ਤਾਮਿਲਨਾਡੂ ਦੇ ਵਿਰੂਧੁਨਗਰ ਸਥਿਤ ਇਕ ਪਟਾਕਾ ਫ਼ੈਕਟਰੀ 'ਚ ਅਚਾਨਕ ਧਮਾਕਾ ਹੋਇਆ,
ਰਾਜਧਾਨੀ ਦਿੱਲੀ ਦੇ ਮਾਇਆਪੁਰੀ ਇਲਾਕੇ ਵਿੱਚ ਅੱਜ ਤੜਕੇ ਮਾਸਕ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਵੱਡਾ ਹਾਦਸਾ ਹੋ ਗਿਆ। ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਦੀ ਚਪੇਟ ਵਿੱਚ ਆ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਉਥੇ ਹੀ ਹਾਦਸੇ ਨਾਲ ਹੜਕੰਪ ਮੱਚ ਗਿਆ।
ਇੱਥੇ ਕਪੂਰਥਲਾ ਰੋਡ 'ਤੇ ਸਥਿਤ ਵਰਿਆਣਾ ਨੇੜੇ ਫੋਮ ਦੇ ਗੁਦਾਮ 'ਚ ਭਿਆਨਕ ਅੱਗ ਲੱਗ ਗਈ ਹੈ।
ਦੱਖਣੀ-ਪੱਛਮੀ ਦਿੱਲੀ ਦੇ ਸਾਗਰਪੁਰ ਇਲਾਕੇ 'ਚ ਸ਼ੁੱਕਰਵਾਰ ਫੁਟਵੀਅਰ ਸੋਲ ਦੇ ਇਕ ਸਟੋਰ 'ਚ ਅੱਗ ਲੱਗਣ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਆਯੁਸ਼ (5) ਅਤੇ ਸ੍ਰੀਯਾਂਸ਼ (6) ਵਜੋਂ ਹੋਈ ਹੈ।
ਰਾਜਧਾਨੀ ਲਖਨਊ ਵਿੱਚ ਚਿਨਹਟ ਇਲਾਕੇ ਵਿੱਚ ਪਲਾਸਟਿਕ ਦੇ ਗੁਦਾਮ ਵਿੱਚ ਭਿਆਨਕ ਅੱਗ ਲੱਗ ਗਈ। ਦੱਸ ਦਈਏ ਕਿ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪਹੁੰਚੀ ਗਈਆਂ ਹਨ ਅਤੇ ਅੱਗ 'ਤੇ ਕਾਬੂ ਪਾਇਆ ਗਿਆ ਹੈ।
ਮੁਹਾਲੀ ‘ਚ ਹਲਕਾ ਡੇਰਾਬਸੀ ‘ਚ ਬਰਵਾਲਾ ਸੜਕ ਤੇ ਸਥਿਤ ਦਾਣਾ ਫੈਕਟਰੀ ਨੂੰ ਭਿਆਨਕ ਅੱਗ ਨੇ ਘੇਰ ਲਿਆ।
ਉਦਯੋਗੀਕਰਨ ਤੋਂ ਪਹਿਲਾਂ ਖਾਣੇ ਦੀ ਸੰਭਾਲ ਅਤੇ ਸੀਜ਼ਨਿੰਗ ਲਈ ਲੋੜੀਂਦੀ ਲੂਣ ਦੀ ਭਾਰੀ ਮਾਤਰਾ ਵਿਚ ਉਤਪਾਦਨ ਕਰਨਾ ਬਹੁਤ ਮਹਿੰਗਾ ਅਤੇ ਕਿਰਤ-ਮਜ਼ਬੂਤ ਸੀ. ਇਸ ਨਾਲ ਲੂਣ ਬਹੁਤ ਕੀਮਤੀ ਵਸਤੂ ਬਣ ਗਿਆ. ਸਾਰੀ ਆਰਥਿਕਤਾ ਲੂਣ ਦੇ ਉਤਪਾਦਨ ਅਤੇ ਵਪਾਰ 'ਤੇ ਅਧਾਰਤ ਸਨ.
ਤੁਸੀਂ ਟਾਪੂਆਂ ਦੇ ਬਾਰੇ ਵਿੱਚ ਤਾਂ ਜ਼ਰੂਰ ਸੁਣਿਆ ਹੋਵੇਗਾ ਜਾਂ ਕੁੱਝ ਲੋਕ ਇਨ੍ਹਾਂ ਦੀ ਸੈਰ ਵੀ ਜ਼ਰੂਰ ਕਰ ਕੇ ਆਏ ਹੋਣਗੇ। ਟਾਪੂ ਪਾਣੀ ਦੇ ਵਿੱਚ ਸਥਿਤ ਉਸ ਥਾਂ ਨੂੰ ਕਿਹਾ ਜਾਂਦਾ ਹੈ, ਜੋ ਚਾਰੇ ਪਾਸੇ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਧਰਤੀ - ਭਾਗ ਹੁੰਦਾ ਹੈ।