Thursday, November 21, 2024
 

Encounter

ਝੂਠੇ ਪੁਲਿਸ ਮੁਕਾਬਲੇ 'ਚ ਨੌਜਵਾਨਾਂ ਨੂੰ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ

ਅਤਿਵਾਦੀਆਂ ਨਾਲ ਮੁਕਾਬਲੇ ’ਚ ਫੌਜ ਦੇ ਕਰਨਲ ਅਤੇ ਮੇਜਰ ਸਮੇਤ ਤਿੰਨ ਸ਼ਹੀਦ

1993 ਦੇ ਝੂਠੇ ਪੁਲਿਸ ਮੁਕਾਬਲੇ 'ਚ 30 ਸਾਲ ਬਾਅਦ ਆਇਆ ਫ਼ੈਸਲਾ, 2 ਸਾਬਕਾ ਥਾਣੇਦਾਰ ਦੋਸ਼ੀ ਕਰਾਰ

ਮੂਸੇਵਾਲਾ ਦੇ ਕਾਤਲ ਸ਼ੂਟਰਾਂ ਦਾ ਐਨਕਾਉਂਟਰ, ਚਸ਼ਮਦੀਦ ਨੇ ਦੱਸੀ ਪੂਰੀ ਗੱਲ, ਦੇਖੋ ਵੀਡੀਓ

Fake Encounter : ਸਿੱਖਾਂ ਦੀ ਹੱਤਿਆ ਦੇ ਦੋਸ਼ੀ ਪੁਲਸੀਆਂ ਨੂੰ ਨਹੀਂ ਮਿਲੀ ਜ਼ਮਾਨਤ

ਪੁਲਵਾਮਾ 'ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਕੀਤਾ ਢੇਰ

ਪ੍ਰੈਸ ਕਾਨਫਰੰਸ ਕਰ ਜੈਪਾਲ ਭੁੱਲਰ ਦੇ ਪਿਤਾ ਨੇ ਜਾਹਰ ਕੀਤਾ ਵੱਡਾ ਖ਼ਦਸ਼ਾ

ਤਰਨਤਾਰਨ 'ਚ ਮੁਕਾਬਲਾ ਖਤਮ, ਪੰਜੇ ਬਦਮਾਸ਼ ਢੇਰ 🚨

ਪੰਜਾਬ ਦੇ ਸਰਹੱਦੀ ਜਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਚ ਸੋਮਵਾਰ ਸਵੇਰ ਤੋਂ ਸ਼ੁਰੂ ਹੋਇਆ ਪੁਲਿਸ ਮੁਕਾਬਲਾ ਦੁਪਹਿਰ ਬਾਅਦ ਖਤਮ ਹੋ ਗਿਆ।

ਪੁਲਿਸ ਮੁਕਾਬਲੇ ਮਗਰੋਂ 5 ਗ੍ਰਿਫ਼ਤਾਰ

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਇੱਥੇ ਮੁਕਾਬਲੇ ਮਗਰੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚ ਦੋ ਪੰਜਾਬ ਅਤੇ ਤਿੰਨ ਕਸ਼ਮੀਰ ਦੇ ਹਨ। 

ਸੁਰੱਖਿਆ ਬਲਾਂ ਤੇ ਨਕਸਲੀਆਂ 'ਚ ਮੁਠਭੇੜ

ਬਿਹਾਰ ਦੇ ਗਯਾ ਵਿਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚ ਸ਼ਨੀਵਾਰ ਦੇਰ ਰਾਤ ਮੁਠਭੇੜ ਹੋਈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਨਕਸਲੀਆਂ ਨੂੰ ਮਾਰ ਦਿੱਤਾ। 

ਬਿੱਗ ਬ੍ਰੇਕਿੰਗ : ਗੈਂਗਸਟਰ ਵਿਕਾਸ ਦੁਬੇ ਦਾ ਸੂਰਜ ਡੁੱਬਾ

ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਵੱਡੀ ਖ਼ਬਰ ਆ ਰਹੀ ਹੈ। ਜਾਣਕਾਰੀ ਅਨੁਸਾਰ ਯੂਪੀ ਐਸਟੀਐਫ ਦੇ ਕਾਫਲੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਵਿਚ ਸੱਭ ਤੋਂ ਲੋੜੀਂਦਾ ਮੁਲਜ਼ਮ ਵਿਕਾਸ ਦੂਬੇ ਸਵਾਰ ਸੀ।

ਵੱਡੀ ਖ਼ਬਰ : ਵਿਕਾਸ ਦੁਬੇ ਪੁਲਿਸ ਅੜਿਕੇ

ਉੱਤਰ ਪ੍ਰਦੇਸ਼ ਕਾਨਪੁਰ 'ਚ ਮੁਕਾਬਲੇ ਦੌਰਾਨ 8 ਪੁਲਿਸਮੁਲਾਜ਼ਮਾਂ ਦੇ ਸ਼ਹੀਦ ਹੋਣ ਦੇ ਮੁਖੀ ਦੋਸ਼ੀ ਬਦਨਾਮ ਵਿਕਾਸ ਦੁਬੇ ਨੂੰ ਆਖਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਹੀ ਲਿਆ।

ਆਹਮੋ ਸਾਹਮਣੇ ਚਲੀਆਂ ਗੋਲੀਆਂ, 8 ਪੁਲਿਸ ਮੁਲਾਜ਼ਮ ਸ਼ਹੀਦ

ਕਾਨਪੁਰ  ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਵੀਰਵਾਰ ਰਾਤ ਚੌਬੇਪੁਰ ਥਾਣਾ ਖੇਤਰ ਦੇ ਵਿਕਰੂ ਪਿੰਡ ਵਿੱਚ ਪੁਹੰਚੀ ਪੁਲਿਸ ਉੱਤੇ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਜਿਸ ਵਿਚ ਬਿਲਹਾਰ ਦੇ ਸੀਓ ਸਮੇਤ 8 ਪੁਲਿਸ ਅਧਿਕਾਰੀ ਸ਼ਹੀਦ (Martyr) ਹੋ ਗਏ ਹਨ।  ਮਾਰੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਡਿਪਟੀ SP ਦਵੇਂਦਰ ਮਿਸ਼ਰਾ ਵੀ ਸ਼ਾਮਲ ਸਨ। 

ਪੁਲਵਾਮਾ ਮੁਕਾਬਲਾ : ਦੋ ਅੱਤਵਾਦੀ ਢੇਰ

ਹੰਦਵਾੜਾ : ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ

ਸ਼ੋਪੀਆਂ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ, ਦੋ ਅੱਤਵਾਦੀ ਢੇਰ, ਇੰਟਰਨੈੱਟ ਸੇਵਾਵਾਂ ਠੱਪ

Subscribe