Friday, November 22, 2024
 

Robot

ਅਮਰੀਕਾ 'ਚ ਹੁਣ ਪੁਲਿਸ ਨਾਲ ਡੀਊਟੀ ਨਿਭਾਉਣਗੇ 'ਰੋਬੋਟ ਡਾਗ'

ਵਾਸ਼ਿੰਗਟਨ, 18 ਅਪ੍ਰੈਲ : ਅਮਰੀਕਾ ਵਿਚ ਹੁਣ ਪੁਲਿਸ ਦੇ ਨਾਲ ਨਾਲ ਰੋਬਟ ਪੁਲਿਸ ਵੀ ਤਿਆਰ ਕਰ ਲਈ ਗਈ ਹੈ। ਜਦ ਕਿ ਇਸ ਦੀ ਕਈ ਥਾਈ ਅਲੋਚਨਾ ਵੀ ਕੀਤੀ ਜਾ ਰਹੀ ਹੈ ਕਿ ਇਸ ਨਾਲ ਇਨਸਾਨ ਨੂੰ ਖ਼ਤਰਾ ਹੋ ਸਕਦਾ ਹੈ ਪਰ ਫਿਰ ਵੀ ਕਈ ਕਾਰਨਾਂ ਕਰ ਕੇ ਅਮਰੀਕੀ ਪ੍ਰਸ਼ਾਸਨ ਨੇ ਇਸ ਨੂੰ ਤਿਆਰ ਕਰ ਲਿਆ ਹੈ। ਇਸ ਰੋਬਟ ਪੁਲਿਸ ਦੀ ਖ਼ਬਰ ਨਾਲ ਅਮਰੀਕਾ ਵਿਚ ਹੱਲਾ ਮਚ ਗਿਆ। ਦਰਅਸਲ ਪੁਲਿਸ ਨਾਲ ਇਕ 'ਡਾਗ ਰੋਬਟ' ਆਪਣੇ 4 ਪੈਰਾਂ 'ਤੇ ਚ

ਭਾਰਤੀ ਵਿਦਿਆਰਥੀ ਨੇ ਅਮਰੀਕਾ 'ਚ ਬਣਾਇਆ ਅਣੋਖਾ ਚੈਂਬਰ, ਘਬਰਾਹਟ ਵੇਲ੍ਹੇ ਭਾਵਨਾਵਾਂ ਨੂੰ ਕਰੇਗਾ ਕਾਬੂ

ਦੁਨੀਆ ਭਰ ਵਿਚ ਭਾਰਤੀ ਨਵੇਂ ਨਵੇਂ ਕਾਰਨਾਮੇ ਕਰਦੇ ਰਹਿੰਦੇ ਹਨ। ਹੁਣ ਅਮਰੀਕਾ ਵਿਚ ਇਕ ਭਾਰਤੀ ਵਿਦਿਆਰਥੀ ਨੇ 'ਰੀਬੂਟ' ਨਾਂ ਨਾਲ ਇਕ ਅਜਿਹੇ ਚੈਂਬਰ ਦਾ ਨਿਰਮਾਣ ਕੀਤਾ ਹੈ ਜੋ ਅਚਾਨਕ ਘਬਰਾਹਟ  ਹੋਣ ਦੀ ਸਥਿਤੀ ਵਿਚ ਮਰੀਜ਼ ਨੂੰ ਤੁਰੰਤ ਰਾਹਤ ਦਿੰਦਾ ਹੈ। ਇਹ ਚੈਂਬਰ ਜਨਤਕ ਥਾਵਾਂ 'ਤੇ ਲਗਾਇਆ ਜਾ ਸਕਦਾ ਹੈ। ਦਿੱਲੀ ਕਾਲਜ ਆਫ ਆਰਟ ਵਿਚ ਅਧਿਐਨ ਕਰ ਚੁੱਕੇ 32 ਸਾਲਾਂ ਦੇ ਕਾਰਤੀਕੇਯ ਮਿੱਤਲ ਅਮਰੀਕਾ ਦੇ ਪ੍ਰੈਟ ਇੰਸਟੀਚਿਊਟ ਨਿਊਯਾਰਕ ਵਿਚ ਇੰਡਸਟਰੀਅਲ ਡਿਜ਼ਾਈਨ ਵਿਚ ਮਾਸਟਰ ਡਿਗਰੀ ਲਈ ਖੋਜ ਕਰ ਰਹੇ ਹਨ।

Subscribe