Thursday, April 03, 2025
 

ਸਿਹਤ ਸੰਭਾਲ

ਗਰਮੀ ਅਤੇ ਲੂ ਤੋਂ ਬਚਣ ਲਈ ਅੰਮ੍ਰਿਤ ਹੈ ਗੋਂਦ ਕਤੀਰਾ

March 22, 2025 05:30 PM

ਗੋਂਦ ਕਤੀਰਾ ਪਚਣ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ
ਵੱਧ ਮਾਤਰਾ 'ਚ ਫਾਈਬਰ ਜੋ ਕਿ ਕਬਜ਼ ਨੂੰ ਦੂਰ ਕਰਦਾ ਹੈ
ਪੇਟ ਦੀ ਸੋਜ ਨੂੰ ਠੀਕ ਕਰੇ
ਸ਼ਰੀਰ ਦੀ ਨਮੀ ਨੂੰ ਬਣਾਈ ਰੱਖਦਾ ਹੈ
ਸ਼ਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ
ਥਕਾਵਟ ਅਤੇ ਸਿਰ ਦਰਦ ਤੋਂ ਬਚਾਉਂਦਾ ਹੈ
ਹੱਡੀਆਂ ਅਤੇ ਜੋੜਾਂ ਲਈ ਲਾਭਦਾਇਕ:
ਇਸ ਵਿੱਚ ਐਂਟੀ-ਇਨਫਲੇਮਟਰੀ ਗੁਣ ਹੁੰਦੇ ਹਨ, ਜੋ ਜੋੜਾਂ ਦੇ ਦਰਦ ਅਤੇ ਗਠੀਆ ਵਿੱਚ ਅਰਾਮ ਦਿੰਦੇ ਹਨ।
ਇਸ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੁੰਦੇ ਹਨ, ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।
ਰੋਗ-ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ:

ਗੋਂਦ ਕਤੀਰਾ ਵਿੱਚ ਐਂਟੀ-ਆਕਸੀਡੈਂਟ ਅਤੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ।

ਇਹ ਸ਼ਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ।

ਇਹ ਸ਼ਰੀਰ ਨੂੰ ਇਨਫੈਕਸ਼ਨ ਅਤੇ ਬਿਮਾਰੀਆਂ ਤੋਂ ਬਚਾਉਂਦਾ ਹੈ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe