Friday, November 22, 2024
 

ਭੁਚਾਲ

ਅੱਧੇ ਘੰਟੇ ਵਿਚ ਦੋ ਵਾਰ ਹਿੱਲਿਆ ਇਹ ਦੇਸ਼

ਅਫਗਾਨਿਸਤਾਨ : ਪਹਿਲਾਂ ਤਾਲਿਬਾਨ ਤੇ ਹੁਣ ਭੂਚਾਲ ਦੀ ਦਹਿਸ਼ਤ

ਇੰਡੋਨੇਸ਼ੀਆ ’ਚ ਭੂਚਾਲ ਦੇ ਝਟਕੇ

ਪੂਰਬੀ ਇੰਡੋਨੇਸ਼ੀਆ ਵਿਚ ਸਮੁੰਦਰ ਵਿਚ 5.8 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਕੁੱਝ ਕੰਧਾਂ ਵਿਚ ਦਰਾੜਾਂ ਪੈ ਗਈਆਂ ਅਤੇ ਮਾਲੁਕੂ ਸੂਬੇ ਵਿਚ ਸਮੁੰਦਰੀ ਤੱਟ ਦੇ ਸਾਹਮਣੇ ਰਹਿੰਦੇ ਵਸਨੀਕਾਂ ਨੂੰ ਉਚੇ ਇਲਾਕਿਆਂ ਵਿਚ ਜਾਣ ਲਈ ਕਿਹਾ ਗਿਆ ਹੈ।

ਹਿਮਾਚਲ 'ਚ ਨਵੇਂ ਸਾਲ ਦਾ ਤੀਜਾ ਭੂਚਾਲ, ਹੁਣ ਕਾਂਗੜਾ ਵਿੱਚ ਲੱਗੇ ਝਟਕੇ

ਨਵੇਂ ਸਾਲ ਵਿੱਚ ਇੱਕ ਵਾਰ ਫਿਰ ਹਿਮਾਚਲ 'ਚ ਭੁਚਾਲ ਦੇ ਝਟਕੇ ਲੱਗੇ ਹਨ। ਹੁਣ ਸੂਬੇ ਦੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ, ਸ਼ਾਹਪੁਰ, ਪਾਲਮਪੁਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। 

ਕ੍ਰੋਏਸ਼ੀਆ ’ਚ ਲੱਗੇ ਭੁਚਾਲ ਦੇ ਤਗੜੇ ਝਟਕੇ 🌐 😲

ਏਸ਼ੀਆ ਦੇ ਇਲਾਕੇ ਜ਼ਗਰੇਬ ’ਚ ਸ਼ਾਮ ਵੇਲੇ ਭੂਚਾਲ ਦੇ ਤੇਜ਼ ਝਟਕੇ ਲੱਗੇ ਜਿਸ ਕਾਰਨ ਭਾਰੀ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਜ਼ਗਰੇਬ ਦੀ ਰਾਜਧਾਨੀ ਦੱਖਣੀ-ਪੂਰਬੀ ਖੇਤਰ ਦੇ ਨੇੜਲੇ ਇਲਾਕੇ ’ਚ ਕਈ ਲੋਕਾਂ ਦੇ ਫੱਟੜ ਹੋਣ ਦੀ ਜਾਣਕਾਰੀ ਮਿਲੀ ਹੈ। 

ਭੁਚਾਲ ਦੇ ਝਟਕਿਆਂ ਨਾਲ ਫਿਰ ਹਿੱਲੀ ਦਿੱਲੀ

 ਜਦੋਂ ਤੋਂ ਤਾਲਾਬੰਦੀ ਹੋਈ ਹੈ, ਉਦੋਂ ਤੋਂ ਹੀ ਦਿੱਲੀ ਵਿਚ 10 ਤੋਂ ਵੱਧ ਵਾਰ ਭੂਚਾਲ ਆ ਚੁੱਕਿਆ ਹੈ ਅਤੇ ਉਨ੍ਹਾਂ ਦਾ ਕੇਂਦਰ ਵੀ ਐਨਸੀਆਰ ਦੇ ਆਸ ਪਾਸ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਸਵੇਰੇ 5.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸ ਦਈਏ ਕਿ ਦਸ ਦਿਨਾਂ ਵਿਚ ਇਹ ਦੂਜੀ ਵਾਰ ਹੈ ਜਦੋਂ ਭੂਚਾਲ ਨਾਲ ਦਿੱਲੀ ਹਿੱਲੀ ਹੈ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 2.3 ਸੀ। 

ਭੁਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ

ਇਸ ਸਾਲ ਲਗਾਤਾਰ ਆ ਰਹੇ ਭੁਚਾਲ ਦੇ ਝਟਕਿਆਂ ਦਾ ਦੌਰ ਜਾਰੀ ਹੈ।ਸਾਲ ਖਤਮ ਹੁੰਦੇ ਹੁੰਦੇ ਵੀਰਵਾਰ ਨੂੰ ਅਸਾਮ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤਾ ਗਏ। ਦੱਸਿਆ ਜਾ ਰਿਹਾ ਹੈ ਕਿ ਅਸਾਮ ਦੇ ਨਾਗੋਯਾਨ ਵਿੱਚ ਇਸ ਦਾ ਕੇਂਦਰ ਰਿਹਾ। ਭੁਚਾਲ ਦੀ ਤੀਵਰਤਾ ਰਿਏਕਟਰ ਪੈਮਾਨੇ ਉੱਤੇ 3 .0 ਮਾਪੀ ਗਈ।

