Saturday, November 23, 2024
 

builder

ਸਾਬਕਾ ‘ਮਿਸਟਰ ਇੰਡੀਆ’ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਕੁਦਰਤ ਵਿਰੁਧ ਆਪਣੇ ਹੀ ਸਰੀਰ ਨਾਲ ਲਏ ਪੰਗੇ, ਮੌਤ

ਗਮਾਡਾ ਨੂੰ ਦੋਸ਼ੀ ਬਿਲਡਰਾਂ ਖ਼ਿਲਾਫ਼ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ : ਤਿਵਾੜੀ

ਦੋਸ਼ੀ ਬਿਲਡਰਾਂ ਖ਼ਿਲਾਫ਼ ਮਿਸਾਲੀ ਕਾਰਵਾਈ ਦੀ ਵਕਾਲਤ ਕਰਦਿਆਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਗਮਾਡਾ ਦੇ ਅਧਿਕਾਰੀਆਂ ਨੂੰ ਉਹਨਾਂ ਬਿਲਡਰਾਂ / ਡਿਵੈਲਪਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਕਿਹਾ ਜੋ ਨਾਗਰਿਕਾਂ ਨਾਲ ਧੋਖਾ ਕਰ ਰਹੇ ਹਨ। ਤਿਵਾੜੀ ਨੇ ਕਿਹਾ, 'ਕਬਜ਼ਾ ਦੇਣ ਵਿੱਚ ਜਾਣ-ਬੁੱਝ ਕੇ ਦੇਰੀ ਅਤੇ ਬੁਨਿਆਦੀ ਸਹੂਲਤਾਂ ਦੀ ਕਮੀ ਕਾਰਨ ਰੀਅਲ ਅਸਟੇਟ ਗ੍ਰਾਹਕਾਂ ਨੂੰ ਨਾ ਸਿਰਫ਼ ਮਾਨਸਿਕ ਅਤੇ ਵਿੱਤੀ ਤੌਰ 'ਤੇ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਸਗੋਂ ਉਨ੍ਹਾਂ ਦੇ ‘ਜੀਵਨ ਅਤੇ ਰੋਜ਼ੀ-ਰੋਟੀ ਦੇ ਅਧਿਕਾਰ’ ਦੀ ਉਲੰਘਣਾ ਵੀ ਹੁੰਦੀ ਹੈ।

ਡਿਫਾਲਟਰ ਬਿਲਡਰਾਂ 'ਤੇ ਮਿਹਰਬਾਨ ਜ਼ੀਰਕਪੁਰ ਨਗਰ ਕੌਂਸਲ

 ਜ਼ੀਰਕਪੁਰ ਨਗਰ ਕੌਂਸਲ ਅਤੇ ਡਿਫਾਲਟਰ ਬਿਲਡਰਾਂ ਦੀ ਮਿਲੀਭੁਗਤ ਦਾ ਇੱਕ ਵੱਡਾ ਘੁਟਾਲਾ ਬੇਨਕਾਬ ਹੋਇਆ ਹੈ। ਇੱਥੇ ਵਿਕਟੋਰੀਆ ਹੋਮਜ਼ ਵੱਲੋਂ ਕਦਮ-ਕਦਮ 'ਤੇ ਨਾ ਸਿਰਫ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਬਲਕਿ ਨਿਯਮਾਂ ਦਾ ਉਲੰਘਣ ਕਰਕੇ ਨਜ਼ਾਇਜ਼ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਆਰਟੀਆਈ ਤੋਂ ਮਿਲੀ ਜਾਣਕਾਰੀ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ। ਜਿਸ ਨਾਲ ਨਗਰ ਕੌਂਸਲ ਦੇ ਅਧਿਕਾਰੀਆਂ 'ਤੇ ਡਿਫਾਲਟਰਾਂ ਦੀ ਮਿਲੀਭੁਗਤ ਬੇਨਕਾਬ ਹੋਈ ਹੈ।

ਆਕਾਸ਼ ਵਿੱਚ ਕਈ ਮਹੀਨੇ ਰਹੇ ਚੂਹੇ, ਮਾਂਸਪੇਸ਼ੀਆਂ ਨੂੰ ਮਜਬੂਤ ਬਣਾ 'ਬਾਡੀ ਬਿਲਡਰ' ਬਣ ਕੇ ਪਰਤੇ

ਆਕਾਸ਼ ਵਿੱਚ ਅੰਤਰਰਾਸ਼ਟਰੀ ਆਕਾਸ਼ ਸਟੇਸ਼ਨ ਵਿੱਚ ਇੱਕ ਮਹੀਨਾ ਗੁਜ਼ਾਰਨ ਮਗਰੋਂ ਤਾਕਤਵਰ ਚੂਹੇ ਹੋਰ ਜ਼ਿਆਦਾ ਤਾਕਤਵਰ ਅਤੇ ਮਾਂਸਪੇਸ਼ੀਆਂ ਨੂੰ ਮਜਬੂਤ ਬਣਾ ਕਰ ਵਾਪਸ ਪਰਤੇ ਹਨ। ਵਿਗਿਆਨੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਚੂਹਿਆਂ ਦੀਆਂ ਮਾਂਸਪੇਸ਼ੀਆਂ ਕਿਸੇ ਬਾਡੀ ਬਿਲਡਰ ਵਰਗੀਆਂ ਹੋ ਗਈਆਂ ਹਨ।

Subscribe