ਰਾਜਸਥਾਨ ਦੇ ਝੁੰਝਨੂ 'ਚ ਕੋਲਿਹਾਨ ਖਾਨ ਦੀ ਲਿਫਟ ਡਿੱਗਣ ਕਾਰਨ ਹਫੜਾ-ਦਫੜੀ ਮਚ ਗਈ। ਜਾਣਕਾਰੀ ਅਨੁਸਾਰ ਕੁਝ ਦੇ ਹੱਥਾਂ ਵਿਚ ਅਤੇ ਕੁਝ ਦੀਆਂ ਲੱਤਾਂ ਵਿਚ ਫਰੈਕਚਰ ਹੋ ਗਿਆ ਹੈ। ਤਿੰਨ ਲੋਕ ਗੰਭੀਰ ਜ਼ਖਮੀ ਹਨ, ਬਾਕੀ ਸੁਰੱਖਿਅਤ ਹਨ। ਬਚਾਅ ਕਾਰਜ ਪੂਰਾ ਹੋ ਗਿਆ।