Friday, November 22, 2024
 

Imran Khan

ਦਾਅਵਾ : ISI ਚੀਫ ਨੇ ਇਮਰਾਨ ਖਾਨ ਨੂੰ ਮਾਰਿਆ ਥੱਪੜ

ਪਾਕਿਸਤਾਨ ਚ ਡਿੱਗੀ ਇਮਰਾਨ ਸਰਕਾਰ, ਬੇਭਰੋਸਗੀ ਮਤਾ ਪਾਸ

UN ’ਚ ਇਮਰਾਨ ਨੇ ਭਾਰਤ ਤੇ ਅਮਰੀਕਾ ਵਿਰੁਧ ਛੱਡੇ ਤਿੱਖੇ ਸ਼ਬਦੀ ਤੀਰ

ਚੀਨ ਨੇ ਪਾਕਿ ’ਚ ਰੋਕੀ ਅਰਬਾਂ ਡਾਲਰਾਂ ਦੀ ਯੋਜਨਾ

ਹੋਰਨਾਂ ਵਾਂਗ ਇਮਰਾਨ ਵੀ ਪਾਕਿਸਤਾਨ ’ਚੋਂ ਭੱਜ ਜਾਣਗੇ : ਬਿਲਾਵਲ ਭੁੱਟੋ

ਪਾਕਿਸਤਾਨੀ ਪੱਤਰਕਾਰ ਨੇ ਕਿਹਾ, ਇਮਰਾਨ ਸਰਕਾਰ ਦੀ ਟੀ.ਐਲ.ਪੀ. ਵਿਰੁਧ ਪਾਬੰਦੀ ਸਿਰਫ ਇਕ ਦਿਖਾਵਾ

ਫਰਾਂਸ ’ਚ ਦੇਸ਼-ਨਿਕਾਲਾ ਝੱਲ ਰਹੇ ਇਕ ਪਾਕਿਸਤਾਨੀ ਪੱਤਰਕਾਰ ਨੇ ਪਾਕਿਸਤਾਨ ਦੇ ਵੱਡੇ ਕੱਟੜਪੰਥੀ ਧਾਰਮਕ ਸਮੂਹ ਤਹਿਰੀਕ ਤਬਲੀਕ-ਏ-ਪਾਕਿਸਤਾਨ ’ਤੇ ਪਾਬੰਦੀ ਲਾਉਣ ਦੇ ਪਾਕਿਸਤਾਨ ਸਰਕਾਰ ਦੇ

ਇਮਰਾਨ ਖ਼ਾਨ ਨੂੰ ਹੋਇਆ ਕੋਰੋਨਾ

ਕੋਰੋਨਾ ਮਹਾਮਾਰੀ ਨੇ ਜਿਥੇ ਆਮ ਵਿਅਕਤੀ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ ਉਥੇ ਹੀ ਵੱਡੇ ਸਿਆਸੀ ਤੇ ਹੋਰ ਆਗੂ ਵੀ ਇਸ ਦੀ ਮਾਰ ਹੇਠ ਆ ਰਹੇ ਹਨ। 

ਵਪਾਰ ਤੇ ਹੋਰ ਮੁੱਦਿਆਂ ਸਬੰਧੀ ਇਮਰਾਨ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨਾਲ ਕੀਤੀ ਬੈਠਕ

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨਾਲ ਵਪਾਰ ਤੇ ਟੂਰਿਜ਼ਮ ਜਿਹੇ ਆਪਸੀ ਹਿਤਾਂ ਦੇ ਸਾਂਝੇ ਖੇਤਰਾਂ ’ਤੇ ਚਰਚਾ ਕੀਤੀ। 

ਪਾਈ-ਪਾਈ ਨੂੰ ਤਰਸ ਰਿਹਾ ਪਾਕਿਸਤਾਨ ਜਿਨਾਹ ਦੀ 'ਪਛਾਣ' ਗਿਰਵੀ ਰੱਖ ਕੇ ਲਵੇਗਾ 500 ਅਰਬ ਦਾ ਕਰਜ਼ਾ 😐

ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਸੰਕਟ ਹੁਣ ਪੂਰੀ ਦੁਨੀਆ ਦੇ ਸਾਹਮਣੇ ਹਨ। ਉਹ ਚੀਨ, ਸੰਯੁਕਤ ਅਰਬ ਅਮੀਰਾਤ ਅਤੇ ਮਲੇਸ਼ੀਆ ਸਣੇ ਦੇਸ਼ਾਂ ਦੇ ਕਰਜ਼ੇ 

ਪਾਕਿਸਤਾਨ : ਵਿਵਾਦਾਂ ਵਿਚ ਸ਼ਾਹੀਨ -3 ਮਿਸਾਈਲ ਦਾ ਸਫਲ ਪ੍ਰੀਖਣ, ਆਪਣੇ ਹੀ ਲੋਕਾਂ ਨੂੰ ਕੀਤਾ ਜ਼ਖਮੀ

ਪਾਕਿਸਤਾਨ ਨੇ ਬੁੱਧਵਾਰ ਨੂੰ ਸ਼ਾਹੀਨ -3 ਮਿਸਾਈਲ ਦੇ ਸਫਲ ਪ੍ਰੀਖਣ ਦਾ ਐਲਾਨ ਕੀਤਾ। ਪਾਕਿਸਤਾਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ਾਹੀਨ -3 ਇਕ 

ਪਾਕਿਸਤਾਨ : ਬਲੂਚਾਂ ਨੇ ਵਧਾਈ ਇਮਰਾਨ ਖਾਨ ਦੀ ਚਿੰਤਾ

ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਚੀਨ ਦੇ ਨਾਗਰਿਕਾਂ 'ਤੇ ਜਾਨਲੇਵਾ ਹਮਲਾ ਹੋਇਆ। ਗਵਾਦਰ ਵਿਚ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ.ਪੀ.ਈ.ਸੀ.) ਅਧੀਨ ਬਣਾਏ ਜਾ ਰਹੇ ਚੀਨੀ ਜਲ ਸੈਨਾ ਬੇਸ ਅਤੇ ਡੀਪ ਸਾਗਰ ਪੋਰਟ ਦਾ ਵਿਰੋਧ ਕਰਨ ਵਾਲੇ ਬਲੂਚ ਬਾਗ਼ੀ ਹੁਣ ਸ਼ਹਿਰਾਂ ਵਿਚ ਵੀ ਚੀਨੀ ਨਾਗਰਿਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ।

ਚੰਗੀ ਖ਼ਬਰ : ਬਲਾਤਕਾਰੀਆਂ ਨੂੰ ਨਿਪੁੰਸਕ ਬਣਾਉਣ ਵਾਲੇ ਕਾਨੂੰਨ ਨੂੰ ਸਿਧਾਂਤਕ ਮਨਜੂਰੀ

ਪਾਕਿਸਤਾਨ ਦੇ ਮੀਡੀਆ 'ਚ ਮੰਗਲਵਾਰ ਜਾਰੀ ਇਕ ਖ਼ਬਰ 'ਚ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਕਾਨੂੰਨ ਨੂੰ ਸਿਧਾਂਤਕ ਮਨਜੂਰੀ ਦੇ ਦਿੱਤੀ। ਜਿਸ 'ਚ ਬਲਾਤਕਾਰ ਦੇ ਦੋਸ਼ੀਆਂ ਨੂੰ ਰਸਾਇਣਇਕ ਤਰੀਕੇ ਨਾਲ ਨਿਪੁੰਸਕ ਬਣਾਉਣ ਤੇ ਜਿਸਮਾਨੀ ਸੋਸ਼ਣ ਮਾਮਲਿਆਂ 'ਚ ਤੁਰੰਤ ਸੁਣਵਾਈ ਦਾ ਪ੍ਰਬੰਧ ਹੈ।

