Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਹਰਿਆਣਾ

ਹਰਿਆਣਾ 'ਚ ਸਟਾਂਪ ਡਿਊਟੀ ਅਤੇ ਰਜਿਸਟ੍ਰੇਸ਼ਣ ਫੀਸ ਵਿਚ ਵਾਧਾ

December 04, 2020 08:43 PM

ਚੰਡੀਗੜ੍ਹ : ਹਰਿਆਣਾ ਵਿਚ ਹੁਣ ਸਟਾਂਪ ਡਿਊਟੀ ਅਤੇ ਰਜਿਸਟ੍ਰੇਸ਼ਣ ਫੀਸ ਦੇ ਜਰਿਏ ਮਾਲੀਏ ਇਕੱਠਾ ਕਰਨ ਵਿਚ ਕਾਫੀ ਇਜਾਫਾ ਹੋ ਰਿਹਾ ਹੈ| ਇਸ ਸਾਲ ਅਕਤੂਬਰ ਮਹੀਨੇ ਵਿਚ ਇਕੱਠਾ ਹੋਇਆ ਮਾਲੀਆ ਪਿਛਲੇ ਸਾਲ ਅਕਤੂਬਰ 2019 ਦੇ ਸਮੇਂ ਵਿਚ ਇਕੱਠੇ ਹੋਏ ਮਾਲ ਨੂੰ ਪਾਰ ਕਰ ਗਿਆ ਹੈ| ਇਹ ਹੀ ਨਹੀਂ, ਇਕ ਅਪ੍ਰੈਲ ਤੋਂ 30 ਨਵੰਬਰ 2020 ਦੇ ਵਿਚ ਰਾਜ ਵਿਚ ਦੋ ਲੱਖ ਤਅ ਵੱਧ ਡੀਡਸ ਰਜਿਟਰਡ ਕੀਤੀਆਂ ਗਈਆਂ ਹਨ|
ਇਹ ਜਾਣਕਾਰੀ ਦਿੰਦੇ ਹੋਏ ਵਿੱਤ ਕਮਿਸ਼ਨਰ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਦਸਿਆ ਕਿ ਇਸ ਸਾਲ ਅਪ੍ਰੈਲ ਤੋਂ ਨਵੰਬਰ ਦੇ ਵਿਚ 2, 41, 302 ਡੀਡਸ ਦੇ ਰਜਿਸਟ੍ਰੇਸ਼ਣ ਰਾਹੀਂ 1949.75 ਕਰੋੜ ਰੁਪਏ ਦਾ ਮਾਲ ਇਕੱਠਾ ਹੋਇਆ| ਇਸ ਵਿਚ ਨਵੰਬਰ ਵਿਚ ਹੋਈ 44, 787 ਡੀਡਸ ਦੇ ਰਜਿਸਟ੍ਰੇਸ਼ਣ ਰਾਹੀਂ ਇਕੱਠਾ ਹੋਇਆ 440.13 ਕਰੋੜ ਰੁਪਏ ਦਾ ਮਾਲੀਆ ਵੀ ਸ਼ਾਮਿਲ ਹੈ| ਇਸ ਤਰ੍ਹਾ, ਸਤੰਬਰ ਵਿਚ 25, 928 ਡੀਡਸ ਦੇ ਰਜਿਸਟ੍ਰੇਸ਼ਣ ਨਾਲ 248.89 ਕਰੋੜ ਅਤੇ ਅਕਤੂਬਰ ਵਿਚ 59, 023 ਡੀਡਸ ਦੇ ਰਜਿਸਟ੍ਰੇਸ਼ਣ ਰਾਹੀਂ 479.46 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ|
ਕੌਸ਼ਲ ਨੇ ਦਸਿਆ ਕਿ ਹਾਲਾਂਕਿ ਇਸ ਸਾਲ ਮਾਰਚ ਵਿਚ ਕੋਵਿਡ-19 ਦੀ ਮਹਾਮਾਰੀ ਦੇ ਬਾਅਦ ਸਟਾਂਪ ਡਿਊਟੀ ਅਤੇ ਰਜਿਸਟ੍ਰੇਸ਼ਣ ਫੀਸ ਰਾਹੀਂ ਇਕੱਠਾ ਕੀਤੇ ਗਏ ਮਾਲ ਵਿਚ ਗਿਰਾਵਟ ਆਈ ਸੀ, ਪਰ ਹੁਣ ਮਾਲੀਆ ਵਿਚ ਵਾਧਾ ਹੋ ਰਿਹਾ ਹੈ ਜੋ ਕਿ ਆਮ ਪੱਧਰ ਦੇ ਨੇੜੇ ਹੈ|
ਉਨ੍ਹਾਂ ਨੇ ਦਸਿਆ ਕਿ ਮਾਲੀਆ ਇਕੱਠਾ ਕਰਨ ਵਿਚ ਪਿਛਲੇ ਸਾਲ ਦੀ ਤੁਲਣਾ ਵਿਚ ਇਸ ਸਾਲ ਅਪ੍ਰੈਲ ਤੋਂ ਅਕਤੂਬਰ 2020 ਦੇ ਵਿਚ ਦੇ ਸਮੇ. ਵਿਚ ਲਗਭਗ 45.21 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ| ਉਨ੍ਹਾਂ ਨੇ ਦਸਿਆ ਕਿ ਪਿਛਲੇ ਸਾਲ ਇਸ ਸਮੇਂ ਦਗ਼ਾਨ 3700.13 ਕਰੋੜ ਰੁਪਏ ਇਕੱਠਾ ਕੀਤੇ ਗਏ ਜਦੋਂ ਕਿ ਇਸ ਸਾਲ 2027.24 ਕਰੋੜ ਰੁਪਏ ਦਾ ਮਾਲ ਇਕੱਠਾ ਕੀਤਾ ਗਿਆ ਜੋ ਕਿ ਪਿਛਲੇ ਸਾਲ ਤੋਂ 1672.89 ਕਰੋੜ ਰੁਪਏ ਘੱਟ ਹੈ| ਉਨ੍ਹਾਂ ਨੇ ਦਸਿਆ ਕਿ ਅਪ੍ਰੈਲ ਤੋਂ ਅਗਸਤ 2020 ਤਕ ਸਿਰਫ 1101.85 ਕਰੋੜ ਰੁਪਏ ਦਾ ਮਾਲ ਇਕੱਠਾ ਹੋਇਆ ਜਦੋਂ ਕਿ ਪਿਛਲੇ ਸਾਲ ਇਸੀ ਸਮੇਂ ਦੌਰਾਨ 2747.95 ਕਰੋੜ ਰੁਪਏ ਦਾ ਇਕੱਠਾ ਸੀ| ਪਿਛਲੇ ਸਾਲ ਦੀ ਤੁਲਣਾ ਵਿਚ ਇਸ ਸਾਲ ਉਕਤ ਸਮੇਂ ਵਿਚ 59.9 ਫੀਸਦੀ ਘੱਟ ਮਾਲੀਆ ਮਿਲਿਆ, ਜੋ ਕਿ 1646.1 ਕਰੋੜ ਰੁਪਏ ਹੈ| ਪਿਛਲੇ ਸਾਲ ਸਤੰਬਰ ਵਿਚ ਜਿੱਥੇ 456.55 ਕਰੋੜ ਰੁਪਏ ਦਾ ਮਾਲੀਆ ਮਿਲਿਆ ਸੀ ਉੱਥੇ ਇਸ ਸਾਲ ਸਤੰਬਰ ਮਹੀਨੇ ਵਿਚ 377.8 ਕਰੋੜ ਰੁਪਏ ਮਾਲ ਵਜੋ ਮਿਲੇ ਹਨ ਜੋ ਕਿ ਪਿਛਲੇ ਸਾਲ ਦੀ ਤੁਲਣਾ ਵਿਚ 78.72 ਕਰੋੜ ਰੁਪਏ ਘੱਟ ਹਨ| ਉਨ੍ਹਾਂ ਨੇ ਦਸਿਆ ਕਿ ਅਕਤੂਬਰ ਮਹੀਨੇ ਵਿਚ 547.56 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਹੈ ਜੋਪਿਛਲੇ ਸਾਲ ਦੀ ਤੁਲਣਾ ਵਿਚ 10.48 ਫੀਸਦੀ ਯਾਨੀ 51.93 ਕਰੋੜ ਰੁਪਏ ਵੱਧ ਹਨ| ਇਸ ਸਾਲ ਨਵੰਬਰ ਮਹੀਨੇ ਵਿਚ 488.53 ਕਰੋੜ ਰੁਪਏ ਦਾ ਮਾਲੀਆਂ ਇਕੱਠਾ ਹੋਇਆ ਹੈ|
ਉਨ੍ਹਾਂ ਨੇ ਦਸਿਆ ਕਿ ਵਿਭਾਗ ਦੀ ਸਟਾਂਪ ਡਿਊਟੀ ਅਤੇ ਰਜਿਸਟ੍ਰੇਸ਼ਣ ਫੀਸ ਦੇ ਜਰਿਏ ਸਾਲ 2019-20 ਵਿਚ 6, 100.27 ਕਰੋੜ ਦਾ ਮਾਲੀਆਂ ਮਿਲਿਆ ਹੈ|

