Saturday, November 23, 2024
 

ਹਵਾ

ਏਅਰ ਕੁਆਲਿਟੀ ਮੈਨੇਜਮੈਂਟ ਲਈ ਕਮਿਸ਼ਨ ਗਠਿਤ

ਦਿੱਲੀ-ਐਨਸੀਆਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇੱਕ ਆਰਡੀਨੈਂਸ ਲਿਆ ਕੇ ਇੱਕ ਕਮਿਸ਼ਨ ਬਣਾਇਆ ਹੈ। ਡਾ ਐਮ ਐਮ ਕੁਟੀ, ਜੋ ਪੈਟਰੋਲੀਅਮ ਮੰਤਰਾਲੇ ਦੇ ਸਕੱਤਰ ਸਨ, ਨੂੰ ਇਸ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਹੈ।

ਦਿੱਲੀ ਦੀ ਹਵਾ ਹੋਈ ਖ਼ਤਰਨਾਕ

ਦਿੱਲੀ ਦਾ ਵਾਤਾਵਰਣ ਇੱਕ ਵਾਰ ਫਿਰ ਖ਼ਰਾਬ ਹੋ ਗਿਆ ਹੈ । ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ ਦਾ ਅਸਰ ਦੇਸ਼ ਦੀ ਰਾਜਧਾਨੀ ਵਿੱਚ ਦਿਖਾਈ ਦੇਣ ਲੱਗ ਪਿਆ ਹੈ ਅਤੇ ਇੱਥੇ ਹਵਾ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ । 

ਗੋਆ ਹਵਾਈ ਅੱਡਾ ਅਸਥਾਈ ਤੌਰ ‘ਤੇ ਬੰਦ

ਹਵਾਈ ਫੌਜ ਦੇ ਜਹਾਜ਼ ਨੂੰ ਲੱਭਣ ਦਾ ਮਿਸ਼ਨ ਜਾਰੀ

ਉਡਾਣ ਭਰਨ ਮਗਰੋਂ ਹਵਾਈ ਫ਼ੌਜ ਦਾ ਜਹਾਜ਼ ਲਾਪਤਾ

170 ਕਿ.ਮੀ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ, ਆਂਧਰਾ ਪ੍ਰਦੇਸ਼ 'ਚ ਟਲ਼ਿਆ ਖ਼ਤਰਾ

ਕਾਨਪੁਰ ਹਵਾਈ ਅੱਡੇ 'ਤੇ ਰਾਹੁਲ-ਪ੍ਰਿਅੰਕਾ ਦਾ ਪਿਆਰ ਦਿਸਿਆ

ਪੰਜਾਬ 'ਚ ਦਿਨ ਭਰ ਚੱਲੀਆਂ ਤੇਜ਼ ਹਵਾਵਾਂ, ਮੀਂਹ ਨਾਲ ਗੜੇਮਾਰੀ

Subscribe