Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

rss

RSS ਸੰਘ ਮੁਖੀ ਭਾਗਵਤ ਨੇ ਧਰਮ ਸੰਸਦ 'ਚ ਕਹੀ ਗਈ ਗੱਲ ਨੂੰ ਰੱਦ ਕਰਦਿਆਂ ਕਿਹਾ, ਇਹ ਹਿੰਦੂਤਵ ਨਹੀਂ ਹੈ

ਅਦਾਲਤ ਨੇ ਜਾਵੇਦ ਅਖ਼ਤਰ ਨੂੰ ਇਸ ਕਰ ਕੇ ਭੇਜਿਆ ਕਾਨੂੰਨੀ ਨੋਟਿਸ

ਠਾਣੇ: ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਅਤੇ ਸੰਯੁਕਤ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਦੀ ਅਦਾਲਤ 'ਚ RSS ਵਰਕਰ ਵਿਵੇਕ ਚੰਪਨੇਰਕਰ ਨੇ ਅਖ਼ਤਰ ਤੋਂ ਮੁਆਵਜ਼ੇ ਵਜੋਂ 1 ਰੁਪਏ ਦੀ ਮੰਗ ਕਰਨ ਵਾਲਾ ਮੁਕੱਦਮਾ ਦਾਇਰ ਕੀਤਾ ਹੈ। ਅਦਾ

ਭਾਰਤ ਵਿਚ ਇਸਲਾਮ ਹਮਲਾਵਰਾਂ ਦੇ ਨਾਲ ਆਇਆ : RSS ਮੁਖੀ

RSS ਦੀ ਨਖੇਦੀ ਕਰਨਾ ਜਾਵੇਦ ਅਖ਼ਤਰ ਨੂੰ ਪਿਆ ਭਾਰੀ

ਆਰਐੱਸਐੱਸ ਆਗੂ ਰੁਲਦਾ ਸਿੰਘ ਕਤਲ ਮਾਮਲੇ 'ਚ ਬਿ੍ਟੇਨ 'ਚ ਤਿੰਨ ਸਿੱਖ ਗਿ੍ਫ਼ਤਾਰ

ਲੰਡਨ : ਭਾਰਤ ਵਿਚ 2009 ਵਿਚ ਕਤਲ ਕੀਤੇ ਗਏ ਆਰਐੱਸਐੱਸ ਆਗੂ ਰੁਲਦਾ ਸਿੰਘ ਦੇ ਮਾਮਲੇ ਵਿਚ ਵੈਸਟ ਮਿਡਲੈਂਡ ਪੁਲਿਸ ਨੇ ਤਿੰਨ ਸਿੱਖ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ। ਵੈਸਟ ਮਿਡਲੈਂਡ ਪੁਲਿਸ ਨੇ ਹਵਾਲਗੀ ਵਾਰੰਟ ਦੇ ਆਧਾਰ 'ਤੇ ਸੋਮਵਾਰ ਸਵੇਰੇ ਛਾਪਾ ਮਾਰ ਕੇ ਇਨ੍ਹਾਂ ਤਿੰਨ ਸਿੱਖ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ। ਪੁਲਿਸ ਨੇ ਮੁਢਲੀ ਪੁੱਛਗਿੱਛ ਪਿੱਛੋਂ ਇਨ੍ਹਾਂ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਕੀਤਾ ਜਿੱਥੋਂ ਸਖ਼ਤ ਸ਼ਰਤਾਂ ਸਮੇਤ ਇਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ।

ਅਲਰਟ : ਆਈਐਸਆਈ ਦੇ ਨਿਸ਼ਾਨੇ ਤੇ ਭਾਜਪਾ ਤੇ ਆਰਐਸਐਸ ਦੇ ਨੇਤਾ

ਅਯੋਧਿਆ ਵਿੱਚ ਪੰਜ ਅਗਸਤ ਨੂੰ ਰਾਮਮੰਦਿਰ ਭੂਮਿਪੂਜਨ ਮਗਰੋਂ ਖੂਫ਼ੀਆ ਵਿਭਾਗ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਸਮੇਤ ਸੁਰੱਖਿਆ ਏਜੰਸੀਆਂ ਨੂੰ ਭਾਜਪਾ ਅਤੇ RSS ਨੇਤਾਵਾਂ ਦੀ ਸੁਰੱਖਿਆ ਸਮੀਖਿਆ ਲਈ ਅਲਰਟ ਕੀਤਾ ਹੈ।

Subscribe