ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੀ ਵੋਟ ਪਾਈ ਹੈ। ਉਹ ਵੋਟ ਪਾਉਣ ਤੋਂ ਬਾਅਦ ਨਿਰਮਾਣ ਭਵਨ ਤੋਂ ਬਾਹਰ ਆਏ।