Friday, November 22, 2024
 

Rajnath Singh

Air Force Day: ਚੰਡੀਗੜ੍ਹ 'ਚ ਏਅਰ ਸ਼ੋਅ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਰੱਖਿਆ ਮੰਤਰੀ ਪਹੁੰਚਣਗੇ ਚੰਡੀਗੜ੍ਹ

ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਹੋਏ ਹਲਕੇ ਸਵਦੇਸ਼ੀ ਲੜਾਕੂ ਜਹਾਜ਼

ਅਗਨੀਵੀਰਾਂ ਦੀ ਭਰਤੀ ਲਈ ਫ਼ੌਜ ਨੇ ਜਾਰੀ ਕੀਤਾ ਨੋਟੀਫਿਕੇਸ਼ਨ

24 ਜੂਨ ਤੋਂ ਸ਼ੁਰੂ ਹੋਵੇਗੀ 'ਅਗਨੀਪਥ' ਭਰਤੀ ਪ੍ਰਕਿਰਿਆ, ਅਗਲੇ ਮਹੀਨੇ ਹੋਵੇਗਾ ਪਹਿਲੇ ਫੇਜ਼ ਦਾ ਇਮਤਿਹਾਨ

BJP ਦਫ਼ਤਰ 'ਚ ਸੁਰੱਖਿਆ ਗਾਰਡ ਲਈ 'ਅਗਨੀਵੀਰ' ਨੂੰ ਦੇਵਾਂਗਾ ਪਹਿਲ - BJP ਆਗੂ

ਰੱਖਿਆ ਮੰਤਰਾਲੇ ‘ਚ ‘ਅਗਨੀਵੀਰਾਂ’ ਨੂੰ ਮਿਲੇਗਾ 10 ਫੀਸਦੀ ਰਾਖਵਾਂਕਰਨ

ਵਾਰਾਣਸੀ ਦੇ ਅਰਵਿੰਦ ਨੇ 'ਸ਼ਬਰੀ' ਬਣ ਕੇ ਪ੍ਰਧਾਨ ਮੰਤਰੀ ਮੋਦੀ ਨੂੰ 'ਮੋਮੋਜ਼' ਖੁਆਉਣ ਦੀ ਜਤਾਈ ਇੱਛਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਵਿਚ ਪ੍ਰਧਾਨ ਮੰਤਰੀ ਸਵਨੀਧੀ ਯੋਜਨਾ ਦੇ ਲਾਭਪਾਤਰੀਆਂ ਨਾਲ ਵਰਚੁਅਲ ਗੱਲਬਾਤ ਵਿਚ ਉਨ੍ਹਾਂ ਦੀ ਸਖਤ ਮਿਹਨਤ ਅਤੇ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ, ਉਨ੍ਹਾਂ ਨੇ 39 ਸਾਲਾ ਮਿਸਟਰ ਮਾਹੀ ਹਾਟ ਅਤੇ ਕੂਲ ਅਰਥਾਤ ਅਰਵਿੰਦ ਮੌਰਿਆ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਵਾਰਾਣਸੀ ਦੇ ਦੁਰਗਾਕੁੰਡ ਨੇੜੇ ਮਾਨਸ ਨਗਰ ਕਲੋਨੀ ਦੇ ਮੋੜ ਤੇ ਮੋਮੈ ਅਤੇ ਕਾਫੀ ਦੀ ਦੁਕਾਨ ਸਥਾਪਤ ਕੀਤੀ ਹੈ।

BECA ਸਮਝੌਤੇ ਨਾਲ ਨਵੇਂ ਰਾਹ ਖੁੱਲਣਗੇ : ਰਾਜਨਾਥ

 ਭਾਰਤ ਅਤੇ ਅਮਰੀਕਾ ਦਰਮਿਆਨ ‘ਟੂ ਪਲੱਸ ਟੂ’ ਗੱਲਬਾਤ ਹੈਦਰਾਬਾਦ ਹਾਉਸ ਤੋਂ ਸ਼ੁਰੂ ਹੋ ਗਈ ਹੈ। ਦੋਵਾਂ ਦੇਸ਼ਾਂ ਦਰਮਿਆਨ ਦੁਵੱਲੀ ਮੁਲਾਕਾਤ ਹੋ ਰਹੀ ਹੈ। ਇਸ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐਸ ਜੈਸ਼ੰਕਰ, ਯੂ.ਐੱਸ. ਵਿਦੇਸ਼ ਮੰਤਰੀ ਮਾਈਕਲ ਪੋਂਪੀਓ ਅਤੇ ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਟੀ. ਐਸਪਰ ਹਿੱਸਾ ਲੈ ਰਿਹਾ ਹੈ।

ਅਮਰੀਕੀ ਰੱਖਿਆ ਸੱਕਤਰ ਨੂੰ ਦਿੱਤਾ ਗਿਆ ਗਾਰਡ ਆਫ ਆਨਰ

ਤੀਜੀ 'ਟੂ ਪਲੱਸ ਟੂ' ਗੱਲਬਾਤ ਲਈ ਭਾਰਤ ਪਹੁੰਚੇ ਅਮਰੀਕਾ ਦੇ ਰੱਖਿਆ ਸਕੱਤਰ ਮਾਰਕ ਐਸਪਰ ਦਾ ਸਾਉਥ ਬਲਾਕ  ਪਹੁੰਚਣ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੁਆਰਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਤਿੰਨਾਂ ਸੈਨਾਵਾਂ ਦੀ ਤਰਫੋਂ ਗਾਰਡ ਆਫ਼ ਆਨਰ ਦੇਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਇਸ ਤੋਂ ਬਾਅਦ ਅਮਰੀਕਾ ਦੇ ਸੁੱਰਖਿਆ ਸੱਕਤਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਚਕਾਰ ਦੁਵੱਲੀ ਬੈਠਕ ਸ਼ੁਰੂ ਹੋਈ।

ਸੁਕਨਾ ਵਾਰ ਮੈਮੋਰੀਅਲ ਵਿਖੇ ਰਾਜਨਾਥ ਨੇ ਕੀਤੀ ਹਥਿਆਰਾਂ ਦੀ ਪੂਜਾ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਦਾਰਜੀਲਿੰਗ ਵਿਚ ਸੁਕਨਾ ਵਾਰ ਮੈਮੋਰੀਅਲ ਵਿਚ ਹਥਿਆਰਾਂ ਦੀ ਪੂਜਾ ਕੀਤੀ। ਅੱਜ ਸਵੇਰੇ ਦਾਰਜੀਲਿੰਗ ਵਿੱਚ ਸੁਕਨਾ ਵਾਰ ਮੈਮੋਰੀਅਲ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸੈਨਿਕਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਦੇ ਨਾਲ ਆਰਮੀ ਚੀਫ ਜਨਰਲ ਮਨੋਜ ਮੁਕੰਦ ਨਰਵਾਨ ਵੀ ਸਨ। ਪੂਜਾ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਭਾਰਤੀ ਫੌਜ ਦੇ ਜਵਾਨਾਂ ਨੂੰ ਮਿਲ ਕੇ ਬਹੁਤ ਖੁਸ਼ ਮਹਿਸੂਸ ਕਰਦਾ ਹਾਂ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਗੀ ਯਾਦਗਾਰ 'ਤੇ ਭੇਟ ਕੀਤੀ ਸ਼ਰਧਾਂਜਲੀ, ਜਵਾਨਾਂ ਨੂੰ ਮਿਲੇ

ਦੋ ਦਿਨਾਂ ਦੌਰੇ 'ਤੇ ਪੱਛਮੀ ਬੰਗਾਲ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਦਾਰਜੀਲਿੰਗ ਵਿਚ ਸੁਕਨਾ ਵਾਰ ਮੈਮੋਰੀਅਲ ਵਿਚ ਸ਼ਰਧਾਂਜਲੀ ਭੇਟ ਕੀਤੀ। ਰੱਖਿਆ ਮੰਤਰੀ ਸਿੰਘ ਸ਼ਨੀਵਾਰ ਨੂੰ ਦਾਰਜੀਲਿੰਗ ਪਹੁੰਚੇ। ਉਥੋਂ 33 ਕੋਰ ਹੈਲੀਕਾਪਟਰ ਰਾਹੀਂ ਆਰਮੀ ਹੈਡਕੁਆਰਟਰ ਸੁਕਨਾ ਪਹੁੰਚੇ। ਇਥੇ ਪਹੁੰਚਦਿਆਂ ਹੀ ਉਨ੍ਹਾਂ ਨੇ ਸੈਨਿਕਾਂ ਨੂੰ ਸੰਬੋਧਿਤ ਕੀਤਾ।

ਚੀਨ ਨਾਲ ਸਰਹੱਦੀ ਵਿਵਾਦ ਸ਼ਾਂਤੀਪੂਰਨ ਗਲਬਾਤ ਰਾਹੀਂ ਹੀ ਕਢਿਆ ਜਾ ਸਕਦਾ ਹੈ : ਰਾਜਨਾਥ ਸਿੰਘ

ਸੰਸਦ ਦੇ ਮਾਨਸੂਨ ਸੈਸ਼ਨ ਦਾ ਮੰਗਲਵਾਰ ਨੂੰ ਦੂਜਾ ਦਿਨ ਹੈ। ਸੈਸ਼ਨ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨਾਲ ਜਾਰੀ ਤਣਾਅ 'ਤੇ ਸੰਸਦ 'ਚ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦੌਰਾ ਕਰ ਕੇ ਸਾਡੇ ਜਵਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਾਡੇ ਵੀਰ ਜਵਾਨਾਂ ਨਾਲ ਖੜ੍ਹੇ ਹੋਣ ਦਾ ਸੰਦੇਸ਼ ਜਵਾਨਾਂ ਨੂੰ ਦਿਤਾ ਸੀ। ਮੈਂ ਵੀ ਲੱਦਾਖ ਜਾ ਕੇ ਆਪਣੇ ਯੂਨਿਟ ਨਾਲ ਸਮਾਂ ਬਿਤਾਇਆ ਸੀ ਤੇ ਉਨ੍ਹਾਂ ਦੇ ਹੌਂਸਲੇ ਨੂੰ ਵੀ ਮਹਿਸੂਸ 

ਲਦਾਖ਼ ਵਿਵਾਦ : ਭਾਰਤ ਹੁਣ ਕਮਜ਼ੋਰ ਮੁਲਕ ਨਹੀਂ ਰਿਹਾ : ਰਾਜਨਾਥ

Subscribe