Tuesday, September 24, 2024
 
BREAKING NEWS
ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0ਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਸਤੰਬਰ 2024) 

ਖੇਡਾਂ

ਪੈਰਿਸ ਓਲੰਪਿਕ 2024 : ਰਿਤਿਕਾ ਕੁਆਰਟਰ ਫਾਈਨਲ ਮੈਚ ਹਾਰੀ

August 10, 2024 05:13 PM


ਕਿਰਗਿਜ਼ਸਤਾਨੀ ਪਹਿਲਵਾਨ ਅਪਾਰੀ ਕੈਜੀ ਜਿੱਤੀ
ਭਾਰਤੀ ਐਥਲੀਟ ਸ਼ਨੀਵਾਰ (10 ਅਗਸਤ) ਨੂੰ ਪੈਰਿਸ ਓਲੰਪਿਕ ਵਿੱਚ ਗੋਲਫ ਅਤੇ ਕੁਸ਼ਤੀ ਵਿੱਚ ਹਿੱਸਾ ਲੈ ਰਹੇ ਹਨ। ਰਿਤਿਕਾ ਹੁੱਡਾ ਨੇ ਮਹਿਲਾ ਫ੍ਰੀਸਟਾਈਲ 76 ਕਿਲੋਗ੍ਰਾਮ ਪ੍ਰੀ-ਕੁਆਰਟਰ ਫਾਈਨਲ ਵਿੱਚ ਜਿੱਤ ਦਰਜ ਕੀਤੀ ਸੀ। ਰਿਤਿਕਾ ਹੁੱਡਾ ਨੇ ਹੰਗਰੀ ਦੀ ਬਰਨਾਡੇਟ ਨਾਗੀ ਨੂੰ 12-2 ਨਾਲ ਹਰਾਇਆ। ਪਰ ਉਹ ਕੁਆਰਟਰ ਫਾਈਨਲ ਵਿੱਚ ਕਿਰਗਿਸਤਾਨ ਦੀ ਪਹਿਲਵਾਨ ਅਪਾਰੀ ਕਾਜੀ ਤੋਂ ਹਾਰ ਗਈ। ਕੁਆਰਟਰ ਫਾਈਨਲ ਵਿੱਚ ਉਨ੍ਹਾਂ ਦਾ ਸਾਹਮਣਾ ਅਪਾਰੀ ਕਾਜੀ ਨਾਲ ਹੋਵੇਗਾ। ਭਾਰਤ ਨੇ ਹੁਣ ਤੱਕ ਕੁੱਲ 6 ਤਮਗੇ ਜਿੱਤੇ ਹਨ। ਹੁਣ ਤੱਕ ਭਾਰਤ ਨੇ ਇੱਕ ਚਾਂਦੀ ਅਤੇ ਪੰਜ ਕਾਂਸੀ ਦੇ ਤਗਮੇ ਜਿੱਤੇ ਹਨ। ਅਮਨ ਸਹਿਰਾਵਤ ਨੇ ਸ਼ੁੱਕਰਵਾਰ ਨੂੰ ਭਾਰਤ ਨੂੰ ਪੈਰਿਸ ਓਲੰਪਿਕ ਦਾ ਛੇਵਾਂ ਤਮਗਾ ਦਿਵਾਇਆ। ਭਾਰਤ ਟੋਕੀਓ ਓਲੰਪਿਕ 'ਚ ਜਿੱਤੇ 7 ਤਮਗਿਆਂ ਦੇ ਨੇੜੇ ਪਹੁੰਚ ਗਿਆ ਹੈ, ਜੋ ਕਿ ਇਕ ਈਵੈਂਟ 'ਚ ਸਭ ਤੋਂ ਜ਼ਿਆਦਾ ਹੈ।

 

Have something to say? Post your comment

 
 
 
 
 
Subscribe