Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

bank

ਜਨਮ ਅਸ਼ਟਮੀ ਮੌਕੇ ਬਾਂਕੇ ਬਿਹਾਰੀ ਮੰਦਰ ’ਚ ਮਚੀ ਭਾਜੜ, ਦੋ ਸ਼ਰਧਾਲੂਆਂ ਦੀ ਮੌਤ

ਯੂਕੋ ਬੈਂਕ ਲੁੱਟ ਕਾਂਡ : ਪਾਕਿ ’ਚ ਬੈਠੇ ਗੈਂਗਸਟਰ ਰਿੰਦਾ ਦੇ ਸਾਥੀ ਨੇ ਰਚੀ ਸੀ ਸਾਜਿਸ਼

31 ਪੈਸੇ ਰਹਿੰਦਾ ਸੀ ਬਕਾਇਆ ਤੇ ਬੈਂਕ ਨੇ ਜਾਰੀ ਨਹੀਂ ਕੀਤਾ 'ਨੋ ਡਿਊ ਸਰਟੀਫਿਕੇਟ', ਹਾਈ ਕੋਰਟ ਨੇ ਲਗਾਈ ਫਟਕਾਰ

ਨਸ਼ਾ ਪੂਰਤੀ ਲਈ ਬੈਂਕ ਲੁੱਟਣ ਵਾਲੇ ਕਾਬੂ, ਅਸਲਾ ਬਰਾਮਦ

ਅੰਮ੍ਰਿਤਸਰ : ਚੌਕਸੀ ਦੌਰਾਨ 4 ਬਦਮਾਸ਼ਾਂ ਨੇ ਬੈਂਕ ਲੁੱਟਿਆ

ਬੈਂਕ ਛੁੱਟੀਆਂ ਦੀ ਸੂਚੀ : ਨਵੰਬਰ 'ਚ 17 ਦਿਨ ਬੈਂਕ ਨਹੀਂ ਕਰਨਗੇ ਕੰਮ

ਆਪਣਾ ਸੋਨਾ (Gold) ਇਵੇਂ ਕਰੋ ਸੁਰੱਖਿਅਤ

ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (SBI) ਆਪਣੇ ਗਾਹਕਾਂ ਲਈ ਇੱਕ ਵਿਸ਼ੇਸ਼ ਯੋਜਨਾ ਲੈ ਕੇ ਆਇਆ ਹੈ। ਇਸ ਸਕੀਮ ਵਿੱਚ ਤੁਸੀਂ ਆਪਣੇ ਘਰ ਵਿੱਚ ਰੱਖੇ ਸੋਨੇ ਤੋਂ ਕਮਾਈ ਕਰ ਸਕਦੇ ਹੋ। ਐਸਬੀਆਈ ਨੇ ਗਾਹਕਾਂ ਦੇ ਲਾਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੋਲਡ ਡਿਪਾ

ਬੈਂਕਾਂ ਵਿਚ ਅੱਜ ਤੋਂ ਆਟੋ-ਡੈਬਿਟ ਨਹੀਂ ਹੋਵੇਗਾ

ਨਵੀਂ ਦਿੱਲੀ : ਰਿਜ਼ਰਵ ਬੈਂਕ ਵੱਲੋਂ ਬੈਂਕਾਂ ਨੂੰ ਗਾਹਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਟੈਂਡਿੰਗ ਇੰਸਟਰਕਸ਼ਨਾਂ ਸੰਬੰਧੀ ਜਾਰੀ ਨਵੇਂ ਨਿਯਮ 1 ਅਕਤੂਬਰ ਯਾਨੀ ਕਿ ਅੱਜ ਤੋਂ ਅਮਲ ਵਿੱਚ ਆ ਰਹੇ ਹਨ। ਜਿਨ੍ਹਾਂ ਬੈਂਕ ਗਾਹਕਾਂ ਨੇ ਬੈਂਕ ਨੂੰ ਇਹ ਇਜਾਜ਼ਤ ਦਿਤੀ ਹੋਈ ਹੈ ਕਿ ਇਕ ਮਿੱਧੀ ਹੋਈ ਤਰੀਖ ਨੂੰ ਉਨ੍ਹਾਂ ਦੇ ਖਾਤੇ ਵਿਚੋਂ ਕਿਸੇ ਵੀ ਕੰਮ ਲਈ ਪੈਸੇ ਕੱਟੇ ਜਾ ਸਕਦੇ ਹਨ, ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ। ਇਹ ਹਦਾਇਤਾਂ ਤੁਸੀਂ ਆਪਣੇ ਕਰੈਡਿਟ ਕਾਰਡ, ਬਿਜਲੀ

ਬੈਂਕ ਬੈਲੇਂਸ ਦੇ ਨਾਲ-ਨਾਲ ਹੁਣ ਭਾਰਤੀਆਂ ਦੀਆਂ ਜਾਇਦਾਦ ਦੀ ਵੀ ਜਾਣਕਾਰੀ ਦੇਵੇਗਾ ਸਵਿਸ ਬੈਂਕ

RBI ਨੇ ਬੈਂਕ ਸਬੰਧੀ ਬਦਲੇ ਇਹ ਅਹਿਮ ਨਿਯਮ

ਬੈਂਕ ਖਾਤਾ ਧਾਰਕ ਜਲਦੀ ਕਰਨ ਇਹ ਕੰਮ ਨਹੀਂ ਤਾਂ ਲਗੇਗਾ 10 ਹਜਾਰ ਦਾ ਜੁਰਮਾਨਾ

11 ਦਿਨਾਂ ਬੰਦ ਰਹਿਣਗੇ ਬੈਂਕ 🚨

HDFC Bank ’ਤੇ 10 ਕਰੋੜ ਦਾ ਜ਼ੁਰਮਾਨਾ

ਕੋਰੋਨਾ ਖੌਫ ਦਰਮਿਆਨ ਬੈਂਕ ਨੇ ਖ਼ਾਤਾਧਾਰਕਾਂ ਨੂੰ ਦਿੱਤੀ ਇਹ ਖ਼ਾਸ ਸਹੂਲਤ, ਪੜ੍ਹੋ

ਨਵੀਂ ਦਿੱਲੀ : ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਖ਼ਾਤਾਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਲਾਗੂ ਕੀਤੀ ਗਈ ਤਾਲਾਬੰਦੀ ਅਤੇ ਕੋਰੋਨਾ ਆਫ਼ਤ ਦਰਮਿਆਨ ਕੇਵਾਈਸੀ ਕਰਵਾਉਣ ਤੋਂ ਰਾਹਤ ਮਿਲੀ ਹੈ। ਹੁਣ ਬੈਂਕ ਦੇ

ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੀ ਜ਼ੋਰਦਾਰ ਮੁਖਾਲਫ਼ਤ

ਕਿਸਾਨਾਂ ਲਈ ਬੈਂਕ ਖਾਤਿਆਂ ਵਿੱਚ ਸਿੱਧੀ ਅਦਾਇਗੀ (ਡੀ.ਬੀ.ਟੀ.) ਸਕੀਮ ਦਾ ਸਖਤ ਵਿਰੋਧ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਹੈ

ਵਿਸ਼ਵ ਬੈਂਕ ਨੇ ਭਾਰਤ ਲਈ 80 ਕਰੋੜ ਡਾਲਰ ਦੇ ਚਾਰ ਪ੍ਰਾਜੈਕਟਾਂ ਨੂੰ ਦਿੱਤੀ ਮਨਜ਼ੂਰੀ

ਵਿਸ਼ਵ ਬੈਂਕ ਨੇ ਭਾਰਤ ਵਿਚ ਵਿਕਾਸ ਕਾਰਜਾਂ ਦੀ ਮਦਦ ਲਈ 80 ਕਰੋੜ ਡਾਲਰ ਤੋਂ ਵੱਧ ਦੀ ਲਾਗਤ ਵਾਲੇ ਚਾਰ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। 

ਟ੍ਰੇਡ ਯੂਨੀਅਨਾਂ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ ਦਾ ਐਲਾਨ,ਬੈਂਕਿੰਗ ਸੇਵਾਵਾਂ ਪ੍ਰਭਾਵਿਤ

ਅੱਜ ਕਿਸਾਨਾਂ ਦੇ ਨਾਲ ਹੀ ਦੇਸ਼ ਭਰ ਦੇ ਬੈਂਕ ਮੁਲਾਜ਼ਮ ਹੜਤਾਲ 'ਤੇ ਚਲੇ ਗਏ ਹਨ। ਇਸ ਲਈ ਸਮੁੱਚੇ ਦੇਸ਼ 'ਚ ਅੱਜ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। ਅੱਜ ਵੱਖੋ-ਵੱਖਰੇ ਸਰਕਾਰੀ, ਨਿੱਜੀ ਤੇ ਕੁਝ ਵਿਦੇਸ਼ੀ ਬੈਂਕਾਂ ਦੇ ਚਾਰ ਲੱਖ ਕਰਮਚਾਰੀ ਟ੍ਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਕੌਮੀ ਪੱਧਰੀ ਹੜਤਾਲ 'ਚ ਹਿੱਲਾ ਲੈ ਰਹੇ ਹਨ। 

ਵੱਡੀਆਂ ਕੰਪਨੀਆਂ ਖੋਲ੍ਹ ਸਕਣਗੀਆਂ ਬੈਂਕ

 ਦੇਸ਼ ਦੇ ਵੱਡੇ ਕਾਰਪੋਰੇਟਰ ਘਰਾਣਿਆਂ ਦੇ ਬੈਂਕਿੰਗ ਸੈਕਟਰ 'ਚ ਉਤਰਨ ਦਾ ਰਸਤਾ ਸਾਫ਼ ਹੋ ਸਕਦਾ ਹੈ। ਆਰਬੀਆਈ ਦੀ ਇਕ ਕਮੇਟੀ ਨੇ ਇਨ੍ਹਾਂ ਕਾਰਪੋਰੇਟ ਘਰਾਣਿਆਂ ਵਲੋਂ ਚਲਾਈਆਂ ਜਾਣ ਵਾਲੀਆਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨਬੀਐੱਫਸੀ) ਨੂੰ ਇਕ ਸੰਪੂਰਨ ਬੈਂਕ ਵਜੋਂ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਸਿਫਾਰਸ਼ ਕੀਤੀ ਹੈ। ਇਹੀ ਨਹੀਂ ਇਨ੍ਹਾਂ ਬੈਂਕਾਂ 'ਚ ਪ੍ਰਮੋਟਰਾਂ ਦੀ ਹਿੱਸੇਦਾਰੀ ਦੀ ਮੌਜੂਦਾ ਹੱਦ 15 ਫ਼ੀਸਦੀ ਤੋਂ ਵਧਾ ਕੇ 26 ਫ਼ੀਸਦੀ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ।

2 ਪ੍ਰਾਈਵੇਟ ਬੈਂਕਾਂ ਨੇ ਐਫਡੀ ਦੀਆਂ ਵਿਆਜ ਦਰਾਂ ਘਟਾਈਆਂ

ਦੇਸ਼ ਦੇ ਸਭ ਤੋਂ ਵੱਡੇ ਨਿਜੀ ਖੇਤਰ ਦੇ ਰਿਣਦਾਤਾ ਐਚਡੀਐਫਸੀ ਬੈਂਕ (HDFC Bank) ਨੇ ਆਪਣੀਆਂ ਕੁਝ ਸਥਿਰ ਜਮ੍ਹਾਂ ਰਕਮਾਂ (FD) 'ਤੇ ਵਿਆਜ ਦੀਆਂ ਦਰਾਂ (Interest rate) ਘਟਾ ਦਿੱਤੀਆਂ ਹਨ। ਐਚਡੀਐਫਸੀ ਬੈਂਕ ਦੇ ਅਨੁਸਾਰ, ਇਸਨੇ 1 ਅਤੇ 2 ਸਾਲਾਂ ਵਿੱਚ ਪੂਰੀ ਹੋਣ ਵਾਲੀਆਂ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ਘਟਾ ਦਿੱਤੀਆਂ ਹਨ। ਇਨ੍ਹਾਂ ਤੋਂ ਇਲਾਵਾ, ਹੋਰ ਸਾਰੇ ਕਾਰਜਕਾਲਾਂ ਦੀ ਐਫਡੀਜ਼ 'ਤੇ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਨਵੀਂਆਂ ਦਰਾਂ 13 ਨਵੰਬਰ ਤੋਂ ਲਾਗੂ ਹੋ ਗਈਆਂ ਹਨ। ਦੱਸ ਦੇਈਏ ਕਿ ਬੈਂਕ ਨੇ ਅਕਤੂਬਰ 2020 ਵਿਚ ਐਫਡੀ ਵਿਆਜ ਦੀਆਂ ਦਰਾਂ ਵਿਚ ਵੀ ਤਬਦੀਲੀ ਕੀਤੀ ਸੀ।

