Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

Children

ਇੱਕੋ ਪਰਿਵਾਰ ਦੇ 3 ਬੱਚਿਆਂ ਸਮੇਤ 4 ਲੋਕ ਜ਼ਿੰਦਾ ਸੜੇ

ਮਤਰੇਈ ਮਾਂ ਤੇ ਸਕੇ ਪਿਓ ਨੇ ਬਚੇ ਨੂੰ ਦਿਤੀ ਦਿਲ ਕੰਬਾਉ ਸਜ਼ਾ

ਘਰ ’ਚ ਅੱਜ ਲੱਗੀ ਅੱਗ, ਦੋ ਬੱਚੇ ਸੜੇ

ਅਬਾਦੀ ਕੰਟਰੋਲ ਕਰਨ ਲਈ ਸਰਕਾਰ ਨੇ ਲਿਆਂਦੀ ਨਵੀਂ ਨੀਤੀ,ਜੇ ਲੈਣੀਆਂ ਹਨ ਇਹ ਸਹੂਲਤਾਂ ਤਾਂ ਦੋ ਬੱਚਿਆਂ ਨਾਲ ਹੀ ਕਰਨਾ ਪਵੇਗਾ ਸਬਰ

ਡਿਲਿਵਰੀ ਦੇ 5 ਦਿਨ ਬਾਅਦ, ਔਰਤ ਨੇ ਮੁੜ 2 ਹੋਰ ਬੱਚਿਆਂ ਨੂੰ ਦਿੱਤਾ ਜਨਮ

ਫਿਰੋਜ਼ਪੁਰ : ਅੰਗੀਠੀ ਦੇ ਧੂੰਏ ਨਾਲ ਦਮ ਘੁਟਣ ਨਾਲ ਮਾਂ ਸਮੇਤ ਦੋ ਬੱਚਿਆਂ ਦੀ ਮੌਤ 😢

ਪੰਜਾਬ ਦੇ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਹਾਮਦ ਵਾਲਾ ਵਿਖੇ ਠੰਡ ਤੋਂ ਬਚਣ ਲਈ ਰਾਤ ਦੇ ਸਮੇਂ ਇਕ ਪਰਿਵਾਰ ਵੱਲੋਂ ਕਮਰੇ ਵਿੱਚ ਬਾਲੀ ਕੋਲਿਆਂ ਦੀ ਅੰਗੀਠੀ 

ਇੱਕ ਦਿਨ ਲਈ ਕੁੜੀਆਂ ਨੇ ਸਾਂਭੀ 21 ਥਾਣਿਆਂ ਦੀ ਕਮਾਂਡ

ਅੰਤਰਰਾਸ਼ਟਰੀ ਬਾਲ ਦਿਵਸ ਮੌਕੇ ਨੋਇਡਾ ਦੇ ਸਾਰੇ 21 ਥਾਣਿਆਂ 'ਚ ਸ਼ੁੱਕਰਵਾਰ ਨੂੰ 15-17 ਸਾਲ ਦੀ ਉਮਰ ਦੀਆਂ ਕੁੜੀਆਂ ਨੂੰ ਇੱਕ ਦਿਨ ਦੀ ਥਾਣੇਦਾਰ ਬਣਾਇਆ ਗਿਆ। ਯੂਨੀਸੇਫ ਅਤੇ ਪੁਲਸ ਵਿਭਾਗ ਉੱਤਰ ਪ੍ਰਦੇਸ਼ ਦੇ ਸਾਂਝੀ ਅਗਵਾਈ ਹੇਠ ਉੱਤਰ ਪ੍ਰਦੇਸ਼ ਸਰਕਾਰ ਦੇ ਅਭਿਲਾਸ਼ੀ ਪ੍ਰੋਗਰਾਮ ‘ਮਿਸ਼ਨ ਸ਼ਕਤੀ’ ਨੂੰ ਨਾਲ ਜੋੜਦੇ ਹੋਏ ਸਕੂਲੀ ਵਿਦਿਆਰਥਣਾਂ ਨੂੰ ਇੱਕ ਦਿਨ ਦੀ ਥਾਣੇਦਾਰ ਬਣਾਇਆ ਗਿਆ।

ਬਾਰਾਤ ਨਾਲ ਵਾਪਰਿਆ ਹਾਦਸਾ, ਬੱਚਿਆਂ ਸਣੇ 14 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਕੁੰਡਾ ਇਲਾਕੇ ਵਿਚ ਬਰਾਤੀਆਂ ਨਾਲ ਭਰੀ ਬਲੈਰੋ ਤੇ ਟਰੱਕ ਵਿਚਕਾਰ ਵੀਰਵਾਰ ਰਾਤ ਨੂੰ ਟੱਕਰ ਹੋ ਗਈ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 7 ਬੱਚੇ ਵੀ ਸ਼ਾਮਲ ਸਨ। ਇਹ ਸਾਰੇ ਨਵਾਬਗੰਜ ਥਾਣਾ ਖੇਤਰ ਤੋਂ ਬਾਰਾਤ ਨਾਲ ਵਾਪਸ ਆ ਰਹੇ ਸਨ। 

ਖੇਡਦੇ-ਖੇਡਦੇ ਕਾਰ 'ਚ ਬੰਦ ਹੋਏ 4 ਬੱਚੇ

Subscribe