Sunday, December 22, 2024
 
BREAKING NEWS
ਮੋਹਾਲੀ ਬਿਲਡਿੰਗ ਹਾਦਸਾ, ਮਰਨ ਵਾਲਿਆਂ ਦੀ ਗਿਣਤੀ 2 ਪਹੁੰਚੀਮੋਹਾਲੀ 'ਚ ਡਿੱਗੀ ਇਮਾਰਤ ਦਾ ਮਾਮਲਾ: 5 ਦੱਬੇ, 1 ਲੜਕੀ ਦੀ ਮੌਤजीएसटी परिषद ने व्यवसायों द्वारा इस्तेमाल की गई, पुरानी ईवी कारों पर कर बढ़ाया; विपक्ष ने प्रतिक्रिया व्यक्त कीसात भारतीयों सहित 200 लोग घायल; नई दिल्ली ने जर्मनी के क्रिसमस बाजार में हुए हमले की निंदा करते हुए इसे 'भयावह' बतायाਨਾ ਤਾਂ ਉਨ੍ਹਾਂ ਨੂੰ ਸੀਐਮ ਦਾ ਅਹੁਦਾ ਮਿਲਿਆ ਅਤੇ ਨਾ ਹੀ ਗ੍ਰਹਿ ਵਿਭਾਗ ਮਿਲਿਆਨਗਰ ਪੰਚਾਇਤ ਘੜੂਆਂ ਦੀ ਚੋਣ ਚ ਆਪ ਦੇ 10 ਉਮੀਦਵਾਰ ਅਤੇ ਇੱਕ ਆਜ਼ਾਦ ਜੇਤੂ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (22 ਦਸੰਬਰ 2024)इस अभिनेता ने 20 मिनट की भूमिका के लिए 95 मिलियन डॉलर कमाएगूगल के कार्यकारी अधिकारी ने कहा कि ऐसी नौकरी की मांग बहुत अधिक है जिसके लिए कॉलेज की डिग्री की आवश्यकता नहीं होतीमां के कैंसर के इलाज के लिए मिले पैसों से ऑनलाइन रमी खेलकर आत्महत्या कर ली

ਪੰਜਾਬ

ਨਗਰ ਪੰਚਾਇਤ ਘੜੂਆਂ ਦੀ ਚੋਣ ਚ ਆਪ ਦੇ 10 ਉਮੀਦਵਾਰ ਅਤੇ ਇੱਕ ਆਜ਼ਾਦ ਜੇਤੂ

December 22, 2024 06:42 AM
ਨਗਰ ਪੰਚਾਇਤ ਘੜੂਆਂ ਦੀ ਚੋਣ ਚ ਆਪ ਦੇ 10 ਉਮੀਦਵਾਰ ਅਤੇ ਇੱਕ ਆਜ਼ਾਦ ਜੇਤੂ 
 
 ਖਰੜ ਦੀ ਜ਼ਿਮਨੀ ਚੋਣ ਚ ਆਪ ਉਮਦੀਵਾਰ ਅੰਜੂ ਚੰਦਰ ਜੇਤੂ 
 
 ਬਨੂੜ ਦੀ ਜ਼ਿਮਨੀ ਚੋਣ ਚ ਨੀਲਮ ਰਾਣੀ ਜੇਤੂ 
 
 ਨਯਾ ਗਾਓ ਦੀ ਜ਼ਿਮਨੀ ਚੋਣ ਚ ਵਿਸ਼ਾਲ ਜੇਤੂ ਐਲਾਨੇ ਗਏ 
 
 
 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਦਸੰਬਰ, 2024: 
 
