ਮਿਜ਼ਾਈਲ ਨੂੰ ਦਾਗ਼ੇ ਜਾਣ ਤੋਂ ਬਾਅਦ ਰੋਕ ਪਾਉਣਾ ਅਸੰਭਵ2- ਨਾਗ ਮਿਜ਼ਾਈਲ ਦਾ ਭਾਰ ਕਰੀਬ 42 ਕਿਲੋਗ੍ਰਾਮ ਹੈ।3- ਨਾਗ ਮਿਜ਼ਾਈਲ 8 ਕਿਲੋਮੀਟਰ ਵਿਸਫੋਟਕ ਨਾਲ 4 ਤੋਂ 5 ਕਿਲੋਮੀਟਰ ਤੱਕ ਦੇ ਟੀਚੇ ਨੂੰ ਆਸਾਨੀ ਨਾਲ ਮਾਰ ਕਰ ਸਕਦੀ ਹੈ।4- ਮਿਜ਼ਾਈਲ ਦੀ ਗਤੀ 230 ਮੀਟਰ ਪ੍ਰਤੀ ਸਕਿੰਟ ਹੈ।5- ਲਾਂਚਿੰਗ ਦੇ ਤੁਰੰਤ ਬਾਅਦ ਧੂੰਆਂ ਨਹੀਂ ਨਿਕਲਦਾ ਅਤੇ ਇਸ ਕਾਰਨ ਦੁਸ਼ਮਣ ਨੂੰ ਭਣਕ ਨਹੀਂ ਲੱਗ ਪਾਉਂਦੀ।6- ਨਾਗ ਮਿਜ਼ਾੀਲ ਨੂੰ 10 ਸਾਲ ਤੱਕ ਬਿਨਾਂ ਕਿਸੇ ਸਾਂਭ-ਸੰਭਾਲ ਦੇ ਵਰਤਿਆ ਜਾ ਸਕਦਾ ਹੈ।
ਇਸ 'ਚ ਬਹੁਤ ਸਾਰੇ ਐਂਟੀਆਕਸੀਡੈਂਟ, ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ। ਸਿਹਤ ਅਤੇ ਖੂਬਸੂਰਤੀ ਦੋਵਾਂ ਲਈ ਦਾਲਚੀਨੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦਾਲਚੀਨੀ ਵਿੱਚ ਪਾਏ ਜਾਣ ਵਾਲੇ ਕੰਪਾਊਂਡ ਵਿਚ ਕਈ ਦਵਾਈਆਂ ਦੇ ਗੁਣ ਹੁੰਦੇ ਹਨ, ਜਿਸ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ।