ਨਵੀਂ ਦਿੱਲੀਂ : ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਰਹੱਦ ਸਿੰਘੂ ਬਾਰਡਰ ਤੇ ਜਿਥੇ ਕਿਸਾਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਚਲ ਰਿਹ ਹੈ ਉਥੇ ਇਕ ਨੌਜਵਾਨ ਦੀ ਲਾਸ਼ ਮਿਲੀ ਹੈ ਅਤੇ ਲਾਸ਼ ਦੇ ਹੱਥ ਵੱਢੇ ਹੋਏ ਹਨ। ਇਹ ਵੇਖ ਕੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।