ਪੱਛਮੀ ਨੇਪਾਲ ਦੇ ਦੈਲੇਖ ਜ਼ਿਲ੍ਹੇ ਵਿੱਚ ਰਿਕਟਰ ਪੈਮਾਨੇ 'ਤੇ 4.4 ਦੀ ਤੀਬਰਤਾ ਵਾਲਾ ਹਲਕਾ ਭੂਚਾਲ ਆਇਆ। ਜਾਣਕਾਰੀ ਅਨੁਸਾਰ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।