Friday, November 22, 2024
 

ਸੰਸਾਰ

ਦੁਬਈ ’ਚ ਪ੍ਰਵਾਸੀ ਭਾਰਤੀ ਦੀ ਲੱਗੀ ਗਈ 10 ਲੱਖ ਡਾਲਰ ਦੀ ਲਾਟਰੀ

November 06, 2020 09:22 AM

ਦੁਬਈ : ਬਹਿਰੀਨ ’ਚ ਰਹਿ ਰਹੇ ਇਕ ਭਾਰਤੀ ਪ੍ਰਵਾਸੀ ਨੇ ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੀਯਨੇਅਰ ਡ੍ਰਾ ’ਚ 10 ਲੱਖ ਅਮਰੀਕੀ ਡਾਲਰ ਦੀ ਭਾਰੀ ਰਕਮ ਜਿੱਤੀ ਹੈ। ‘ਗਲਫ ਨਿਊਜ਼’ ਨੇ ਦੱਸਿਆ ਕਿ 33 ਸਾਲਾਂ ਸੁਨੀਲ ਕੁਮਾਰ ਕਥੂਰੀਆ ਜੋ ਮਨਾਮਾ ’ਚ ਇਕ ਨਿੱਜੀ ਕੰਪਨੀ ਲਈ ਸੇਲਸਮੈਨ ਦੇ ਰੂਪ ’ਚ ਕੰਮ ਕਰਦਾ ਹੈ, ਬੁੱਧਵਾਰ ਨੂੰ ਮਿਲੀਅਨ ਡਾਲਰ ਜਿੱਤਣ ਵਾਲੇ 342ਵੇਂ ਵਿਅਕਤੀ ਬਣੇ। ਮਨਾਮਾ ਦੇ ਨਿਵਾਸੀ ਨੇ 17 ਅਕਤੂਬਰ ਨੂੰ ਆਨਲਾਈਨ ਖਰੀਦੇ ਗਏ ਟਿਕਟ ’ਤੇ 10 ਲੱਖ ਅਮਰੀਕੀ ਡਾਲਰ ਜਿੱਤੇ। ਉਹ ਡੀ.ਡੀ.ਐੱਫ. ਮਿਲੇਨੀਅਮ ਮਿਲੀਯਨੇਅਰ ਡ੍ਰਾ ’ਚ 10 ਲੱਖ ਅਮਰੀਕੀ ਡਾਲਰ ਜਿੱਤਣ ਵਾਲੇ 170ਵੇਂ ਭਾਰਤ ਵੀ ਹਨ। ਰਿਪੋਰਟ ਮੁਤਾਬਕ ਕਥੂਰੀਆ ਨੇ ਕਿਹਾ ‘‘ਮੈਂ ਇਥੇ (ਬਹਿਰੀਨ) ਰਹਿਣ ਵਾਲੀ ਦੂਜੀ ਪੀੜ੍ਹੀ ਦਾ ਪ੍ਰਵਾਸੀ ਹਾਂ। ਇਨ੍ਹਾਂ ਪੈਸਿਆਂ ਨੂੰ ਵਧੀਆ ਕੰਮ ’ਚ ਇਸਤੇਮਾਲ ਕਰਾਂਗਾ। ਮੈਂ ਕੁਝ ਚੈਰਿਟੀ ਕਰਨਾ ਚਾਹੁੰਦਾ ਹਾਂ, ਸ਼ਾਇਦ ਇਕ ਘਰ ਵੀ ਖਰੀਦਾ।’’

 

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe