ਰਾਘਵ ਚੱਡਾ ਨੇ ਸੰਸਦ ਵਿਚ ਕਿਹਾ, ਪ੍ਰਦੂਸ਼ਣ ਲਈ ਕਿਸਾਨ ਜਿੰਮੇਵਾਰ ਨਹੀਂ
ਨਵੀਂ ਦਿੱਲੀ : ਅੱਜ ਸੰਸਦ ਵਿਚ ਰਾਘਵ ਚੱਢਾ ਨੇ ਖੁਲ੍ਹ ਕੇ ਕਿਹਾ ਕਿ ਪ੍ਰਦੂਸ਼ਣ ਲਈ ਸਿਰਫ ਕਿਸਾਨਾਂ ਨੂੰ ਜਿਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਚੱਢਾ ਨੇ ਟਵੀਟ ਕਰ ਕਿ ਕਿਹਾ ਕਿ AI ਨਹੀਂ, AQI ਬਾਰੇ ਗੱਲ ਕਰੋ! ਮੈਂ ਅੱਜ ਸੰਸਦ 'ਚ ਹਵਾ ਪ੍ਰਦੂਸ਼ਣ ਦੇ ਮੁੱਦੇ 'ਤੇ ਗੱਲ ਕੀਤੀ। ਮੈਂ ਅਜਿਹੇ ਹੱਲ ਵੀ ਸੁਝਾਏ ਜੋ ਪਰਾਲੀ ਸਾੜਨ ਨੂੰ ਤੁਰੰਤ ਰੋਕ ਸਕਦੇ ਹਨ।