ਭੁਚਾਲ ਦੇ ਝਟਕਿਆਂ ਨਾਲ ਹਿੱਲਿਆ ਜੰਮੂ

ਜੰਮੂ-ਕਸ਼ਮੀਰ ਵਿੱਚ ਸੋਮਵਾਰ ਸਵੇਰੇ 8 : 33 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।ਜੰਮੂ-ਕਸ਼ਮੀਰ ਵਿੱਚ ਸੋਮਵਾਰ ਸਵੇਰੇ 8 : 33 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।ਜੰਮੂ-ਕਸ਼ਮੀਰ ਵਿੱਚ ਸੋਮਵਾਰ ਸਵੇਰੇ 8 : 33 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।

ਹਿਮਾਚਲ ਪ੍ਰਦੇਸ਼ ਵਿੱਚ ਭੂਚਾਲ ਦੇ ਝਟਕੇ

ਹਿਮਾਚਲ ਪ੍ਰਦੇਸ਼ ਵਿਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਮੰਡੀ ਜ਼ਿਲ੍ਹੇ ਵਿੱਚ ਸੀ। ਭੂਚਾਲ ਦੀ ਤੀਬਰਤਾ ਕਾਰਨ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਤੁਰਕੀ 'ਚ ਭੂਚਾਲ, 20 ਮੌਤਾਂ ਤੇ 786 ਜ਼ਖਮੀ

ਤੁਰਕੀ ਦੇ ਇਜਮੀਰ ਸ਼ਹਿਰ 'ਚ ਸ਼ੁੱਕਰਵਾਰ ਨੂੰ ਆਏ ਭਿਆਨਕ ਭੂਚਾਲ ਕਾਰਨ ਹੁਣ ਤੱਕ 20 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 786 ਵਿਅਕਤੀ ਜ਼ਖਮੀ ਹੋ ਗਏ ਹਨ। ਤੁਰਕੀ ਦੇ ਕੌਮੀ ਆਫ਼ਤਾ ਤੇ ਐਮਰਜੰਸੀ ਪ੍ਰਬੰਧਨ ਦਫ਼ਤਰ ਨੇ ਅੱਜ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਭੂਚਾਲ ਪ੍ਰਭਾਵਿਤ ਇਲਾਕਿਆਂ 'ਚ ਤਿੰਨ ਹਜ਼ਾਰ ਤੋਂ ਵੱਧ ਕਰਮਚਾਰੀਆਂ ਤੋਂ ਇਲਾਵਾ 20 ਖੋਜੀ ਕੁੱਤੇ ਤੇ 450 ਵਾਹਨ ਰਾਹਤ ਤੇ ਬਚਾਅ ਕਾਰਜਾਂ 'ਚ ਜੁਟੇ ਹੋਏ ਹਨ। 

ਲਿਥਾਕੀਆ 'ਚ ਭੂਚਾਲ ਦੇ ਤੇਜ਼ ਝਟਕੇ

ਗ੍ਰੀਸ ਦੇ ਲਿਥਾਕੀਆ 'ਚ ਬੁੱਧਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ 'ਚ ਇਸ ਦੀ ਤੀਬਰਤਾ 5.2 ਮਾਪੀ ਗਈ। ਅਮਰੀਕੀ ਭੂ-ਵਿਗਿਆਨਿਕ ਸਰਵੇਖਣ ਨੇ ਇਸ ਦੀ ਜਾਣਕਾਰੀ ਦਿੱਤੀ।

ਲੱਦਾਖ 'ਚ ਭੁਚਾਲ ਦੇ ਝਟਕੇ

ਮੁੰਬਈ ਦੇ ਬਾਅਦ ਨਾਸੀਕ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

 ਮਹਾਰਾਸ਼ਟਰ ਵਿੱਚ ਲਗਾਤਾਰ ਘੱਟ ਤੀਵਰਤਾ ਦੇ ਭੂਚਾਲ ਆ ਰਹੇ ਹਨ । ਅੱਜ ਫਿਰ ਮੁੰਬਈ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਹੋਏ । ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਮੁਤਾਬਕ ਰਿਕਟਰ ਪੈਮਾਨੇ 'ਤੇ ਭੁਚਾਲ ਦੀ 

ਦਿਨ ਚੜ੍ਹਦੇ ਲੱਗੇ ਭੁਚਾਲ ਦੇ ਝਟਕੇ

ਨਿਕੋਬਾਰ ਦੀਪਸਮੂਹ ਵਿੱਚ ਐਤਵਾਰ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੁਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 4.3 ਰਹੀ। ਇਹ ਝਟਕੇ ਸਵੇਰੇ 6.38 ਵਜੇ ਮਹਿਸੂਸ ਕੀਤੇ ਗਏ।

24 ਘੰਟਿਆਂ 'ਚ ਤੀਸਰੀ ਵਾਰ ਭੂਚਾਲ ਨਾਲ ਹਿੱਲਿਆ ਗੁਜਰਾਤ

ਔਕਲੈਂਡ ਵਿਚ ਭੁਚਾਲ ਦਾ ਝਟਕਾ

ਭੁਚਾਲ  ਦੇ ਝਟਕਿਆਂ ਨਾਲ ਹਿੱਲਿਆ ਨੇਪਾਲ,  UP ‘ਚ ਵੀ ਦਿਖੀ ਦਹਿਸ਼ਤ

Subscribe