Friday, November 22, 2024
 

sheikh rasheed

ਪਾਕਿਸਤਾਨ : ਬਲੂਚਾਂ ਨੇ ਵਧਾਈ ਇਮਰਾਨ ਖਾਨ ਦੀ ਚਿੰਤਾ

ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਚੀਨ ਦੇ ਨਾਗਰਿਕਾਂ 'ਤੇ ਜਾਨਲੇਵਾ ਹਮਲਾ ਹੋਇਆ। ਗਵਾਦਰ ਵਿਚ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ.ਪੀ.ਈ.ਸੀ.) ਅਧੀਨ ਬਣਾਏ ਜਾ ਰਹੇ ਚੀਨੀ ਜਲ ਸੈਨਾ ਬੇਸ ਅਤੇ ਡੀਪ ਸਾਗਰ ਪੋਰਟ ਦਾ ਵਿਰੋਧ ਕਰਨ ਵਾਲੇ ਬਲੂਚ ਬਾਗ਼ੀ ਹੁਣ ਸ਼ਹਿਰਾਂ ਵਿਚ ਵੀ ਚੀਨੀ ਨਾਗਰਿਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ।

ਆਖਿਰ ਕਿਉਂ 2 ਸਿੰਧੀ ਟਾਪੂ ਚੀਨ ਨੂੰ ਦੇਣ ਦੀ ਯੋਜਨਾ ਬਣਾ ਰਿਹਾ ਹੈ ਪਾਕਿਸਤਾਨ

 ਇਮਰਾਨ ਖਾਨ ਦੀ ਸਰਕਾਰ ਸਿੰਧ ਨਾਲ ਸਬੰਧਤ ਬੁੱਧੂ ਅਤੇ ਬੰਡਾਲ ਦੇ ਟਾਪੂਆਂ ਨੂੰ ਸਿੰਧ ਦੇ ਲੋਕਾਂ ਜਾਂ ਇਸ ਦੀ ਸਰਕਾਰ ਦੀ ਸਹਿਮਤੀ ਲਏ ਬਿਨਾਂ ਚੀਨੀ ਸਰਕਾਰ ਦੀ ਮੰਗ 'ਤੇ ਇਕਪਾਸੜ ਢੰਗ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕਰਤਾਰਪੁਰ ਲਾਂਘਾ : ਪਾਕਿਸਤਾਨੀ ਕੋਰਟ ਭੇਜ ਸਕਦੀ ਹੈ ਇਮਰਾਨ ਖਾਨ ਨੂੰ ਨੋਟਿਸ

ਪਾਕਿਸਤਾਨ ਦੀ ਇਕ ਅਦਾਲਤ ਨੇ ਲਹਿੰਦੇ ਪੰਜਾਬ 'ਚ ਕਰਤਾਰਪੁਰ ਲਾਂਘਾ ਖੋਲਣ ਦੇ ਮੁੱਦੇ ਨੂੰ ਲੈ ਕੇ ਇਮਰਾਨ ਖਾਨ ਸਰਕਾਰ ਤੋਂ ਸਵਾਲ ਪੁੱਛਿਆ ਹੈ। ਲਾਹੌਰ ਹਾਈਕੋਰਟ ਨੇ ਨੇ ਅਧਿਕਾਰੀਆਂ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਕੀ ਇਹ ਯੋਜਨਾ ਸੂਬਾ ਸਰਕਾਰ ਦੇ ਮਾਮਲਿਆਂ 'ਚ ਦਖ਼ਲ ਨਹੀਂ ਹੈ? ਲਾਹੌਰ-ਨਾਰੋਵਾਲ ਸੜਕ ਦੇ ਨਿਰਮਾਣ 'ਚ ਹੋਈ ਦੇਰੀ ਦੇ ਵਿਰੁੱਧ ਦਾਇਰ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਲਾਹੌਰ ਹਾਈਕੋਰਟ

ਇਮਰਾਨ ਦੇ ਮੰਤਰੀ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ

ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਜੋ ਆਪਣੇ ਬਿਆਨਾਂ ਨਾਲ ਅਕਸਰ ਚਰਚਾ ਵਿੱਚ ਰਹਿੰਦੇ ਹਨ, ਰਸ਼ੀਦ ਨੇ ਹੁਣ ਭਾਰਤ ਵਿਰੁੱਧ ਪਰਮਾਣੂ ਬੰਬ ਵਰਤਣ ਦੀ ਧਮਕੀ ਦਿੱਤੀ ਹੈ। ਸ਼ੇਖ ਰਾਸ਼ਿਦ ਨੇ ਕਿਹਾ ਹੈ ਕਿ ਪਾਕਿਸਤਾਨ ਕੋਲ ਪਰਮਾਣੂ ਬੰਬ ਹਨ ਜਿਨ੍ਹਾਂ ਦੀ ਅਸਾਮ ਤੱਕ ਪਹੁੰਚ ਹੈ। ਇੰਨਾ ਹੀ ਨਹੀਂ, ਸ਼ੇਖ ਰਾਸ਼ਿਦ ਦਾ ਕਹਿਣਾ ਹੈ ਕਿ ਇਨ੍ਹਾਂ ਪਰਮਾਣੂ ਹਮਲਿਆਂ ਵਿੱਚ ਮੁਸਲਮਾਨਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਸ਼ੇਖ ਰਾਸ਼ਿਦ ਨੇ ਕਿਹਾ ਕਿ ਜੇ ਭਾਰਤ ਅਤੇ ਪਾਕਿਸਤਾਨ ‘ਚ ਲੜਾਈ ਹੁੰਦੀ ਹੈ ਤਾਂ ਇਹ ਖ਼ੂਨੀ ਅਤੇ ਆਖਰੀ ਯੁੱਧ ਹੋਵੇਗਾ।

Subscribe