Friday, November 22, 2024
 

DRDO

DRDO ਨੇ ਬਣਾਈ ਕੋਰੋਨਾ ਦੀ ਐਂਟੀਬਾਡੀ ਟੈਸਟਿੰਗ ਕਿੱਟ, 75 ਰੁਪਏ ਵਿਚ ਮਿਲੇਗੀ 

ਭਾਰਤ ਨੇ ਇਕ ਹੋਰ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

ਮਿਜ਼ਾਈਲ ਨੂੰ ਦਾਗ਼ੇ ਜਾਣ ਤੋਂ ਬਾਅਦ ਰੋਕ ਪਾਉਣਾ ਅਸੰਭਵ
2- ਨਾਗ ਮਿਜ਼ਾਈਲ ਦਾ ਭਾਰ ਕਰੀਬ 42 ਕਿਲੋਗ੍ਰਾਮ ਹੈ।
3- ਨਾਗ ਮਿਜ਼ਾਈਲ 8 ਕਿਲੋਮੀਟਰ ਵਿਸਫੋਟਕ ਨਾਲ 4 ਤੋਂ 5 ਕਿਲੋਮੀਟਰ ਤੱਕ ਦੇ ਟੀਚੇ ਨੂੰ ਆਸਾਨੀ ਨਾਲ ਮਾਰ ਕਰ ਸਕਦੀ ਹੈ।
4- ਮਿਜ਼ਾਈਲ ਦੀ ਗਤੀ 230 ਮੀਟਰ ਪ੍ਰਤੀ ਸਕਿੰਟ ਹੈ।
5- ਲਾਂਚਿੰਗ ਦੇ ਤੁਰੰਤ ਬਾਅਦ ਧੂੰਆਂ ਨਹੀਂ ਨਿਕਲਦਾ ਅਤੇ ਇਸ ਕਾਰਨ ਦੁਸ਼ਮਣ ਨੂੰ ਭਣਕ ਨਹੀਂ ਲੱਗ ਪਾਉਂਦੀ।
6- ਨਾਗ ਮਿਜ਼ਾੀਲ ਨੂੰ 10 ਸਾਲ ਤੱਕ ਬਿਨਾਂ ਕਿਸੇ ਸਾਂਭ-ਸੰਭਾਲ ਦੇ ਵਰਤਿਆ ਜਾ ਸਕਦਾ ਹੈ।

ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ

ਨੇਵੀ ਦੇ ਸਵਦੇਸ਼ੀ ਸਟੀਲਥ ਡਿਸਟ੍ਰਾਇਰ ਆਈ ਐੱਨ ਐੱਨ ਚੇਨਈ ਤੋਂ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੀ ਐਤਵਾਰ ਸਫਲ ਪਰਖ ਕੀਤੀ ਗਈ। ਉਸ ਨੇ ਅਰਬ ਸਾਗਰ ਵਿਚ ਨਿਸ਼ਾਨਾ ਸਹੀ ਫੁੰਡਿਆ। 

ਮਿਜ਼ਾਈਲ ਪ੍ਰਣਾਲੀ ਦੇ ਖੇਤਰ ਵਿਚ ਭਾਰਤ ਨੇ ਪੂਰਨ ਆਤਮਨਿਰਭਰਤਾ ਹਾਸਲ ਕਰ ਲਈ ਹੈ : ਡੀਆਰਡੀਓ

ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਮੁਖੀ ਜੀ ਸਤੀਸ਼ ਰੈੱਡੀ ਨੇ ਬੁੱਧਵਾਰ ਨੂੰ ਦੱਸਿਆ ਕਿ ਮਿਜ਼ਾਈਲ ਪ੍ਰਣਾਲੀ ਦੇ ਖੇਤਰ ਵਿਚ ਭਾਰਤ ਨੇ ਪੂਰਨ ਆਤਮਨਿਰਭਰਤਾ ਹਾਸਲ ਕਰ ਲਈ ਹੈ ਅਤੇ

ਹਾਰਪਰਸੋਨਿਕ ਅਤੇ ਕਰੂਜ਼ ਮਿਜ਼ਾਈਲ ਲਾਂਚ ਦੇ ਖੇਤਰ 'ਚ ਭਾਰਤ ਦੀ ਵੱਡੀ ਉਪਲੱਭਧੀ

ਦੇਸ਼ ਨੇ ਹਾਰਪਰਸੋਨਿਕ ਅਤੇ ਕਰੂਜ਼ ਮਿਜ਼ਾਈਲ ਲਾਂਚ ਦੇ ਖੇਤਰ 'ਚ ਇਕ ਮਹੱਤਵਪੂਰਨ ਉਪਲੱਬਧੀ ਹਾਸਲ ਕਰਦੇ ਹੋਏ ਹਾਰਪਰਸੋਨਿਕ ਟੈਕਨਾਲੋਜੀ ਡਿਮੋਨਸਟਰੇਸ਼ਨ ਵ੍ਹੀਕਲ (ਐੱਚ.ਟੀ.ਡੀ.ਵੀ.) ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ। 

Subscribe