ਕਾਨਪੁਰ ਦੇ ਮੁੱਖ ਡਾਕਘਰ ਤੋਂ ਅੰਡਰਵਲਡ ਮਾਫੀਆ ਡਾਨ ਛੋਟਾ ਰਾਜਨ ਅਤੇ ਮਾਰੇ ਜਾ ਚੁੱਕੇ ਗੈਂਗਸਟਰ ਮੁੰਨਾ ਬਜਰੰਗੀ ਦੀ ਤਸਵੀਰਾਂ ਵਾਲੇ ਡਾਕ ਟਿਕਟ ਜਾਰੀ ਕੀਤੇ ਜਾਣੇ ਮਗਰੋਂ ਵਿਭਾਗ ਨੇ ਇਸ ਮਾਮਲੇ ’ਚ ਜ਼ਿੰਮੇਦਾਰ ਪਾਏ ਜਾਣ ਵਾਲੇ ਇਕ ਵਿਭਾਗ ਦੇ ਮੁਲਾਜ਼ਮ ਨੂੰ ਮੁਅੱਤਲ ਕਰ ਦਿਤਾ ਹੈ।
ਰਾਜ ਸਭਾ ਵਿੱਚ ਕਿਸਾਨ ਬਿੱਲ ਨੂੰ ਲੈ ਕੇ ਹੰਗਾਮੇ ਕਾਰਨ ਅੱਠ ਸਾਂਸਦਾਂ ਨੂੰ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ। ਸਾਰੇ ਮੁਅੱਤਲ ਕੀਤੇ ਸੰਸਦ ਮੈਂਬਰ ਗਾਂਧੀ ਦੀ ਮੂਰਤੀ ਅੱਗੇ ਧਰਨੇ 'ਤੇ ਬੈਠੇ