Friday, November 22, 2024
 

delhi

ਦਿੱਲੀ ’ਚ ਭਾਰੀ ਮੀਂਹ ਕਾਰਨ ਐਨ.ਸੀ.ਆਰ. ’ਚ 8ਵੀਂ ਤੱਕ ਸਾਰੇ ਸਕੂਲ ਕੀਤੇ ਬੰਦ

ਦਿੱਲੀ ਏਅਰਪੋਰਟ ’ਤੇ 800 ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਵਲੋਂ ਹੰਗਾਮਾ

ਦਿੱਲੀ ਹਵਾਈ ਅੱਡੇ ਤੋਂ ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਵਾਪਸ ਭੇਜਿਆ ਅਮਰੀਕਾ

ਸੁਲਾ-ਸਫ਼ਾਈ ਲਈ ਨਵਜੋਤ ਸਿੱਧੂ ਫਿਰ ਦਿੱਲੀ ਰਵਾਨਾ

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਪਹਿਲੀ ਵਾਰ ਅੱਜ ਨਵੀਂ ਦਿੱਲੀ ਵਿੱਚ ਹਾਈਕਮਾਂਡ ਨਾਲ ਮੁਲਾਕਾਤ ਕਰਨਗੇ। ਸ਼ਾਮ 6 ਵਜੇ ਸਿੱਧੂ ਪਾਰਟੀ ਦੇ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੇ ਘਰ ਹਰੀਸ਼ ਰਾਵਤ ਅਤੇ ਵੇਣੂਗੋ

ਕਿਸਾਨ ਅੰਦੋਲਨ 'ਚ ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਪੰਜਾਬ ’ਚ ਪੈਰ ਧਰਦਿਆਂ ਹੀ ਮੁੱਖ ਮੰਤਰੀ ਚੰਨੀ ਨੂੰ ਫਿਰ ਬੁਲਾਇਆ ਦਿੱਲੀ

ਚੰਡੀਗੜ੍ਹ : ਨਵੇਂ ਮੁੱਖ ਮੰਤਰੀ ਕਦੋਂ ਪੰਜਾਬ ਦੇ ਮਸਲੇ ਹੱਲ ਕਰਨਗੇ ਇਸ ਦਾ ਅੰਦਾਜਾ ਹਾਲੇ ਤਾਂ ਲਾਇਆ ਨਹੀਂ ਜਾ ਸਕਦਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਵਾਰ ਵਾਰ ਮੁੱਖ ਮੰਤਰੀ ਨੂੰ ਹਾਈਕਮਾਨ ਵਲੋਂ ਦਿੱਲੀ ਬੁਲਾਇਆ ਜਾ ਰਿਹਾ ਹੈ। ਹਾਲੇ ਅੱਜ ਮੁੱਖ ਮੰਤਰੀ ਚੰਨੀ ਨੇ ਪੰਜਾਬ ਵਿਚ ਪੈਰ ਹੀ ਧਰਿਆ ਸੀ ਕਿ ਫਿਰ ਤੋਂ ਦਿੱਲੀ ਤੋਂ ਬੁਲਾਵਾ ਆ ਗਿਆ ਹੈ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ 

ਅਤਿ ਦੇ ਮੀਂਹ ਨੇ ਅੰਤਰਰਾਸ਼ਟਰੀ ਹਵਾਈ ਅੱਡਾ ਲਿਆ ਲਪੇਟ ਵਿਚ

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਹਥਿਆਰਾਂ ਦਾ ਜਖੀਰਾ ਬਰਾਮਦ

ਦਿੱਲੀ 'ਚ ਫਿਰ ਲੱਗੀ ਖ਼ਤਰਨਾਕ ਅੱਗ

ਦਿੱਲੀ 'ਚ ਫਿਰ ਕੋਰੋਨਾ ਨਾਲ ਬੇਕਾਬੂ ਹੋਏ ਹਾਲਾਤ

ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਲਗਾਤਾਰ ਨਵੇਂ ਰਿਕਾਰਡ ਬਣਾ ਰਿਹਾ ਹੈ, ਰੋਜ਼ਾਨਾ ਮਾਮਲਿਆਂ 'ਚ ਦਿੱਲੀ ਨੇ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟੇ 'ਚ ਰਾਜਧਾਨੀ 'ਚ ਕੋਰੋਨਾ ਵਾਇਰਸ ਦੇ 8 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਦਿੱਲੀ 'ਚ ਇੱਕ ਦਿਨ 'ਚ ਕੋਰੋਨਾ ਮਾਮਲਿਆਂ ਨੇ ਅੱਠ ਹਜ਼ਾਰ ਦੇ ਅੰਕੜੇ ਨੂੰ ਪਾਰ ਕੀਤਾ ਹੈ। ਇਸ 'ਚ ਦਿੱਲੀ 'ਚ ਕੋਰੋਨਾ ਨਾਲ 85 ਲੋਕਾਂ ਦੀ ਮੌਤ ਵੀ ਹੋਈ ਹੈ।

ਕੇਂਦਰ ਸਰਕਾਰ ਨੇ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਧਰਨਾ ਲਾਇਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਘਾਟ ਤੋਂ ਅੱਜ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਲਈ ਉਹ ਇਕ ਮਿਸ਼ਨ ਲਾਂਚ ਕਰਨਗੇ, ਉੱਥੇ ਹੀ, ਕੇਂ

