ਹਰਿਆਣਾ ਵਿਧਾਨਸਭਾ ਵਿਚ ਬਜਟ ਸੈਸ਼ਨ ਦੌਰਾਨ ਅੱਜ 6 ਬਿੱਲ ਪਾਸ ਕੀਤੇ ਗਏ
ਚੰਡੀਗੜ੍ਹ, 20 ਮਾਰਚ - ਹਰਿਆਣਾ ਵਿਧਾਨਸਭਾ ਵਿਚ ਬਜਟ ਸੈਸ਼ਨ ਦੌਰਾਂਨ ਅੱਜ ਛੇ ਬਿੱਲ ਪਾਸ ਕੀਤੇ ਗਏ। ਇੰਨ੍ਹਾਂ ਵਿਚ ਹਰਿਆਣਾ ਵਿਨਿਯੋਜਨ (ਗਿਣਤੀ 1) ਬਿੱਲ, 2025, ਹਰਿਆਣਾ ਖੇਡਕੂਦ ਯੂਨੀਵਰਸਿਟੀ (ਸੋਧ), ਬਿੱਲ, 2025, ਹਰਿਆਣਾ ਪੰਚਾਇਤੀ ਰਾਜ (ਸੋਧ) ਬਿੱਲ, 2025, ਹਰਿਆਣਾ ਭੂ-ਮਾਲ (ਸੋਧ) ਬਿੱਲ, 2025, ਬੀਜ (ਹਰਿਆਣਾ ਸੋਧ) ਬਿੱਲ, 2025 ਅਤੇ ਕੀਟਨਾਸ਼ਕ (ਹਰਿਆਣਾ ਸੋਧ), ਬਿੱਲ, 2025 ਸ਼ਾਮਿਲ ਹਨ।