Sunday, December 22, 2024
 
BREAKING NEWS
ਮੋਹਾਲੀ ਬਿਲਡਿੰਗ ਹਾਦਸਾ, ਮਰਨ ਵਾਲਿਆਂ ਦੀ ਗਿਣਤੀ 2 ਪਹੁੰਚੀਮੋਹਾਲੀ 'ਚ ਡਿੱਗੀ ਇਮਾਰਤ ਦਾ ਮਾਮਲਾ: 5 ਦੱਬੇ, 1 ਲੜਕੀ ਦੀ ਮੌਤजीएसटी परिषद ने व्यवसायों द्वारा इस्तेमाल की गई, पुरानी ईवी कारों पर कर बढ़ाया; विपक्ष ने प्रतिक्रिया व्यक्त कीसात भारतीयों सहित 200 लोग घायल; नई दिल्ली ने जर्मनी के क्रिसमस बाजार में हुए हमले की निंदा करते हुए इसे 'भयावह' बतायाਨਾ ਤਾਂ ਉਨ੍ਹਾਂ ਨੂੰ ਸੀਐਮ ਦਾ ਅਹੁਦਾ ਮਿਲਿਆ ਅਤੇ ਨਾ ਹੀ ਗ੍ਰਹਿ ਵਿਭਾਗ ਮਿਲਿਆਨਗਰ ਪੰਚਾਇਤ ਘੜੂਆਂ ਦੀ ਚੋਣ ਚ ਆਪ ਦੇ 10 ਉਮੀਦਵਾਰ ਅਤੇ ਇੱਕ ਆਜ਼ਾਦ ਜੇਤੂ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (22 ਦਸੰਬਰ 2024)इस अभिनेता ने 20 मिनट की भूमिका के लिए 95 मिलियन डॉलर कमाएगूगल के कार्यकारी अधिकारी ने कहा कि ऐसी नौकरी की मांग बहुत अधिक है जिसके लिए कॉलेज की डिग्री की आवश्यकता नहीं होतीमां के कैंसर के इलाज के लिए मिले पैसों से ऑनलाइन रमी खेलकर आत्महत्या कर ली

ਸਿਹਤ ਸੰਭਾਲ

ਵਿਟਾਮਿਨ B12 ਦੀ ਕਮੀ ਦੂਰ ਕਰੋ

December 05, 2024 08:45 PM

ਵਿਟਾਮਿਨ ਬੀ-12 ਤੱਤ ਦੀ ਕਮੀ ਨਾਲ ਸਰੀਰ ਵਿੱਚ ਅਨੀਮੀਆ ਹੋ ਸਕਦਾ ਹੈ। ਵਿਟਾਮਿਨ ਬੀ-12 ਦੀ ਕਮੀ ਨਾਲ ਵੀ ਆਇਰਨ ਦੀ ਸਮਾਈ ਘੱਟ ਹੋ ਜਾਂਦੀ ਹੈ। ਥਕਾਵਟ ਦੇ ਨਾਲ-ਨਾਲ ਕਮਜ਼ੋਰੀ, ਮਾਸਪੇਸ਼ੀਆਂ ਵਿੱਚ ਦਰਦ, ਹੱਡੀਆਂ ਵਿੱਚ ਦਰਦ, ਵਾਲ ਝੜਨਾ ਅਤੇ ਚਮੜੀ ਦਾ ਰੰਗ ਪੀਲਾ ਪੈਣਾ ਵੀ ਹੋ ਸਕਦਾ ਹੈ। ਵਿਟਾਮਿਨ ਬੀ-12 ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਆਪਣੀ ਡਾਈਟ 'ਚ ਸ਼ਾਕਾਹਾਰੀ ਭੋਜਨ ਨੂੰ ਵੀ ਸ਼ਾਮਲ ਕਰ ਸਕਦੇ ਹੋ।

ਇਹ ਹਨ 5 ਵਿਟਾਮਿਨ ਬੀ-12 ਨਾਲ ਭਰਪੂਰ ਭੋਜਨ

ਸਰ੍ਹੋਂ ਦਾ ਸਾਗ
ਸਰ੍ਹੋਂ ਦਾ ਸਾਗ ਵੀ ਵਿਟਾਮਿਨ ਬੀ-12 ਦਾ ਵਧੀਆ ਸਰੋਤ ਹੈ। ਵੈਸੇ ਵੀ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਣ ਦਾ ਸਭ ਤੋਂ ਵਧੀਆ ਸਮਾਂ ਸਰਦੀਆਂ ਦਾ ਮੌਸਮ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਇਸ ਵਿਟਾਮਿਨ ਦੀ ਕਮੀ ਨਾਲ ਜੂਝ ਰਹੇ ਹੋ ਤਾਂ ਆਪਣੀ ਰੋਜ਼ਾਨਾ ਖੁਰਾਕ 'ਚ ਸਰ੍ਹੋਂ ਦੇ ਸਾਗ ਨੂੰ ਸ਼ਾਮਲ ਕਰੋ।

ਮੂੰਗ ਦੀ ਦਾਲ
ਵਿਟਾਮਿਨ ਬੀ-12 ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਆਪਣੀ ਡਾਈਟ 'ਚ ਮੂੰਗੀ ਦੀ ਦਾਲ ਨੂੰ ਸ਼ਾਮਲ ਕਰ ਸਕਦੇ ਹੋ। ਪੁੰਗਰਦੀ ਮੂੰਗੀ ਦੀ ਦਾਲ ਦਾ ਲਗਾਤਾਰ 21 ਦਿਨਾਂ ਤੱਕ ਸੇਵਨ ਕਰਨ ਨਾਲ ਸਰੀਰ 'ਚ ਵਿਟਾਮਿਨ ਬੀ-12 ਦੀ ਕਮੀ ਨੂੰ ਦੂਰ ਕਰਨ 'ਚ ਮਦਦ ਮਿਲੇਗੀ।

ਪਾਲਕ
ਪਾਲਕ ਦਾ ਰੋਜ਼ਾਨਾ 21 ਦਿਨਾਂ ਤੱਕ ਸੇਵਨ ਕੀਤਾ ਜਾਵੇ ਤਾਂ ਵਿਟਾਮਿਨ ਬੀ-12 ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।

ਬਰੋਕਲੀ
ਇਹ ਹਰੀ ਸਬਜ਼ੀ ਵਿਟਾਮਿਨ ਬੀ-12 ਦਾ ਸਰੋਤ ਵੀ ਹੈ। ਇਸ ਵਿਚ ਆਇਰਨ ਅਤੇ ਵਿਟਾਮਿਨ ਵੀ ਹੁੰਦੇ ਹਨ।

ਐਵੋਕਾਡੋ
ਐਵੋਕਾਡੋ ਖਾਣ ਨਾਲ ਸਰੀਰ ਨੂੰ ਵਿਟਾਮਿਨ ਬੀ-12 ਵੀ ਮਿਲਦਾ ਹੈ। ਐਵੋਕਾਡੋ ਫਾਈਬਰ ਨਾਲ ਭਰਪੂਰ ਹੁੰਦਾ ਹੈ। ਐਵੋਕਾਡੋ ਨੂੰ ਨਾਸ਼ਤੇ 'ਚ ਖਾਧਾ ਜਾ ਸਕਦਾ ਹੈ।

 

 

Have something to say? Post your comment

Subscribe