Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

car

😍ਬਾਸੀ ਰੋਟੀ ਖਾਣ ਦੇ ਵੀ ਨੇ ਫਾਇਦੇ!

ਦੱਖਣੀ-ਪੱਛਮੀ ਜਾਪਾਨ ਤੱਟ ਨੇੜੇ ਰਸਾਇਣਕ ਟੈਂਕਰ ਤੇ ਮਾਲਵਾਹਕ ਜਹਾਜ਼ ਦੀ ਹੋਈ ਟੱਕਰ

ਕੈਨੈਡਾ ’ਚ ਤਿੰਨ ਵਿਅਕਤੀ ਕਾਰ ’ਚ ਜਿਉਂਦੇ ਸੜੇ

ਆਧਾਰ ਕਾਰਡ ਦੀ ਬਦੌਲਤ ਪਰਿਵਾਰ ਨੂੰ ਵਾਪਸ ਮਿਲੀ ਲੜਕੀ, ਸੁਣੋ ਪੂਰਾ ਕਿੱਸਾ

ਅਮਰੀਕਾ : ਲੋਕਾਂ ਨੂੰ ਕੁਝ ਵਾਧੂ ਫੀਸ ਦੇ ਕੇ ਗ੍ਰੀਨ ਕਾਰਡ ਮਿਲ ਸਕੇਗਾ

ਕਾਰ ’ਚ ਲੱਗੀ ਸੀ ਸੀਐਨਜੀ ਕਿੱਟ, ਤੇਲ ਭਰਵਾਉਂਦਿਆਂ ਹੀ ਵਾਪਰਿਆ ਭਾਣਾ

ਕੀ ਤੁਹਾਡੇ ਅਧਾਰ ਕਾਰਡ 'ਤੇ ਵੀ ਹੈ ਗਲਤ ਡਾਟਾ ? ਇਸ ਤਰ੍ਹਾਂ ਘਰ ਬੈਠੇ ਕਰੋ ਠੀਕ

ਠਾਣੇਦਾਰ 'ਤੇ ਗੱਡੀ ਚੜ੍ਹਾਉਣ ਵਾਲਾ ਕਾਬੂ

ਚੈਕਿੰਗ ਦੌਰਾਨ ਪੁਲਿਸ ਮੁਲਾਜ਼ਮ 'ਤੇ ਸ਼ਰਾਰਤੀ ਅਨਸਰ ਨੇ ਚੜਾਈ ਕਾਰ, Video

ਬ੍ਰਿਟੇਨ ਦੇ ਸਕੂਲ ’ਚ ਪੈਗੰਬਰ ਮੁਹੰਮਦ ਦਾ ‘ਇਤਰਾਜ਼ਯੋਗ’ ਕਾਰਟੂਨ ਦਿਖਾਉਣ ’ਤੇ ਵਿਵਾਦ

ਇੰਗਲੈਂਡ ਦੇ ਮਿਡਲੈਂਡਸ ਖੇਤਰ ਦੇ ਇਕ ਸਕੂਲ ਵਿਚ ਇਕ ਅਧਿਆਪਕ ਵਲੋਂ ਕਲਾਸ ਵਿਚ ਪੈਗੰਬਰ ਮੁਹੰਮਦ ਦਾ ਇਤਰਾਜ਼ਯੋਗ ਕਾਰਟੂਨ ਦਿਖਾਉਣ ਦੇ ਮਾਮਲੇ ਵਿਚ ਅਧਿਆਪਕ ਨੂੰ ਮੁਅੱਤਲ ਕਰ ਦਿਤਾ ਗਿਆ। 

ਨਵਾਂ ਸ਼ਹਿਰ 'ਚ ਸੇਵਾ ਕੇਂਦਰਾਂ ਵਿਚ ਵੀ ਮਿਲੇਗੀ ਈ-ਕਾਰਡ ਬਣਵਾਉਣ ਦੀ ਸਹੂਲਤ : ADC

ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ ਨੇ ਅਧਿਕਾਰੀਆਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲੇ ਦੇ

ਦੋ ਮਹੀਨੇ ਪਹਿਲਾਂ ਇਟਲੀ ਗਏ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ

ਉੱਪ ਮੰਡਲ ਮੁਕੇਰੀਆਂ ਦੇ ਪਿੰਡ ਉਮਰਪੁਰ ਦੇ ਵਸਨੀਕ ਨੌਜਵਾਨ ਦੀ ਇਟਲੀ ਵਿੱਚ ਮੌਤ ਹੋ ਗਈ। ਦੀਵਾਲੀ ਵਾਲੇ ਦਿਨ ਖਬਰ ਮਿਲਦੇ ਹੀ ਪਰਿਵਾਰ ਸਮੇਤ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। 