ਸਵਿਟਜ਼ਰਲੈਂਡ * ਸਵਿਸ ਬੈਂਕ * (ਲੇਖ)

ਨਵੰਬਰ ਵਿਚ 8 ਦਿਨ ਬੰਦ ਰਹਿਣਗੇ ਦੇਸ਼ ਦੇ ਸਰਕਾਰੀ ਅਤੇ ਨਿੱਜੀ ਬੈਂਕ

ਨਵੰਬਰ ਮਹੀਨੇ ਵਿਚ ਧੰਨਤੇਰਸ, ਦੀਵਾਲੀ, ਛੱਠ ਪੂਜਾ ਸਮੇਤ ਗੁਰੂ ਨਾਨਕ ਜਯੰਤੀ ਦੇ ਮੌਕੇ 'ਤੇ ਦੇਸ਼ ਦੇ ਸਰਕਾਰੀ ਅਤੇ ਨਿੱਜੀ ਬੈਂਕ 8 ਦਿਨਾਂ ਲਈ ਬੰਦ ਰਹਿਣਗੇ।
ਦੇਸ਼ ਦੇ ਸਾਰੇ ਬੈਂਕ 1 ਨਵੰਬਰ (ਐਤਵਾਰ), 8 ਨਵੰਬਰ (ਐਤਵਾਰ), 14 ਨਵੰਬਰ (ਸ਼ਨੀਵਾਰ), 15 ਨਵੰਬਰ (ਐਤਵਾਰ), 22 ਨਵੰਬਰ (ਐਤਵਾਰ), 28 ਨਵੰਬਰ (ਸ਼ਨੀਵਾਰ), 29 ਨਵੰਬਰ (ਐਤਵਾਰ) ਅਤੇ 30 ਨਵੰਬਰ (ਸੋਮਵਾਰ) ਬੰਦ ਕਰ ਦਿੱਤਾ ਜਾਵੇਗਾ। 

ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਕਿਸਾਨਾਂ ਦਾ ਦੰਡਿਤ ਵਿਆਜ ਕਰੇਗਾ ਮੁਆਫ਼

 ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕੋਰੋਨਾ 'ਤੇ ਕਿਸਾਨਾਂ ਦੀ ਵਿੱਤੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸੂਬਾ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀਜ਼) ਵੱਲੋਂ ਸਾਉਣੀ 2020 ਦੀ ਵਸੂਲੀ ਮੁਹਿੰਮ ਦੌਰਾਨ ਕਿਸਾਨਾਂ ਨੂੰ ਦੰਡਿਤ ਵਿਆਜ ਮੁਆਫ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰੰਧਾਵਾ ਨੇ ਕਿਹਾ ਕਿ ਪੀ.ਏ.ਡੀ.ਬੀਜ਼ ਦੇ ਜਿਹੜੇ ਡਿਫਾਲਟਰ ਕਰਜ਼ਦਾਰ 31 ਦਸੰਬਰ 2020 ਤੱਕ ਆਪਣੀ ਪੂਰੀ ਡਿਫਾਲਟਰ ਰਕਮ ਜਮਾਂ ਕਰਵਾਉਣਗੇ ਜਾਂ ਖਾਤਾ ਬੰਦ ਕਰਨਗੇ,

