Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਖੇਡਾਂ

ਪੁਰਸ਼ਾਂ ਦੇ ਏ. ਐੱਫ. ਸੀ ਕੱਪ ਦੇ ਮੈਚ 'ਚ ਰੈਫਰੀ ਹੋਣਗੀਆਂ ਮਹਿਲਾਵਾਂ

May 14, 2019 07:06 PM

ਏਸ਼ੀਆਈ ਫੁੱਟਬਾਲ ਪਰਿਸੰਘ (ਏ. ਐੱਫ. ਸੀ) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਪੁਰਸ਼ਾਂ ਦੇ ਮਹਾਦੀਪ ਦੇ ਮੁਕਾਬਲਿਆਂ 'ਚ ਪਹਿਲੀ ਵਾਰ ਸਾਰੇ ਰੈਫਰੀ ਮਹਿਲਾਵਾਂ ਹੋਣਗੀਆਂ। ਜਾਪਾਨ ਦੀ ਰੈਫਰੀ ਯੋਸ਼ਿਮੀ ਯਾਮਾਸ਼ਿਤਾ ਤੇ ਸਹਾਇਕ ਮਾਕੋਤੋ ਬੋਜੋਨੋ ਤੇ ਨਾਓਮੀ ਤੇਸ਼ਿਰੋਗੀ ਮਿਆਂਮਾ ਦੇ ਯਾਂਗੂਨ ਯੂਨਾਈਟਿਡ ਤੇ ਕੰਬੋਡਿਆ ਦੇ ਨਗੇ ਵਰਲਡ ਦੇ 'ਚ ਬੁੱਧਵਾਰ ਨੂੰ ਥੁਵੁਨਾ ਸਟੇਡੀਅਮ 'ਚ ਹੋਣ ਵਾਲੇ ਏ. ਐੱਫ. ਸੀ. ਕੱਪ ਮੈਚ 'ਚ ਆਪਣੀਆਂ ਸੇਵਾਵਾਂ ਦੇਣਗੀਆਂ। 

ਏ. ਐੱਫ. ਸੀ ਨੇ ਬਿਆਨ 'ਚ ਕਿਹਾ, '''ਇਹ ਪਹਿਲਾ ਮੌਕੇ ਹੋਵੇਗਾ ਜਦ ਕਿ ਤਿੰਨ ਮਹਿਲਾ ਰੈਫਰੀ ਏਸ਼ੀਆਈ ਫੁੱਟਬਾਲ ਪਰਿਸੰਘ ਦੇ ਕਲਬ ਮੈਚ 'ਚ ਆਪਣੀ ਸੇਵਾਵਾਂ ਦੇਣਗੀਆਂ। ਏਸ਼ੀਆਈ ਰੈਫਰਿੰਗ ਲਈ ਇਹ ਨਵੀਂ ਉਪਲਬੱਧੀ ਹੋਵੇਗੀ।

 

Have something to say? Post your comment

 
 
 
 
 
Subscribe