ਅਫਗਾਨਿਸਤਾਨ 'ਚ ਇਮਰਾਨ ਖ਼ਾਨ ਖਿਲਾਫ ਪ੍ਰਦਰਸ਼ਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਫਗਾਨਿਸਤਾਨ ਯਾਤਰਾ ਦੌਰਾਨ ਕਾਬੁਲ ਦੀਆਂ ਸੜਕਾਂ 'ਤੇ ਜੰਮਕੇ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਦੇ ਹੱਥਾਂ 'ਚ ਬੈਨਰ ਅਤੇ ਪੋਸਟਰ ਸਨ, ਜਿਨ੍ਹਾਂ 'ਤੇ ਲਿਖਿਆ ਸੀ, ਪਾਕਿਸਤਾਨ ਅੱਤਵਾਦ ਦਾ ਜਨਕ, ਸਪਾਂਸਰ ਅਤੇ ਬਰਾਮਦਕਾਰ ਹੈ। ਪਾਕਿਸਤਾਨ ਹਿੰਸਾ ਫੈਲਾਉਣਾ ਬੰਦ ਕਰੋ। ਪ੍ਰਦਰਸ਼ਨ ਕਾਬੁਲ 'ਚ ਹੀ ਨਹੀਂ ਦੱਖਣ-ਪੱਛਮ ਪਾਕਟੀਆ ਅਤੇ ਖੋਸਟ ਸੂਬੇ 'ਚ ਵੀ ਹੋ ਰਹੇ ਹਨ। ਅਫਗਨੀ ਨਾਗਰਿਕਾਂ ਦਾ ਕਹਿਣਾ ਹੈ ਕਿ ਪਾਕਿ ਦਾ ਦੋਹਰਾ ਚਰਿੱਤਰ ਹੈ ਅਤੇ

ਆਖਿਰ ਕਿਉਂ 2 ਸਿੰਧੀ ਟਾਪੂ ਚੀਨ ਨੂੰ ਦੇਣ ਦੀ ਯੋਜਨਾ ਬਣਾ ਰਿਹਾ ਹੈ ਪਾਕਿਸਤਾਨ

 ਇਮਰਾਨ ਖਾਨ ਦੀ ਸਰਕਾਰ ਸਿੰਧ ਨਾਲ ਸਬੰਧਤ ਬੁੱਧੂ ਅਤੇ ਬੰਡਾਲ ਦੇ ਟਾਪੂਆਂ ਨੂੰ ਸਿੰਧ ਦੇ ਲੋਕਾਂ ਜਾਂ ਇਸ ਦੀ ਸਰਕਾਰ ਦੀ ਸਹਿਮਤੀ ਲਏ ਬਿਨਾਂ ਚੀਨੀ ਸਰਕਾਰ ਦੀ ਮੰਗ 'ਤੇ ਇਕਪਾਸੜ ਢੰਗ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕਰਤਾਰਪੁਰ ਲਾਂਘਾ : ਪਾਕਿਸਤਾਨੀ ਕੋਰਟ ਭੇਜ ਸਕਦੀ ਹੈ ਇਮਰਾਨ ਖਾਨ ਨੂੰ ਨੋਟਿਸ

ਪਾਕਿਸਤਾਨ ਦੀ ਇਕ ਅਦਾਲਤ ਨੇ ਲਹਿੰਦੇ ਪੰਜਾਬ 'ਚ ਕਰਤਾਰਪੁਰ ਲਾਂਘਾ ਖੋਲਣ ਦੇ ਮੁੱਦੇ ਨੂੰ ਲੈ ਕੇ ਇਮਰਾਨ ਖਾਨ ਸਰਕਾਰ ਤੋਂ ਸਵਾਲ ਪੁੱਛਿਆ ਹੈ। ਲਾਹੌਰ ਹਾਈਕੋਰਟ ਨੇ ਨੇ ਅਧਿਕਾਰੀਆਂ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਕੀ ਇਹ ਯੋਜਨਾ ਸੂਬਾ ਸਰਕਾਰ ਦੇ ਮਾਮਲਿਆਂ 'ਚ ਦਖ਼ਲ ਨਹੀਂ ਹੈ? ਲਾਹੌਰ-ਨਾਰੋਵਾਲ ਸੜਕ ਦੇ ਨਿਰਮਾਣ 'ਚ ਹੋਈ ਦੇਰੀ ਦੇ ਵਿਰੁੱਧ ਦਾਇਰ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਲਾਹੌਰ ਹਾਈਕੋਰਟ

ਇਮਰਾਨ ਦੇ ਮੰਤਰੀ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ

ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਜੋ ਆਪਣੇ ਬਿਆਨਾਂ ਨਾਲ ਅਕਸਰ ਚਰਚਾ ਵਿੱਚ ਰਹਿੰਦੇ ਹਨ, ਰਸ਼ੀਦ ਨੇ ਹੁਣ ਭਾਰਤ ਵਿਰੁੱਧ ਪਰਮਾਣੂ ਬੰਬ ਵਰਤਣ ਦੀ ਧਮਕੀ ਦਿੱਤੀ ਹੈ। ਸ਼ੇਖ ਰਾਸ਼ਿਦ ਨੇ ਕਿਹਾ ਹੈ ਕਿ ਪਾਕਿਸਤਾਨ ਕੋਲ ਪਰਮਾਣੂ ਬੰਬ ਹਨ ਜਿਨ੍ਹਾਂ ਦੀ ਅਸਾਮ ਤੱਕ ਪਹੁੰਚ ਹੈ। ਇੰਨਾ ਹੀ ਨਹੀਂ, ਸ਼ੇਖ ਰਾਸ਼ਿਦ ਦਾ ਕਹਿਣਾ ਹੈ ਕਿ ਇਨ੍ਹਾਂ ਪਰਮਾਣੂ ਹਮਲਿਆਂ ਵਿੱਚ ਮੁਸਲਮਾਨਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਸ਼ੇਖ ਰਾਸ਼ਿਦ ਨੇ ਕਿਹਾ ਕਿ ਜੇ ਭਾਰਤ ਅਤੇ ਪਾਕਿਸਤਾਨ ‘ਚ ਲੜਾਈ ਹੁੰਦੀ ਹੈ ਤਾਂ ਇਹ ਖ਼ੂਨੀ ਅਤੇ ਆਖਰੀ ਯੁੱਧ ਹੋਵੇਗਾ।

ਆਜ਼ਾਦੀ ਮਾਰਚ : ਇਕ ਲੱਖ ਤੋਂ ਵੱਧ ਲੋਕ ਕਰਨਗੇ ਇਮਰਾਨ ਸਰਕਾਰ ਵਿਰੁੱਧ ਰੋਸ ਵਿਖਾਵਾ

ਇਮਰਾਨ ਦਾ ਵੱਡਾ ਕਬੂਲਨਾਮਾ, ਪਾਕਿ ਫੌਜ ਨੇ ਦਿੱਤੀ ਸੀ ਅਲ-ਕਾਇਦਾ ਨੂੰ ਟ੍ਰੇਨਿੰਗ

ਮੋਦੀ ਨੂੰ ਵੋਟ ਦਾ ਮਤਲਬ ਪਾਕਿਸਤਾਨ ਲਈ ਵੋਟ : ਕਾਂਗਰਸ

ਜੇ ਭਾਜਪਾ ਜਿੱਤੀ ਤਾਂ ਭਾਰਤ ਨਾਲ ਸ਼ਾਂਤੀ ਗੱਲਬਾਤ ਦੀ ਵਧ ਸੰਭਾਵਨਾ: ਇਮਰਾਨ ਖ਼ਾਨ

ਪਹਿਲਾਂ ਆਈਐਸਆਈ ਚਾਹੁੰਦੀ ਸੀ, ਹੁਣ ਇਮਰਾਨ ਖ਼ਾਨ ਚਾਹੁੰਦੈ ਕਿ ਕਿ ਮੋਦੀ ਪ੍ਰਧਾਨ ਮੰਤਰੀ ਬਣੇ : ਯੇਚੁਰੀ

Subscribe