Saturday, January 18, 2025
 

ਸੰਸਾਰ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

November 18, 2024 06:22 PM

ਅਨਮੋਲ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਟੀ ਦਾ ਭਰਾ ਹੈ ਅਨਮੋਲ ਬਿਸ਼ਨੋਈ । ਇਹ ਗ੍ਰਿਫ਼ਤਾਰੀ ਕੈਲੀਫ਼ੋਰਨੀਆਂ ਵਿਚ ਹੋਈ ਹੈ। ਦਰਅਸਲ ਅਨਮੋਲ ਬਿਸ਼ਨੋਈ ਐਨ ਆਈ ਏ ਦੀ ਲਿਸਟ ਵਿਚ ਵਾਂਟਡ ਸੀ। ਉਸ ਉਪਰ 20 ਤੋ ਵੱਧ ਮੁਕੱਦਮੇ ਦਰਜ ਸਨ। ਇਥੇ ਇਹ ਵੀ ਦਸ ਦਈਏ ਕਿ ਅਦਾਕਾਰ ਸਲਮਾਨ ਖ਼ਾਨ ਦੇ ਘਰ ਉਤੇ ਹਮਲੇ ਵਿਚ ਵੀ ਮੁੱਖ ਮੁਲਜ਼ਮ ਹੈ ਅਨਮੋਲ ਬਿਸ਼ਨੋਈ।

 

Have something to say? Post your comment

 
 
 
 
 
Subscribe