ਮੋਹਾਲੀ : ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ਦੀਆਂ ਈ ਲੈਬਜ ਵਾਸਤੇ 2 ਕਰੋੜ ਦੀ ਗ੍ਰਾਂਟ ਜਾਰੀ ਹੈ।
ਇਸ ਪੈਸੇ ਨਾਲ ਸਕੂਲਾਂ ਦੀਆਂ ਈ ਲੈਬਜ਼ ਦੀ ਰਿਪੇਅਰ ਹੋਵੇਗੀ।
ਜਾਣਕਾਰੀ ਅਨੁਸਾਰ ਪੰਜਾਬ ਦੇ 2682 ਸਕੂਲਾਂ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ।