Friday, April 04, 2025
 

ਸੰਸਾਰ

ਕੈਨੈਡਾ ’ਚ ਤਿੰਨ ਵਿਅਕਤੀ ਕਾਰ ’ਚ ਜਿਉਂਦੇ ਸੜੇ

August 21, 2022 09:21 AM

ਬਰੈਂਪਟਨ : ਇਥੇ ਇਕ ਹਾਦਸੇ ਵਿਚ ਤਿੰਨ ਵਿਅਕਤੀ ਕਾਰ ਵਿਚ ਜਿਉਂਦੇ ਸੜ ਗਏ। ਘਟਨਾ ਐਲਮਵੇਲ ਅਵੈਨਿਊ ਅਤੇ ਕੋਨੈਸਟੋਗਾ ਡ੍ਰਾਈਵ ਵਿਚਾਲੇ ਵਾਪਰੀ।
ਪੁਲਿਸ ਨੇ ਦੱਸਿਆ ਕਿ ਇਹ ਤਿੰਨੇ ਚਿੱਟੇ ਰੰਗੇ ਦੀ ਹੋਂਡਾ ਸਿਵਕ ਵਿਚ ਸਫਰ ਕਰ ਰਹੇ ਸਨ ਤੇ ਦੱਖਣ ਵੱਲ ਜਾ ਰਹੇ ਸਨ ਤੇ ਅਚਨਚੇਤ ਹੀ ਕਾਰ ਸੜਕ ਤੋਂ ਹੱਟ ਕੇ ਸੜਕ ਕੰਢੇ ਲੱਗੇ ਦਰੱਖਤ ਨਾਲ ਜਾ ਟਕਰਾਈ ਤੇ ਕਾਰ ਨੂੰ ਅੱਗ ਲੱਗ ਗਈ। ਹਾਦਸਾ ਸਵੇਰੇ 3.30 ਵਜੇ ਵਾਪਰਿਆ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਟਰੰਪ ਨੇ ਲਾਗੂ ਕੀਤੇ ਨਵੇਂ ਟੈਰਿਫ਼, ਪੜ੍ਹੋ ਕਿੰਨਾ ਲਾਇਆ ਟੈਰਿਫ਼ Tax

ਬਾਬਾ ਵੇਂਗਾ ਦੀ ਭਵਿੱਖਬਾਣੀ ਹੋਈ ਸੱਚ ? ਤਬਾਹੀ ਹੋਈ, ਸੈਂਕੜੇ ਜਾਨਾਂ ਗਈਆਂ, ਜਾਣੋ ਅੱਗੇ ਕੀ ਹੋਵੇਗਾ

ਮਿਆਂਮਾਰ ਵਿੱਚ ਭੂਚਾਲ ਤੋਂ ਬਾਅਦ ਫੈਲੀ ਤਬਾਹੀ ਦਾ ਦ੍ਰਿਸ਼, ਖੂਨ ਦੀ ਕਮੀ; 1000 ਤੋਂ ਵੱਧ ਮੌਤਾਂ ਦਾ ਅਨੁਮਾਨ

ਮਿਆਂਮਾਰ 'ਚ ਦੇਰ ਰਾਤ ਫਿਰ ਲੱਗੇ ਭੂਚਾਲ ਦੇ ਝਟਕੇ

ਹੁਣ ਪਾਕਿਸਤਾਨ ਦੇ ਨਾਲ-ਨਾਲ ਚੀਨ ਨੂੰ ਵੀ ਚੁਣੌਤੀ, ਗਵਾਦਰ ਬੰਦਰਗਾਹ ਨੇੜੇ ਵੱਡਾ ਹਮਲਾ; ਕਈ ਮੌਤਾਂ

ਦੱਖਣੀ ਕੋਰੀਆ ਵਿੱਚ ਜੰਗਲ ਦੀ ਅੱਗ ਨੇ ਮਚਾਈ ਤਬਾਹੀ; 18 ਲੋਕਾਂ ਦੀ ਮੌਤ, 1300 ਸਾਲ ਪੁਰਾਣਾ ਬੋਧੀ ਮੱਠ ਤਬਾਹ

ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ

ਨਿਊ ਮੈਕਸੀਕੋ ਵਿੱਚ ਭੀੜ 'ਤੇ ਚਲਾਈਆਂ ਗੋਲੀਆਂ, ਕਈ ਮੌਤਾਂ (Video)

ਅਮਰੀਕਾ ਚੀਨ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ? ਐਲੋਨ ਮਸਕ ਨੂੰ ਪੈਂਟਾਗਨ ਦੀ ਗੁਪਤ ਯੋਜਨਾ ਤੱਕ ਪਹੁੰਚ ਮਿਲੇਗੀ

ਅਫਗਾਨਿਸਤਾਨ ਵਿੱਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਈ ਧਰਤੀ

 
 
 
 
Subscribe