ਕਪੂਰਥਲਾ ਤੋਂ ਅਮਰੀਕਾ ਗਏ ਨੌਜਵਾਨ ਦੀ ਮੌਤ

ਚੰਗੇ ਭਵਿੱਖ ਲਈ ਕਪੂਰਥਲਾ ਤੋਂ ਅਮਰੀਕਾ ਗਏ 28 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋਣ ਦੀ ਖਬਰ ਮਿਲਦੇ ਹੀ ਉਸਦੇ ਜੱਦੀ ਪਿੰਡ ਨਡਾਲਾ ਵਿਖੇ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਪਿਛਲੇ 8 ਸਾਲਾਂ ਤੋਂ ਕੈਲੇਫੋਰਨੀਆ ਰਹਿ ਰਿਹਾ ਸੀ। 

ਨਹੀਂ ਰਹੇ ਸੀਨੀਅਰ ਕੰਨੜ ਪੱਤਰਕਾਰ ਅਤੇ ਲੇਖਕ ਰਵੀ ਬੇਲਗੇਰੇ

ਸੀਨੀਅਰ ਕੰਨੜ ਪੱਤਰਕਾਰ ਅਤੇ ਲੇਖਕ ਰਵੀ ਬੇਲਗੇਰੇ ਦੀ ਸ਼ੁੱਕਰਵਾਰ ਸਵੇਰੇ ਬੰਗਲੁਰੂ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਤਾ ਲੱਗਾ ਹੈ ਕਿ ਉਸ ਨੂੰ ਆਪਣੇ ‘ਹਾਇ ਬੰਗਲੁਰੂ’ ਦਫ਼ਤਰ ਵਿਖੇ ਦਿਲ ਦਾ ਦੌਰਾ ਪੈ ਗਿਆ ਹੈ।

ਪਾਰਕਿੰਗ 'ਚ ਖੜ੍ਹੀਆਂ ਗੱਡੀਆਂ ਚੜ੍ਹੀਆਂ ਅੱਗ ਦੀ ਭੇਟ, ਮੌਕੇ 'ਤੇ ਪਹੁੰਚੀ ਪੁਲਿਸ

 IT ਪਾਰਕ ਥਾਣਾ ਏਰੀਆ 'ਚ ਰੇਲਵੇ ਕ੍ਰਾਸਿੰਗ ਨੇੜੇ ਪਾਰਕਿੰਗ 'ਚ ਖੜ੍ਹੀਆਂ 3 ਕਾਰਾਂ ਨੂੰ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਅੱਗ ਬੁਝਾਊ ਮਹਿਕਮੇ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਕਰੀਬ ਇਕ ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਕਾਰ ਦੇ ਮਾਲਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸ਼ੱਕ ਜ਼ਾਹਰ ਕੀਤਾ ਕਿ ਉਸ ਦੀਆਂ ਤਿੰਨਾਂ ਕਾਰਾਂ 'ਚ ਰੰਜਿਸ਼ ਦੇ ਚੱਲਦੇ ਅੱਗ ਲਾਈ ਗਈ ਹੈ।

ਹਾਈਡ੍ਰੋਜਨ ਬਾਲਣ ਨਾਲ ਚੱਲਣ ਵਾਲੀ ਦੇਸ਼ ਦੀ ਪਹਿਲੀ ਪ੍ਰੋਟੋਟਾਇਪ ਕਾਰ ਦਾ ਸਫਲ ਟ੍ਰਾਇਲ

ਦੇਸ਼ ਵਿੱਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਅਕਸਰ ਬਹਿਸ ਹੁੰਦੀ ਹੈ ਅਤੇ ਇਸ ਲਈ ਸੱਭ ਤੋਂ ਜ਼ਿਆਦਾ ਲਗਾਤਾਰ ਸੜਕਾਂ 'ਤੇ ਵੱਧਦੇ ਵਾਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਹੈ। ਅਜਿਹੇ ਵਿੱਚ ਹਵਾ ਪ੍ਰਦੂਸ਼ਣ ਅਤੇ ਗਰੀਨ ਹਾਉਸ ਗੈਸਾਂ ਦੇ ਉਤਸਰਜਨ ਨੂੰ ਘੱਟ ਕਰਣ ਲਈ ਤੇਜ਼ੀ ਨਾਲ ਮੰਗ ਉੱਠਦੀ