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।

ਸੋਨੀਪਤ 'ਚ ਸ਼ਰਾਬ ਦੀ ਦੁਕਾਨ 'ਤੇ ਗੋਲੀਬਾਰੀ, 3 ਦੀ ਮੌਤ, 2 ਜ਼ਖਮੀ

ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਜਾਣਗੇ

ਹਰਿਆਣਾ 'ਚ ਗੈਂਗਵਾਰ, 3 ਦੀ ਮੌਤ

ਹਰਿਆਣਾ 'ਚ ਕਿਸਾਨਾਂ ਦੀ ਮਹਾਪੰਚਾਇਤ ਖਤਮ, 22 ਸਤੰਬਰ ਨੂੰ ਕਿਸਾਨ ਕੱਢਣਗੇ ਰੈਲੀ

आदित्य चौटाला इनेलो में हुए शामिल

ਕਾਂਗਰਸ ਨੇ ਹਰਿਆਣਾ ਦੇ ਇਸਰਾਨਾ (ਐਸਸੀ ਰਿਜ਼ਰਵ) ਹਲਕੇ ਤੋਂ ਪਾਰਟੀ ਉਮੀਦਵਾਰ ਦਾ ਐਲਾਨ ਕੀਤਾ

ਵਿਨੇਸ਼ ਤੇ ਬਜਰੰਗ ਪੂਨੀਆ ਦੀ ਸਿਆਸਤ 'ਚ ਐਂਟਰੀ

ਕੰਗਨਾ ਨੂੰ ਪੁੱਛ ਸਕਦੇ ਹਾਂ ਕਿ ਬਲਾ-ਤਕਾਰ ਕਿਵੇਂ ਹੁੰਦਾ ਹੈ ?: ਸਿਮਰਨਜੀਤ ਸਿੰਘ ਮਾਨ

किरण चौधरी हरियाणा से राज्यसभा  सांसद  बनने वाली 5वीं  महिला

 
 
 
 
Subscribe