ਅੰਮ੍ਰਿਤਸਰ ਦੀ ਐਕਸਾਈਜ਼ ਐਂਡ ਟੈਕਸੇਸ਼ਨ ਦੇ ਮੋਬਾਈਲ ਵਿੰਗ ਵਿਭਾਗ ਨੇ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਇੱਕ ਕਿਲੋ ਸੋਨੇ ਸਣੇ ਦੋ ਕਾਰ ਸਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਕੋਈ ਬਿਲ ਨਹੀਂ ਮਿਲਿਆ। ਉਹ ਕਿਸੇ ਦੂਸਰੇ ਸੂਬੇ ਤੋਂ ਲਿਆ ਕੇ ਇੱਥੇ ਸਪਲਾਈ ਕਰਨ ਆਏ ਸਨ।
ਕਰਾਇਮ ਬ੍ਰਾਂਚ ਸੈਕਟਰ 48 ਨੇ ਚੋਰੀ ਅਤੇ ਲੁੱਟ ਖੋਹ ਕਰਣ ਵਾਲੇ ਦੋ ਦੋਸ਼ੀ ਕਰਨ ਨਿਵਾਸੀ ਪਲਵਲ ਅਤੇ ਗੁਲਸ਼ਨ ਨਿਵਾਸੀ ਸਮਇਪੁਰ ਫਰੀਦਾਬਾਦ ਨੂੰ ਕਾਬੂ ਕੀਤਾ ਹੈ । ਦੋਸ਼ੀ ਕਰਨ ਫਿਲਹਾਲ ਨੰਗਲਾ ਐਨਕਲੇਵ ਪਾਰਟ 2 ਫਰੀਦਾਬਾਦ ਵਿੱਚ ਰਹਿ ਰਿਹਾ ਹੈ।