Friday, April 04, 2025
 

aeroplane

ਝੀਲ 'ਚ ਡੁੱਬੇ ਅਮਰੀਕੀ ਜਹਾਜ਼ ਦੇ ਮਲਬੇ ਨੂੰ ਕੱਢੇਗਾ ਚੀਨ

ਚੀਨ ਦੇ ਇਕ ਗ਼ੈਰ-ਸਰਕਾਰੀ ਸੰਗਠਨ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਝੀਲ ਵਿਚ ਡੁੱਬ ਗਏ ਇਕ ਅਮਰੀਕੀ ਲੜਾਕੂ ਜਹਾਜ਼ ਦੇ ਮਲਬੇ ਨੂੰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿਤੀ ਹੈ। ਇਸ ਜਹਾਜ਼ ਨੂੰ 'ਦ ਫਲਾਇੰਗ ਟਾਈਗਰਸ ਗਰੁੱਪ' ਦੇ ਪਾਇਲਟ ਉਡਾ ਰਹੇ ਸਨ।

ਕੈਨੇਡਾ-ਭਾਰਤ ਵਿਚਕਾਰ ਹਵਾਈ ਸਮਝੌਤਾ, ਵਧੇਗੀ ਉਡਾਣਾਂ ਦੀ ਗਿਣਤੀ

ਕੈਨੇਡਾ ਨੇ ਭਾਰਤ ਨੂੰ ਦੋਹਾਂ ਦੇਸ਼ਾਂ ਵਿਚਾਲੇ ਹਵਾਈ ਆਵਾਜ਼ੀ ਬਹਾਲ ਕਰਨ ਦੀ ਪ੍ਰਵਾਨਗੀ ਦਿੰਦਿਆਂ ਭਾਰਤ ਨਾਲ ਹਵਾਈ ਸਮਝੌਤਾ ਕੀਤਾ ਹੈ ਜਿਸ ਤੋਂ ਬਾਅਦ ਉਡਾਣਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਉੱਥੇ ਹੀ, ਕੋਰੋਨਾ ਵਾਇਰਸ ਕਾਰਨ ਕੈਨੇਡਾ ਵਿਚ ਫਸੇ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਤਹਿਤ ਭੇਜੀਆਂ ਗਈਆਂ ਉਡਾਣਾਂ ਦੀ ਗਿਣਤੀ ਸਤੰਬਰ ਤਕ ਸੌ ਤੋਂ ਪਾਰ ਹੋ ਸਕਦੀ ਹੈ। 

Subscribe