ਰੋਜ਼ਾਨਾ ਵਾਂਗ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਤਾਂ ਦੇਖਿਆ ਅੱਜ ਉੱਥੇ ਕਿਸੇ ਦੇ ਭੋਗ ਦਾ ਪ੍ਰੋਗਰਾਮ ਸੀ। ਮੈਂ ਦੇਖਿਆ ਔਰਤਾਂ ਵਾਲੇ ਪਾਸੇ ਕਾਫੀ ਕੁਰਲਾਹਟ ਜਿਹੀ ਮਚੀ ਹੋਈ ਸੀ।
ਅੱਜ ਕਈ ਸਾਲਾਂ ਬਾਅਦ ਮਾਂ ਮੈਨੂੰ ਉਹ ਗੱਲ ਯਾਦ ਆ ਗਈ ਜਦੋਂ ਮੈਂ ਕੋਈ ਸ਼ਰਾਰਤ ਕਰਦਾ ਸੀ ਤਾਂ ਤੂੰ ਮੇਰੇ ਵਲ ਥੋੜ੍ਹੇ ਜਿਹੇ ਗੁਸੇ ਨਾਲ ਦੇਖਣਾ ਤੇ ਫਿਰ ਮੈਂ ਚੌਂਤਰੇ ਤੋਂ ਉਠ ਖੜ੍ਹਦਾ ਤੇ ਤੂੰ ਮੇਰੇ ਵਲ ਪਾਥੀ ਵਗਾਹ ਮਾਰਨੀ।
ਇਸ ਭੱਜ ਦੌੜ ਅਤੇ ਤਣਾਅ ਨਾਲ ਭਰੀ ਜ਼ਿੰਦਗੀ ਵਿਚ ਜ਼ਿਆਦਾਤਰ ਲੋਕਾਂ ਨੂੰ ਸਿਰ ਵਿਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਹ ਪ੍ਰੇਸ਼ਾਨੀ ਵਾਰ-ਵਾਰ ਹੋਣ ‘ਤੇ ਮਾਈਗ੍ਰੇਨ ਦਾ ਰੂਪ ਲੈ ਲੈਂਦੀ ਹੈ। ਮਾਈਗ੍ਰੇਨ ਕਾਰਨ ਸਿਰ ਦੇ ਇੱਕ ਹਿੱਸੇ ‘ਚ ਤੇਜ਼ ਦਰਦ ਹੋਣ ਲੱਗਦਾ ਹੈ।