ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਤੇ ਫ਼ਖ਼ਰੇ-ਇ-ਕੌਮ ਲਿਆ ਵਾਪਸ
ਸੁਖਬੀਰ ਬਾਦਲ ਤੇ ਹੋਰਨਾਂ ਅਕਾਲੀਆਂ ਦੇ ਅਸਤੀਫ਼ੇ ਪ੍ਰਵਾਨ ਕਰਨ ਦੇ ਹੁਕਮ
ਸੁਖਬੀਰ, ਢੀਂਡਸਾ, ਭੂੰਦੜ ਤੇ ਰਣੀਕੇ ਪਖ਼ਾਨੇ ਸਾਫ਼ ਕਰਨਗੇ
ਗਲ ਵਿਚ ਤਖ਼ਤੀਆਂ ਪਾ ਕੇ ਭੁਗਤਨੀ ਹੋਵੇਗੀ ਸਜ਼ਾ
ਸਾਬਕਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ
ਭੱਦੀ ਸ਼ਬਦਾਵਨੀ ਦੇ ਦੋਸ਼ ਹੇਠ ਹਰਵਿੰਦਰ ਸਿੰਘ ਸਰਨਾ ਤਨਖ਼ਾਹੀਆ ਕਰਾਰ
92 ਲੱਖ ਦੀ ਵਸੂਲੀ ਵਿਆਜ਼ ਸਣੇ ਸੁਖਬੀਰ ਬਾਦਲ ਤੋਂ ਕੀਤੀ ਜਾਵੇਗੀ
ਬੀਬੀ ਜਗੀਰ ਕੌਰ ਤੇ ਮਜੀਠੀਆ ਨੂੰ ਲਾਈ ਇਸ਼ਨਾਨ ਘਰ ਸਾਫ਼ ਕਰਨ ਦੀ ਸਜ਼ਾ
ਅਕਾਲੀ ਦਲ ਦੇ ਢਾਂਚੇ ਦੀ ਚੋਣ ਲਈ ਐਡਵੋਕੇਟ ਧਾਮੀ ਦੀ ਅਗਾਵਈ ਚ ਕਮੇਟੀ ਗਠਤ