Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਖੇਡਾਂ

ਰੋਨਾਲਡੋ ਬਣਵਾ ਰਿਹੈ ਦੁਨੀਆ ਦਾ ਸਭ ਤੋਂ ਮਹਿੰਗਾ ਹੋਟਲ, ਪ੍ਰੇਮਿਕਾ ਨਾਲ ਪੁੱਜਾ ਨਿਰਮਾਣ ਦੇਖਣ

May 09, 2019 02:10 PM
ਨਵੀਂ ਦਿੱਲੀ  : ਫੁੱਟਬਾਲ ਜਗਤ ਦਾ ਸਭ ਤੋਂ ਵੱਡਾ ਸਿਤਾਰਾ ਕ੍ਰਿਸਟੀਆਨੋ ਰੋਨਾਲਡੋ ਬੀਤੇ ਦਿਨੀਂ ਆਪਣਾ ਨਿਰਮਾਣ ਅਧੀਨ ਹੋਟਲ ਦੇਖਣ ਪੁੱਜਾ। 5 ਵਾਰ ਦੇ ਬੈਲਨ ਡੀ'ਓਰ ਜੇਤੂ ਰੋਨਾਲਡੋ ਨੇ ਪ੍ਰੇਮਿਕਾ ਜਾਰਜੀਆ ਰੋਡ੍ਰਿਗਜ਼ ਅਤੇ ਵੱਡੇ ਬੇਟੇ ਕ੍ਰਿਸਟੀਆਨੋ ਜੂਨੀਅਰ ਦੇ ਨਾਲ ਨਿਰਮਾਣ ਅਧੀਨ ਹੋਟਲ ਵਿਚ ਫੋਟੋਆਂ ਵੀ ਖਿਚਵਾਈਆਂ।

ਰੋਨਾਲਡੋ ਨੇ ਹੋਟਲ ਵਪਾਰ ਵਿਚ 2016 ਨੂੰ ਪ੍ਰਵੇਸ਼ ਕੀਤਾ ਸੀ। ਉਸ ਨੇ ਬੀਤੇ ਦਿਨੀਂ ਟਰੰਪ ਟਾਵਰ ਵਿਚ 12 ਮਿਲੀਅਨ ਪੌਂਡ ਦਾ ਇਕ ਅਪਾਰਟਮੈਂਟ ਖਰੀਦ ਕੇ ਸਾਰਿਆਂ ਦੀ ਚਰਚਾ ਬਟੋਰੀ ਸੀ। ਇਸ ਦੇ ਨਾਲ ਹੀ ਰੋਨਾਲਡੋ ਨੇ ਆਪਣੀਆਂ ਪੁਰਾਣੀਆਂ ਯੋਜਨਾਵਾਂ ਨੂੰ ਵੀ ਅੱਗੇ ਵਧਾਉਣ ਦਾ ਫੈਸਲਾ ਕੀਤਾ।


ਬੀਤੇ ਦਿਨੀਂ ਰੋਨਾਲਡੋ ਨੇ ਕਿਹਾ ਸੀ ਕਿ ਵਪਾਰ ਚਾਹੇ ਉਨ੍ਹਾਂ ਲਈ ਜ਼ਰੂਰੀ ਹੈ ਪਰ ਉਹ ਸੰਨਿਆਸ ਤੋਂ ਬਾਅਦ ਵੀ ਫੁੱਟਬਾਲ ਜਗਤ ਨਾਲ ਜੁੜਿਆ ਰਹੇਗਾ। ਰੋਨਾਲਡੋ ਦਾ ਅਗਲਾ ਕਰਾਰ 2022 ਤੱਕ ਹੈ ਪਰ ਉਸ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਰਿਟਾਇਰਡ ਹੋਵੇਗਾ ਤਾਂ ਉਹ ਕੋਚ ਦੀ ਭੂਮਿਕਾ 'ਤੇ ਵਿਚਾਰ ਕਰੇਗਾ।

 

Have something to say? Post your comment

 
 
 
 
 
Subscribe