ਜ਼ਿਲ੍ਹੇ ਵਿੱਚ ਅੱਜ ਹੋਈਆਂ ਨਗਰ ਪੰਚਾਇਤ ਘੜੂਆਂ ਦੀ ਚੋਣਾਂ ਚ ਆਪ ਦੇ 10 ਉਮੀਦਵਾਰ ਅਤੇ ਇੱਕ ਆਜ਼ਾਦ ਜੇਤੂ ਰਿਹਾ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਐੱਸ ਤਿੜਕੇ ਅਨੁਸਾਰ ਉਕਤ ਨਗਰ ਪੰਚਾਇਤ ਦੀ ਪਹਿਲੀ ਚੋਣ ਸੀ। ਉਕਤ ਤੋਂ ਇਲਾਵਾ ਖਰੜ ਦੇ ਵਾਰਡ 16 ਦੀ ਜ਼ਿਮਨੀ ਚੋਣ ਚ ਆਪ ਉਮਦੀਵਾਰ ਅੰਜੂ ਚੰਦਰ ਜੇਤੂ ਐਲਾਨੇ ਗਏ। ਬਨੂੜ ਦੇ ਵਾਰਡ ਨੰਬਰ 06 ਦੀ ਜ਼ਿਮਨੀ ਚੋਣ ਚ ਨੀਲਮ ਰਾਣੀ (ਕਾਂਗਰਸ) ਜੇਤੂ ਰਹੇ ਜਦੋਂਕਿ ਨਯਾ ਗਾਓ ਦੇ ਵਾਰਡ ਨੰਬਰ 16 ਦੀ ਜ਼ਿਮਨੀ ਚੋਣ ਚ ਵਿਸ਼ਾਲ (ਬੀ ਜੇ ਪੀ) ਜੇਤੂ ਐਲਾਨੇ ਗਏ।
 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਵਿਰਸਾ ਸਿੰਘ ਵਲਟੋਹਾ ਨੇ ਫੇਸਬੁੱਕ ਉਤੇ ਪੋਸਟ ਪਾ ਕੇ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਕਈ ਸਵਾਲ ਪੁੱਛੇ

PSSSB ਆਬਕਾਰੀ ਇੰਸਪੈਕਟਰ ਭਰਤੀ 2024, ਯੋਗਤਾ ਵੇਰਵਿਆਂ ਅਤੇ ਅਰਜ਼ੀ ਪ੍ਰਕਿਰਿਆ

ਅਹੁੱਦੇ ਤੋਂ ਫਾਰਗੀ ਮਗਰੋਂ ਕੀ ਬੋਲੇ ਜੱਥੇਦਾਰ ਹਰਪ੍ਰੀਤ ਸਿੰਘ ?

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਦੌਧਰ ਵਿਖੇ ਬਰਸੀ ਸਮਾਗਮ ਵਿੱਚ ਸ਼ਿਰਕਤ

ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ 'ਚ ਫਿਰ ਹੋਇਆ ਧ-ਮਾਕਾ

ਕਿਸਾਨ ਲੀਡਰ ਰੁਲਦੂ ਸਿੰਘ ਨੇ ਕਿਸਾਨ ਮੋਰਚੇ ਵਿਚ ਕੱਢੇ ਨੁਕਸ

ਗੈਂਗਸਟਰ ਲਾਰੈਂਸ ਦੀ ਇੰਟਰਵਿਊ ਮਾਮਲੇ 'ਚ DSP ਨੂੰ ਕੀਤਾ ਜਾਵੇਗਾ ਬਰਖਾਸਤ

ਮਰਨ ਵਰਤ ਦੇ 21ਵੇਂ ਦਿਨ ਕੀ ਬੋਲੇ ਡੱਲੇਵਾਲ ?

बरनाला विधान सभा हलका भदौड़ के गांव छन्ना गुलाब सिंह के सरपंच सुखजीत सिंह का कत्ल

ਸਿਹਤ ਅਤੇ ਸਿੱਖਿਆ ਖੇਤਰ ਨੂੰ ਸੁਰਜੀਤ ਕਰਨਾ ਸਾਡੀ ਮੁੱਖ ਤਰਜੀਹ: ਮੁੱਖ ਮੰਤਰੀ

 
 
 
 
Subscribe