ਹਰਿਆਣਾ ਵਿਚ ਹੁਣ ਸਟਾਂਪ ਡਿਊਟੀ ਅਤੇ ਰਜਿਸਟ੍ਰੇਸ਼ਣ ਫੀਸ ਦੇ ਜਰਿਏ ਮਾਲੀਏ ਇਕੱਠਾ ਕਰਨ ਵਿਚ ਕਾਫੀ ਇਜਾਫਾ ਹੋ ਰਿਹਾ ਹੈ|
ਚੀਨ ਨੇ 15 ਜੂਨ ਨੂੰ ਗਲਵਾਨ ਹਿਸੰਕ ਝੱੜਪ ਤੋਂ ਪਹਿਲਾਂ ਅਪਣੇ ਫ਼ੌਜੀਆਂ ਨੂੰ ਟ੍ਰੇਟਿੰਗ ਦਿਤੀ ਸੀ। ਉੇਸ ਨੇ ਸਰਹੱਦ ਦੇ ਨੇੜੇ ਹੀ ਮਾਰਸ਼ਲ ਆਰਟਿਸਟ ਅਤੇ ਪਹਾੜ 'ਤੇ ਚੜ੍ਹਾਈ ਦੀ ਟ੍ਰੇਨਿੰਗ ਲਈ ਮਾਹਰ ਭੇਜੇ ਸਨ। ਇਸ ਵਿਚ ਤਿੱਬਤ ਦੇ ਇਕ ਮਾਰਸ਼ਲ ਆਰਟ ਕਲੱਬ ਦੇ ਲੜਾਕੇ ਸ਼ਾਮਲ ਸਨ।