Saturday, January 18, 2025
 

ਖੇਡਾਂ

ਪੈਰਿਸ ਓਲੰਪਿਕ 2024 : ਰਿਤਿਕਾ ਹੁੱਡਾ ਕੁਆਰਟਰ ਫਾਈਨਲ ਵਿੱਚ ਪਹੁੰਚੀ

August 10, 2024 03:56 PM

ਹੁੱਡਾ ਨੇ ਹੰਗਰੀ ਦੀ ਬਰਨਾਡੇਟ ਨਾਗੀ ਨੂੰ 12-2 ਨਾਲ ਹਰਾਇਆ
ਪੈਰਿਸ : ਪੈਰਿਸ ਓਲੰਪਿਕ ਵਿੱਚ ਭਾਰਤ ਨੇ ਹੁਣ ਤੱਕ ਕੁੱਲ 6 ਤਮਗੇ ਜਿੱਤੇ ਹਨ। ਭਾਰਤ ਨੇ ਇੱਕ ਚਾਂਦੀ ਅਤੇ ਪੰਜ ਕਾਂਸੀ ਦੇ ਤਗਮੇ ਜਿੱਤੇ ਹਨ। ਅਮਨ ਸਹਿਰਾਵਤ ਨੇ ਸ਼ੁੱਕਰਵਾਰ ਨੂੰ ਭਾਰਤ ਨੂੰ ਪੈਰਿਸ ਓਲੰਪਿਕ ਦਾ ਛੇਵਾਂ ਤਮਗਾ ਦਿਵਾਇਆ। ਭਾਰਤ ਟੋਕੀਓ ਓਲੰਪਿਕ 'ਚ ਜਿੱਤੇ 7 ਤਮਗਿਆਂ ਦੇ ਨੇੜੇ ਪਹੁੰਚ ਗਿਆ ਹੈ, ਜੋ ਕਿ ਇਕ ਈਵੈਂਟ 'ਚ ਸਭ ਤੋਂ ਜ਼ਿਆਦਾ ਹੈ। ਰਿਤਿਕਾ ਹੁੱਡਾ ਨੇ ਮਹਿਲਾ ਫ੍ਰੀਸਟਾਈਲ 76 ਕਿਲੋਗ੍ਰਾਮ ਪ੍ਰੀ-ਕੁਆਰਟਰ ਫਾਈਨਲ ਵਿੱਚ ਜਿੱਤ ਦਰਜ ਕੀਤੀ ਹੈ। ਰਿਤਿਕਾ ਹੁੱਡਾ ਨੇ ਹੰਗਰੀ ਦੀ ਬਰਨਾਡੇਟ ਨਾਗੀ ਨੂੰ 12-2 ਨਾਲ ਹਰਾਇਆ। ਕੁਆਰਟਰ ਫਾਈਨਲ ਵਿੱਚ ਉਨ੍ਹਾਂ ਦਾ ਸਾਹਮਣਾ ਅਪਾਰੀ ਕਾਜੀ ਨਾਲ ਹੋਵੇਗਾ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

 
 
 
 
Subscribe