Friday, November 22, 2024
 

Price Hike

😢LPG ਸਿਲੰਡਰ ਹੋਇਆ ਮਹਿੰਗਾ

ਪਟਰੌਲ-ਡੀਜ਼ਲ ਦੇ ਮੁੱਲ ਵਾਧੇ ਨੂੰ ਤੁਰੰਤ ਵਾਪਸ ਲਵੇ ਸਰਕਾਰ : ਰਾਹੁਲ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ ਲਗਾਤਾਰ ਹੋ ਰਹੇ ਵਾਧੇ ਸਬੰਧੀ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਦੇਸ਼ ਦੇ ਗ਼ਰੀਬਾਂ, ਮਜ਼ਦੂਰਾਂ ਅਤੇ ਮੱਧ ਵਰਗ ਨੂੰ ਰਾਹਤ ਦੇਣ ਲਈ ਪਟਰੌਲ ਉਤਪਾਦਾਂ ਦੇ ਮੁੱਲ ਵਿਚ ਵਾਧਾ ਤੁਰੰਤ  ਵਾਪਸ ਲਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ, ਬੇਰੁਜ਼ਗਾਰੀ ਅਤੇ ਆਰਥਕ ਤੁਫ਼ਾਨ ਦੇ ਇਸ ਦੌਰ ਵਿਚ ਪਟਰੌਲ ਤੇ ਡੀਜ਼ਲ ਦੇ ਮੁੱਲ ਵਿਚ ਵਾਧਾ ਕਰ ਕੇ ਸਰਕਾਰ ਆਮ ਲੋਕਾਂ 'ਤੇ ਸਿੱਧੀ ਸੱਟ ਮਾਰ ਰਹੀ ਹੈ। ਗਾਂਧੀ ਨੇ ਤੇਲ ਕੀਮਤਾਂ 'ਚ ਵਾਧੇ ਵਿਰੁਧ ਕਾਂਗਰਸ ਵਲੋਂ ਸੋਸ਼ਲ ਮੀਡੀਆ 'ਤੇ ਚਲਾਏ ਗਏ 'ਸਵੀਪ ਅਪ ਅਗੇਂਸਟ ਫ਼ਯੂਲ ਹਾਈਕ

ਲਗਾਤਾਰ 22ਵੇਂ ਦਿਨ ਵਧੀਆਂ ਡੀਜ਼ਲ ਦੀਆਂ ਕੀਮਤਾਂ

ਪਟਰੌਲ ਤੇ ਡੀਜ਼ਲ ਦੇ ਮੁੱਲ ਵਿਚ ਵਾਧੇ ਦੇ ਸਿਲਸਿਲਾ ਲਗਾਤਾਰ 22ਵੇਂ ਦਿਨ ਵੀ ਜਾਰੀ ਰਿਹਾ। ਡੀਜ਼ਲ ਦਾ ਮੁੱਲ ਸੋਮਵਾਰ ਨੂੰ 13 ਪੈਸੇ ਵੱਧ ਕੇ 80.53 ਰੁਪਏ ਪ੍ਰਤੀ ਲੀਟਰ ਦੀ ਨਵੀਂ ਉਚਾਈ 'ਤੇ ਪਹੁੰਚ ਗਿਆ। 

ਪਟਰੌਲ ਤੇ ਡੀਜ਼ਲ ਹੋਰ ਹੋਇਆ ਮਹਿੰਗਾ

ਤੇਲ ਦੀਆਂ ਕੀਮਤਾਂ 'ਚ ਲਗਾਤਾਰ 13ਵੇਂ ਦਿਨ ਵਾਧਾ

ਪਟਰੌਲ 62 ਪੈਸੇ ਅਤੇ ਡੀਜ਼ਲ 64 ਪੈਸੇ ਹੋਇਆ ਮਹਿੰਗਾ

ਪਟਰੌਲ ਡੀਜ਼ਲ ਹੋਇਆ ਮੰਹਿਗਾ

ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ

Subscribe