Tuesday, November 12, 2024
 

lottery

ਰੋਪੜ ਦੇ ਕਿਰਤੀ ਦੀ ਚਮਕੀ ਕਿਸਮਤ, ਨਿਕਲੀ 1 ਕਰੋੜ 20 ਲੱਖ ਦੀ ਲਾਟਰੀ

ਪੰਜਾਬ ਪੁਲਿਸ ਦੇ ASI ਦੀ ਲੱਗੀ ਲਾਟਰੀ,ਬਣਿਆ ਕਰੋੜਪਤੀ

ਪੰਜਾਬ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ (ASI) ਗੁਰਮੀਤ ਸਿੰਘ ਨੇ ਪੰਜਾਬ ਸਟੇਟ ਡੀਅਰ ਰਾਖੀ ਬੰਪਰ 2021 ਦਾ ਪਹਿਲਾ ਇਨਾਮ ਜਿੱਤਿਆ ਹੈ। ਲਾਟਰੀਜ਼ ਵਿਭਾਗ ਨੇ 26 ਅਗਸਤ ਨੂੰ ਰਾਖੀ ਬੰਪਰ ਦੇ ਨਤੀਜੇ ਐਲਾਨੇ ਸਨ ਅਤੇ 2 ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰ. ਬੀ -946267 ’ਤੇ ਨਿਕਲਿਆ ਸੀ। 

ਸੰਗਰੂਰ ਦੇ ਵਰਿੰਦਰ ਨੇ ਦਿਵਾਲੀ ਬੰਪਰ 'ਤੇ ਜਿੱਤਿਆ ਡੇਢ ਕਰੋੜਾ, ਲਾਟਰੀ ਵਿਭਾਗ ਨੂੰ ਜਮ੍ਹਾ ਕਰਵਾਏ ਦਸਤਾਵੇਜ਼

 ਦਿਵਾਲੀ ਬੰਪਰ 2020 'ਤੇ ਲਾਟਰੀ ਵਿਭਾਗ ਵੱਲੋਂ ਕੱਢੇ ਗਏ ਡਰਾਅ 'ਚ ਸੰਗਰੂਰ ਦਾ ਰਹਿਣ ਵਾਲਾ ਵਰਿੰਦਰ ਸਿੰਘ ਡੇਢ ਕਰੋੜ ਦਾ ਪਹਿਲਾ ਇਨਾਮ ਜਿੱਤ ਕੇ ਕਰੋੜਪਤੀ ਬਣ ਗਿਆ। ਉਸਨੇ ਅੱਜ ਇਨਾਮੀ ਰਾਸ਼ੀ ਹਾਸਿਲ ਕਰਨ ਲਈ ਦਸਤਾਵੇਜ ਲਾਟਰੀ ਵਿਭਾਗ ਨੂੰ ਜਮਾ ਕਰਵਾ ਦਿੱਤੇ ਹਨ। ਬੁਲਾਰੇ ਨੇ ਦੱਸਿਆ ਕਿ ਇਸ ਵਾਰ ਦਿਵਾਲੀ ਬੰਪਰ ਦਾ 3 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਜੇਤੂਆਂ ਨੂੰ ਦਿੱਤਾ ਜਾਣਾ ਸੀ। 

ਦੁਬਈ ’ਚ ਪ੍ਰਵਾਸੀ ਭਾਰਤੀ ਦੀ ਲੱਗੀ ਗਈ 10 ਲੱਖ ਡਾਲਰ ਦੀ ਲਾਟਰੀ

ਬਹਿਰੀਨ ’ਚ ਰਹਿ ਰਹੇ ਇਕ ਭਾਰਤੀ ਪ੍ਰਵਾਸੀ ਨੇ ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੀਯਨੇਅਰ ਡ੍ਰਾ ’ਚ 10 ਲੱਖ ਅਮਰੀਕੀ ਡਾਲਰ ਦੀ ਭਾਰੀ ਰਕਮ ਜਿੱਤੀ ਹੈ। ‘ਗਲਫ ਨਿਊਜ਼’ ਨੇ ਦੱਸਿਆ ਕਿ 33 ਸਾਲਾਂ ਸੁਨੀਲ ਕੁਮਾਰ ਕਥੂਰੀਆ ਜੋ ਮਨਾਮਾ ’ਚ ਇਕ ਨਿੱਜੀ ਕੰਪਨੀ ਲਈ ਸੇਲਸਮੈਨ ਦੇ ਰੂਪ ’ਚ ਕੰਮ ਕਰਦਾ ਹੈ, ਬੁੱਧਵਾਰ ਨੂੰ ਮਿਲੀਅਨ ਡਾਲਰ ਜਿੱਤਣ ਵਾਲੇ 342ਵੇਂ ਵਿਅਕਤੀ ਬਣੇ। ਮਨਾਮਾ ਦੇ ਨਿਵਾਸੀ ਨੇ 17 ਅਕਤੂਬਰ ਨੂੰ ਆਨਲਾਈਨ ਖਰੀਦੇ ਗਏ ਟਿਕਟ ’ਤੇ 10 ਲੱਖ ਅਮਰੀਕੀ 

ਕਲਰਕ ਦੀ ਖੁਲ੍ਹੀ ਕਿਸਮਤ, 300 ਰੁਪਏ ਦੇ ਕੇ ਬਣਿਆ 12 ਕਰੋੜ ਦਾ ਮਾਲਕ

ਕਹਿੰਦੇ ਹਨ ਭਗਵਾਨ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਕੋਚੀ ਤੋਂ ਸਾਹਮਣੇ ਆਇਆ ਹੈ, ਜਿੱਥੇ 24 ਸਾਲ ਦੇ ਅਨੰਤੁ ਵਿਜਯਨ ਦੀ 12 ਕਰੋੜ ਦੀ ਲਾਟਰੀ ਲੱਗ ਗਈ। 

ਪੰਜਾਬ ਦੇ ਗੁਰਪ੍ਰੀਤ ਨੇ ਸੰਯੁਕਤ ਅਰਬ ਅਮੀਰਾਤ 'ਚ ਜਿੱਤਿਆ 19.90 ਕਰੋੜ ਦਾ ਜੈਕਪਾਟ

ਸੰਯੁਤਕ ਅਰਬ ਅਮੀਰਾਤ ਦੇ ਅਬੂਧਾਬੀ 'ਚ 35 ਸਾਲਾ ਭਾਰਤੀ ਵਿਅਕਤੀ ਨੇ ਇਕ ਕਰੋੜ ਦਿਹਰਮ ਯਾਨੀ 19.90 ਕਰੋੜ ਰੁਪਏ ਦਾ ਜੈਕਪਾਟ ਜਿੱਤਿਆ ਹੈ। 'ਖ਼ਲੀਜ਼ ਟਾਈਮਜ਼' ਦੀ ਇਕ ਰੀਪੋਰਟ ਮੁਤਾਬਕ ਮੂਲ ਰੂਪ ਤੋਂ ਪੰਜਾਬ ਦਾ ਨਿਵਾਸੀ ਗੁਰਪ੍ਰੀਤ ਸਿੰਘ ਸ਼ਾਰਜਾਹ 'ਚ ਆਈ.ਟੀ ਮੈਨੇਜਰ ਵਜੋਂ ਕੰਮ ਕਰਦਾ ਹੈ। 

Subscribe