ਕੈਪਟਨ' ਨਾਲ ਦਿੱਲੀ ਧਰਨੇ 'ਚ ਜਾਣਗੇ ਬੈਂਸ ਭਰਾ

ਰਾਸ਼ਟਰਪਤੀ ਵੱਲੋਂ ਮੁਲਾਕਾਤ ਦਾ ਸਮਾਂ ਨਾ ਦਿੱਤੇ ਜਾਣ ਤੋਂ ਨਾਰਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਨਵੰਬਰ ਮਤਲਬ ਕਿ ਅੱਜ ਦਿੱਲੀ ਦੇ ਰਾਜਘਾਟ ਵਿਖੇ ਵਿਧਾਇਕਾਂ ਨਾਲ ਧਰਨਾ ਦੇਣਗੇ। ਕੈਪਟਨ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪਾਸ ਕੀਤੇ ਗਏ ਬਿੱਲਾਂ ਅਤੇ ਟਰੇਨਾਂ ਨਾ ਚੱਲਣ ਨੂੰ ਲੈ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮਿਲਣ ਦਾ ਸਮਾਂ ਮੰਗਿਆ ਸੀ ਪਰ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਤੋਂ ਸਮਾਂ ਨਹੀਂ ਦਿੱਤਾ ਗਿਆ। 

ਦਿੱਲੀ ਤੋਂ ਵੁਹਾਨ ਗਈ ਫਲਾਈਟ, 19 ਯਾਤਰੀ  ਕੋਰੋਨਾ ਪਾਜ਼ੀਟਿਵ

ਵੰਦੇ ਭਾਰਤ ਮਿਸ਼ਨ' ਦੇ ਤਹਿਤ ਚੀਨ ਦੇ ਵੁਹਾਨ ਲਈ ਏਅਰ ਇੰਡੀਆ ਦੀ ਇਕ ਉਡਾਣ ਵਿਚ ਤਕਰੀਬਨ 19 ਇੰਡੀਅਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। 30 ਅਕਤੂਬਰ ਨੂੰ, ਇਸ ਉਡਾਣ ਦੇ 19 ਯਾਤਰੀ, ਜੋ ਵੁਹਾਨ ਪਹੁੰਚੇ ਸਨ, ਨੂੰ ਹਵਾਈ ਅੱਡੇ 'ਤੇ ਜਾਂਚ ਦੌਰਾਨ ਸਕਾਰਾਤਮਕ ਪਾਇਆ ਗਿਆ। ਸਾਰਿਆਂ ਨੂੰ ਸਥਾਨਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਇਹ ਭਾਰਤ ਤੋਂ ਚੀਨ ਲਈ ਛੇਵੀਂ ਉਡਾਣ ਸੀ, ਜਦੋਂ ਕਿ ਵੁਹਾਨ ਲਈ ਪਹਿਲੀ ਸੀ। ਕੋਰੋਨਾਵਾਇਰਸ ਵੁਹਾਨ ਤੋਂ ਹੀ ਪੂਰੀ ਦੁਨੀਆ ਵਿੱਚ ਫੈਲਿਆ ਹੈ। 

ਇਸ ਸਾਲ ਸਰਦੀ ਦਾ ਮੌਸਮ ਵੀ ਹੋਵੇਗਾ ਲੰਬਾ

ਦਿੱਲੀ ਦੰਗੇ : UAPA ਤਹਿਤ ਉਮਰ ਖਾਲਿਦ ਗ੍ਰਿਫ਼ਤਾਰ

 ਦਿੱਲੀ ਹਿੰਸਾ ਮਾਮਲੇ ਵਿੱਚ ਯੂਏਪੀਏ  (UAPA) ਤਹਿਤ ਦਿੱਲੀ ਪੁਲਿਸ ਸਪੇਸ਼ਲ ਸੈੱਲ ਨੇ ਕਾਰਵਾਈ ਕਰਦੇ ਹੋਏ ਜਵਾਹਰਲਾਲ ਨਹਿਰੂ ਯੂਨੀਵਰਸਿਟੀ  (JNU)   ਦੇ ਪੁਰਾਣੇ ਵਿਦਿਆਰਥੀ ਉਮਰ

ਦਿੱਲੀ ਚ ਮੁਕਾਬਲੇ ਦੌਰਾਨ ਇਕ ਅਤਿਵਾਦੀ ਕਾਬੂ

ਦਿੱਲੀ ‘ਚ ਚੀਨੀ ਦੂਤਾਵਾਸ ਸਮੇਤ ਦੇਸ਼ ਭਰ 'ਚ ਚੀਨ ਖਿਲਾਫ ਪ੍ਰਦਰਸ਼ਨ

ਕੇਜਰੀਵਾਲ ਸਰਕਾਰ ਦਾ ਵਾਅਦਾ ਪੂਰਾ, 22 ਰੁਪਏ ਕਿਲੋ ਪਿਆਜ਼ ਲਈ ਦਿੱਲੀ 'ਚ ਲੱਗੀ ਲਾਈਨ

ਮੈਟਰੋ ਦੇ ਦਰਵਾਜ਼ੇ 'ਚ ਸਾੜੀ ਫਸਣ ਨਾਲ ਔਰਤ ਜ਼ਖਮੀ

Subscribe