ਨਾਰਵੇ ਕਲਾਸੀਕਲ ਸ਼ਤਰੰਜ : ਮੈਗਨਸ ਕਾਰਲਸਨ ਨੇ ਦਰਜ ਕੀਤੀ ਪਹਿਲੀ ਜਿੱਤ

 ਨਾਰਵੇ ਕਲਾਸੀਕਲ ਸ਼ਤਰੰਜ ਟੂਰਨਾਮੈਂਟ ਵਿਚ ਆਖਿਰਕਾਰ ਤੀਜੇ ਰਾਊਂਡ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਆਪਣੀ ਪਹਿਲੀ ਜਿੱਤ ਦਰਜ ਕਰਨ ਵਿਚ ਸਫਲ ਰਿਹਾ। ਉਸ ਨੇ ਤੀਜੇ ਰਾਊਂਡ ਵਿਚ ਹਮਵਤਨ ਨਾਰਵੇ ਦੇ ਆਰੀਅਨ ਤਾਰੀ ਨੂੰ ਹਰਾਉਂਦੇ ਹੋਏ ਆਪਣੀ 

ਨਿਊਜ਼ੀਲੈਂਡ ਦੀ ਸਰਕਾਰ ਨੇ ਪਾਸ ਕੀਤਾ ਜ਼ੀਰੋ ਕਾਰਬਨ ਬਿੱਲ, ਪੜੋ ਵੇਰਵਾ

ਵੀਰਵਾਰ ਨੂੰ ਨਿਊਜ਼ੀਲੈਂਡ ਦੀ ਸੰਸਦ ਨੇ ਜ਼ੀਰੋ-ਕਾਰਬਨ ਐਕਟ ਨੂੰ ਪਾਸ ਕਰ ਦਿੱਤਾ, ਜੋ ਕਿ 2050 ਜਾਂ ਜਲਦੀ ਹੀ ਨਿਊਜ਼ੀਲੈਂਡ ਨੂੰ ਕਾਰਬਨ ਦੇ ਨਿਕਾਸ ਨੂੰ ਜ਼ੀਰੋ ਕਰਨ ਲਈ ਪ੍ਰਤੀਬੱਧ ਕਰੇਗਾ, ਪੈਰਿਸ ਜਲਵਾਯੂ ਸਮਝੌਤੇ ਦੇ ਵਾਅਦੇ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਇਹ ਬਿੱਲ ਪਾਸ ਕੀਤਾ ਗਿਆ ਹੈ,ਨਿਊਜ਼ੀਲੈਂਡ ਦੀ ਸਰਕਾਰ ਦੇ ਅਨੁਸਾਰ ਵਿਸ਼ਵ ਦਾ ਇਹ ਪਹਿਲਾ ਕਾਨੂੰਨ ਹੈ ਜੋ ਗਲੋਬਲ ਵਾਰਮਿੰਗ ਦੇ 1.5 ਡਿਗਰੀ ਸੈਲਸੀਅਸ ਦੇ ਅੰਦਰ ਰਹਿਣ ਲਈ ਕਾਨੂੰਨੀ ਤੌਰ 'ਤੇ ਜ਼ਰੂਰੀ ਵਚਨਬੱਧਤਾ ਬਣਾਉਂਦਾ ਹੈ. ਦੱਸ ਦਈਏ ਕੇ ਇਹ ਐਕਟ ਨੂੰ ਨਿਊਜ਼ੀਲੈਂਡ ਦੀ ਹਰ ਪਾਰਟੀ ਨੇ ਸਮਰਥਨ ਕੀਤਾ ਹੈ. 

ਹੋ ਜਾਓ ਬੇਫਿਕਰ, ਆ ਗਈ ਪਾਣੀ ਨਾਲ ਚੱਲਣ ਵਾਲੀ ਕਾਰ

Sitting in a car parked in the sun is so dangerous

ਧੁੱਪ ‘ਚ ਖੜੀ ਗੱਡੀ ਵਿਚ ਜਾ ਕੇ ਬੈਠਣਾ ਐਨਾ ਖ਼ਤਰਨਾਕ

ਗੜ੍ਹਚਿਰੌਲੀ ਵਿਚ ਨਕਸਲੀਆਂ ਨੇ ਚਾਰ ਗੱਡੀਆਂ ਨੂੰ ਲਾਈ ਅੱਗ

ਨਾਕੇ 'ਤੇ ਖੜ੍ਹੇ ਠਾਣੇਦਾਰ 'ਤੇ ਚੜ੍ਹਾਈ ਕਾਰ

Tata Tiago ਕਾਰ 'ਤੇ ਮਈ ਮਹੀਨੇ ਵਿੱਚ ਭਾਰੀ ਡਿਸਕਾਉਂਟ

ਜੂਆ ਖੇਡਦੀਆਂ ਅੱਧੀ ਦਰਜਨ ਔਰਤਾਂ ਕਾਬੂ

ਮਾਂ

ਪਿਆਰੀਆਂ ਮਾਂਵਾਂ

ਚੰਡੀਗੜ੍ਹ ਵਿਚ ਹੋਵੇਗਾ ਕੁੱਝ ਅਜਿਹਾ ਜੋ 68 ਸਾਲ ਵਿਚ ਨਹੀਂ ਹੋ ਸਕਿਆ

Subscribe