Friday, November 22, 2024
 

chandigarh

ਚੰਡੀਗੜ੍ਹ 'ਚ 'ਐਤਵਾਰ' ਦਾ ਕਰਫ਼ਿਊ ਹੋਇਆ ਖ਼ਤਮ

ਇਸ ਵਾਰ ਪਵੇਗੀ ਕੜਾਕੇ ਦੀ ਠੰਡ

ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਅਜੇ ਹੋਰ ਕੜਾਕੇ ਦੀ ਠੰਡ ਪਵੇਗੀ। ਇਸ ਵਾਰ ਪਿਛਲੇ ਸਾਲ ਨਾਲੋਂ ਵੀ ਵਧ ਠੰਡ ਪੈਣ ਦੀ ਸੰਭਾਵਨਾ ਹੈ।
ਕੌਮੀ ਰਾਜਧਾਨੀ ਦਿੱਲੀ ਵਿਚ ਤਾਂ ਪਿਛਲੇ 10 ਸਾਲਾਂ ਵਿਚ ਪਹਿਲੀ ਵਾਰ ਇਸ ਸਾਲ ਨਵੰਬਰ ਵਿਚ ਸਭ ਤੋਂ ਵਧ ਠੰਡ ਪਈ। ਭਾਰਤੀ ਮੌਸਮ ਵਿਭਾਗ ਨੇ ਦਸੰਬਰ ਤੋਂ ਫਰਵਰੀ ਲਈ ਠੰਡ ਬਾਰੇ ਆਪਣੇ ਪੇਸ਼ਗੀ ਅਨੁਮਾਨ ਵਿਚ ਕਿਹਾ ਹੈ ਕਿ ਉੱਤਰੀ ਅਤੇ ਕੇਂਦਰੀ ਭਾਰਤ ਵਿਚ ਸਾਧਾਰਣ ਘੱਟੋ-ਘੱਟ ਤਾਪਮਾਨ ਦੇ ਆਮ ਨਾਲੋਂ ਹੇਠਾਂ ਹੀ ਰਹਿਣ ਦੀ ਸੰਭਾਵਨਾ ਹੈ। ਉੱਤਰੀ ਭਾਰਤ ਵਿਚ ਰਾਤ ਦਾ ਤਾਪਮਾਨ ਵੀ ਆਮ ਨਾਲੋਂ ਘੱਟ ਰਹਿ ਸਕਦਾ ਹੈ। ਦਿਨ ਦਾ ਤਾਪਮਾਨ ਕੁਝ ਵਧ ਹੋਣ ਦੀ ਉਮੀਦ ਹੈ।

ਸੁਖਨਾ ਝੀਲ 'ਤੇ ਹੁਣ ਨਹੀਂ ਹੋਵੇਗਾ ਤਾਲਾਬੰਦੀ ਦਾ ਅਸਰ, ਪੜ੍ਹੋ ਪੂਰਾ ਵੇਰਵਾ

ਪ੍ਰਸ਼ਾਸਨ  ਨੇ ਅਧਿਕਾਰੀਆਂ ਨਾਲ ਮੀਟਿੰਗ ਕਰ ਖਤਮ ਕੀਤਾ ਸੁਖਨਾ ਝੀਲ ਦਾ ਲੋਕਡਾਊਨ

ਚੰਡੀਗੜ੍ਹ 'ਚ ਮਹਿੰਗੀ ਹੋਈ ਸ਼ਰਾਬ, ਅੱਜ ਤੋਂ 5% ਕੋਵਿਡ ਸੈੱਸ ਲਾਗੂ

ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਲੱਗਾ ਲੰਬਾ ਜਾਮ

ਮੰਗਵਾਇਆ ਸੀ ਪ੍ਰਿੰਟਰ, ਨਿਕਲਿਆ ਪੱਥਰ, ਆਨਲਾਈਨ ਸਾਈਟ 'ਤੇ ਹੋਈ ਠੱਗੀ

ਪ੍ਰੋਫ਼ੈਸ਼ਨਲ ਕੋਰਸਾਂ 'ਚ ਰੀ-ਅਪੀਅਰ/ਕੰਪਾਰਟਮੈਂਟ ਪਾਸ ਕਰਨ ਲਈ ਸੁਨਹਿਰੀ ਮੌਕਾ

ਘਰ-ਘਰ ਪਹੁੰਚੇਗੀ ਜਨਤਾ ਦੇ ਨਾਮ ਭਗਵੰਤ ਮਾਨ ਦੀ ਚਿੱਠੀ : ਅਮਨ ਅਰੋੜਾ

Subscribe