ਯੂਕੋ ਬੈਂਕ ਦੇ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਕੇ ਲੁੱਟੇ 6.20 ਲੱਖ

ਹਲਕਾ ਆਦਮਪੁਰ ਅਧੀਨ ਪੈਂਦੇ ਪਿੰਡ ਕਾਲਰਾਂ ਸਥਿਤ ਯੂਕੋ ਬੈਂਕ 'ਚ ਦਿਨ ਦਿਹਾੜੇ ਡਕੈਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਕਾਬਪੋਸ਼ ਲੁਟੇਰੇ ਸੁਰੱਖਿਆ ਗਾਰਡ ਨੂੰ ਗੋਲੀ ਮਾਰ, ਲੱਖਾਂ ਦੀ ਨਕਦੀ ਲੁੱਟ ਕੇ ਫਰਾਰ

874 ਕਰੋੜੀ ਪ੍ਰੋਜੇਕਟ ਦੂਰ ਕਰੇਗਾ ਹਿਮਾਚਲ ਦੀ ਤੰਗੀ, ਵਰਲਡ ਬੈਂਕ ਦੇ ਰਿਹੇ ਸੂਬੇ ਨੂੰ ਵੱਡੀ ਸੌਗਾਤ

ਕੋਵਿਡ ਕਾਲ ਵਿੱਚ ਹਿਮਾਚਲ ਪ੍ਰਦੇਸ਼ ਲਈ ਸੁਖਦ ਖਬਰ ਹੈ । ਹਿਮਾਚਲ ਨੂੰ ਵਰਲਡ ਬੈਂਕ ਵਲੋਂ 110 ਮਿਲਿਅਨ ਡਾਲਰ ਯਾਨੀ 874 ਕਰੋੜ ਦਾ ਅਹਿਮ ਪ੍ਰੋਜੇਕਟ ਮਨਜ਼ੂਰ ਹੋਇਆ ਹੈ। ਇਸ ਪ੍ਰੋਜੇਕਟ ਦੇ ਸਮੱਝੌਤੇ ਲਈ ਲੋਕ ਉਸਾਰੀ ਵਿਭਾਗ ਅਤੇ ਮੁੱਖਮੰਤਰੀ ਦੇ ਪ੍ਰਧਾਨ ਸਕੱਤਰ ਜੇਸੀ ਸ਼ਰਮਾ ਐਤਵਾਰ ਨੂੰ ਦਿੱਲੀ ਜਾ ਰਹੇ ਹਨ । 

ਇਹ 4 ਬੈਂਕ ਹੋ ਸਕਦੇ ਨੇ ਪ੍ਰਾਈਵੇਟ, ਖਾਤਾਧਾਰਕ ਹੋ ਜਾਣ ਹੋਸਿ਼ਆਰ

ਲੁਟੇਰਿਆਂ ਨੇ ਲੁੱਟਿਆ ਕੋਆਪਰੇਟਿਵ ਬੈਂਕ

ਕੋਰੋਨਾ ਤੋਂ ਮਿਲੇਗੀ ਰਾਹਤ, ਪੰਜਾਬ 'ਚ ਖੁਲ੍ਹਿਆ ਦੂਜਾ ਪਲਾਜ਼ਮਾ ਬੈਂਕ

ਮੋਹਾਲੀ ਪੰਜਾਬ ਨੈਸ਼ਨਲ ਬੈਂਕ 'ਚ ਲੁੱਟ

ਤਾਲਾਬੰਦੀ ਦੌਰਾਨ ਕਰਜ਼ੇ ਦੇ ਭੁਗਤਾਨ ਵਿਚ ਮੋਹਲਤ

ਬਠਿੰਡਾ ਭਿਆਨਕ ਅੱਗ ਜ਼ਰੂਰੀ ਸਾਮਾਨ ਸੜ ਕੇ ਸੁਆਹ

ਕੋਰੋਨਾ : ਬੈਂਕ ਮੁਲਾਜ਼ਮਾਂ ਦੀ ਤਨਖ਼ਾਹ 'ਚ ਹੋਵੇਗੀ ਕਟੌਤੀ

Subscribe