Thursday, November 21, 2024
 

ਹੋਰ ਰਾਜ (ਸੂਬੇ)

ਬਿਹਾਰ: ਲਾਲੂ ਯਾਦਵ ਦੇ ਬੇਟੇ ਦੀ ਅਚਾਨਕ ਸਿਹਤ ਹੋਈ ਖਰਾਬ

March 15, 2024 04:13 PM

ਪਟਨਾ: ਰਾਸ਼ਟਰੀ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਤੇਜ ਪ੍ਰਤਾਪ ਯਾਦਵ ਦੀ ਤਬੀਅਤ ਅਚਾਨਕ ਵਿਗੜ ਗਈ ਹੈ। ਤੇਜ ਪ੍ਰਤਾਪ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਛਾਤੀ 'ਚ ਦਰਦ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।  ਡਾਕਟਰਾਂ ਦੀ ਟੀਮ ਉਸ ਦਾ ਇਲਾਜ ਕਰ ਰਹੀ ਹੈ। ਦੱਸ ਦੇਈਏ ਕਿ ਤੇਜ ਪ੍ਰਤਾਪ ਯਾਦਵ ਨੇ ਵੀਰਵਾਰ ਨੂੰ ਬਕਸਰ ਜ਼ਿਲ੍ਹੇ ਦਾ ਦੌਰਾ ਕੀਤਾ ਸੀ। ਇੱਥੇ ਤੇਜ ਪ੍ਰਤਾਪ ਨੇ ਕ੍ਰਿਸ਼ਨਬ੍ਰਹਮਾ ਵਿੱਚ ਗਿਆਨ ਬਿੰਦੂ ਲਾਇਬ੍ਰੇਰੀ ਦਾ ਉਦਘਾਟਨ ਕੀਤਾ।

 

Have something to say? Post your comment

 
 
 
 
 
Subscribe