Friday, April 04, 2025
 

research

ਕੋਰੋਨਾ ਮਾਰੂ ਟੀਕਾ ਬਣਾਉਣ ਦੀ ਖੋਜ ਕਰਦਿਆਂ-ਕਰਦਿਆਂ ਕੈਂਸਰ ਦਾ ਇਲਜ ਵੀ ਮਿਲ ਗਿਆ

ਕੋਰੋਨਾ ਵਾਇਰਸ ਦੇ ਟੀਕੇ ਦੀ ਖੋਜ ਕਰਦਿਆਂ ਜਰਮਨੀ ਦੇ ਸਾਇੰਸਦਾਨ ਜੋੜੇ ਨੂੰ ਕੈਂਸਰ ਦਾ ਤੋੜ ਮਿਲ ਗਿਆ ਹੈ। ਬਾਇਓ-ਐੱਨ-ਟੈੱਕ ਦੇ ਸੀ. ਸੀ. ਓ. ਡਾ. ਓਗਰ ਸਾਹਿਨ 

ਵੱਡਾ ਖੁਲਾਸਾ : ਚੰਨ੍ਹ ਦੀ ਸਤ੍ਹਾ 'ਤੇ ਮੌਜੂਦ ਹੈ ਪਾਣੀ

ਅਮਰੀਕੀ ਪੁਲਾੜ ਏਜੰਸੀ NASA ਨੇ ਚੰਗ ਬਾਰੇ ਦਿਲਚਸਪ ਐਲਾਨ ਕੀਤਾ ਹੈ। NASA ਨੇ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਹੋਣ ਦਾ ਖੁਲਾਸਾ ਕੀਤਾ ਹੈ। NASA ਦੇ tratospheric Observatory for Infrared Astronomy (SOFIA) ਨੇ ਚੰਨ੍ਹ ਦੇ ਸਨਲਿਟ ਸਰਫੇਸ 'ਤੇ ਪਾਣੀ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਇਕ ਵੱਡੀ ਸਫਲਤਾ ਹੈ। NASA ਦੇ ਮੁਤਾਬਕ SOFIA ਨੇ ਕਲੇਵਿਅਸ ਕ੍ਰੇਟਰ 'ਚ ਪਾਣੀ ਦੇ ਮੌਲਿਕਿਊਲ H20 ਦਾ ਪਤਾ ਲਾਇਆ।

ਮੰਗਲ ਗ੍ਰਹਿ 'ਤੇ ਫਿਰ ਮਿਲੇ ਜੀਵਨ ਦੇ ਸੰਕੇਤ, ਵਿਗਿਆਨੀਆਂ ਨੇ ਲੱਭੀਆਂ ਸਤ੍ਹਾ ਦੇ ਹੇਠਾਂ ਦੱਬੀਆਂ ਤਿੰਨ ਝੀਲਾਂ

ਮੰਗਲ 'ਤੇ ਜੀਵਨ ਦੀ ਖੋਜ ਇੱਕ ਕਦਮ ਹੋਰ ਅੱਗੇ ਵੱਧ ਗਈ ਹੈ। ਅਮਰੀਕੀ ਆਕਾਸ਼ ਏਜੰਸੀ ਨਾਸਾ ਦੇ ਵਿਗਿਆਨੀਆਂ ਨੇ ਮੰਗਲ ਗ੍ਰਹਿ 'ਤੇ ਸਤ੍ਹਾ ਦੇ ਹੇਠਾਂ ਦਬੀਆਂ ਤਿੰਨ ਹੋਰ ਝੀਲਾਂ ਲੱਭਣ ਦਾ ਦਾਅਵਾ ਕੀਤਾ ਹੈ। 

ਫ਼ੋਨ ਨਾਲ ਲਾਰ ਦੀ ਜਾਂਚ ਲਈ ਭਾਰਤੀ ਮੂਲ ਦੇ ਅਗਵਾਈ ਦਲ ਨੂੰ 1 ਲੱਖ ਡਾਲਰ ਦਾ ਪੁਰਸਕਾਰ

ਲਾਰ ਰਾਹੀਂ ਛੂਤਕਾਰੀ ਰੋਗਾਂ ਅਤੇ ਪੋਸ਼ਕ ਤੱਤਾਂ ਦੀ ਕਮੀ ਦਾ ਮੋਬਾਈਲ ਫ਼ੋਨ ਜ਼ਰੀਏ ਪਤਾ ਲਗਾਉਣ ਵਾਲੀ ਤੇਜ਼ ਪ੍ਰਣਾਲੀ ਵਿਕਸਿਤ ਕਰਨ ਦੇ ਲਈ ਇਕ ਭਾਰਤੀ-ਅਮਰੀਕੀ ਵਿਗਿਆਨੀ ਦੀ ਅਗਵਾਈ ਵਾਲੇ ਦਲ ਨੂੰ 1 ਲੱਖ ਡਾਲਰ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। 

ਚੀਨੀ ਮਾਹਰ ਵਲੋਂ ਠੋਸ ਸਬੂਤਾਂ ਦੇ ਅਧਾਰ 'ਤੇ ਕੋਰੋਨਾ ਸਬੰਧੀ ਨਵਾਂ ਦਾਅਵਾ

ਬੀਤੇ ਕਈ ਮਹੀਨਿਆਂ ਤੋਂ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਉਤੇ ਸਵਾਲ ਉਠਾਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਲਈ ਚੀਨ ਜ਼ਿੰਮੇਵਾਰ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 

Subscribe