Tuesday, November 12, 2024
 

Khalsa Aid

ਰਵੀ ਸਿੰਘ ਖ਼ਾਲਸਾ ਨੂੰ ਕਿਉਂ ਮੰਗਣੀ ਪਈ ਮਾਫ਼ੀ

ਖ਼ਾਲਸਾ ਏਡ ਮੁਖੀ ਰਵੀ ਸਿੰਘ ਦਾ ਸਫਲ ਹੋਇਆ ਆਪਰੇਸ਼ਨ

2021 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਮਿਲੀਆਂ 329 ਨਾਮਜ਼ਦਗੀਆਂ

ਨੋਬਲ ਸ਼ਾਂਤੀ ਪੁਰਸਕਾਰ ਲਈ ਇਸ ਸਾਲ 329 ਨਾਮਜ਼ਦਗੀਆਂ ਹਾਸਲ ਹੋਈਆਂ ਹਨ, ਜਿਨ੍ਹਾਂ ਵਿੱਚ 234 ਵਿਅਕਤੀ ਅਤੇ 95 ਸੰਗਠਨ ਸ਼ਾਮਲ ਹਨ।

ਖਾਲਸਾ ਏਡ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ

ਬਰੈਂਪਟਨ : ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਓਂਟਾਰੀਓ ਦੇ ਐੱਮ. ਪੀ. ਪੀ. ਪਰਬਮੀਤ ਸਰਕਾਰੀਆ ਅਤੇ ਅਲਬਰਟਾ ਤੋਂ ਸੰਸਦ ਮੈਂਬਰ ਟਿਮ ਉੱਪਲ ਵੱਲੋਂ ਸਿੱਖ ਚੈਰੀਟੇਬਲ ਸੰਸਥਾ 'ਖਾਲਸਾ ਏਡ' ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।  ਸੰਸਦ ਮੈਂਬਰ ਟਿਮ ਉੱਪਲ ਵੱਲੋਂ ਆਪਣੇ ਸੋਸ਼ਲ ਮੀਡੀਆ ਖ਼ਾਤੇ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ।

ਮੈਂ ਖਾਲਸਾ ਏਡ ਦਾ ਸਪੋਰਟ ਕਰਦੀ ਹਾਂ : ਅਦਾਕਾਰਾ ਗੁਰਪ੍ਰੀਤ ਗਰੇਵਾਲ 👌

ਚੰਡੀਗੜ੍ਹ : ਖ਼ਾਲਸਾ ਏਡ ਦੀ ਹਮਾਇਤ ਵਿਚ ਅਦਾਕਾਰਾ ਨੇ ਆਪਣੇ ਕਰੀਅਰ ਨੂੰ ਦਰਕਿਨਾਰ ਕਰਦੇ ਹੋਏ ਕਿਸਾਨਾਂ ਦੀ ਹਮਾਇਤ ਕੀਤੀ ਹੈ। ਦਸ ਦਈਏ ਕਿ ਅਦਾਕਾਰਾ ਗੁਰਪ੍ਰੀਤ ਗਰੇਵਾਲ ਨੇ ਖਾਲਸਾ ਏਡ ਦੀ ਹਮਾਇਤ ਕਰਦਿਆਂ ਵੱਡਾ ਕਦਮ ਚੁਕਦਿਆਂ ਜ਼ੀ-5 ਕੈਨੇਡਾ ਭੰਗੜਾ ਸੁਪਰਸਟਾਰ' ਮੇਜ਼ਬਾਨੀ ਛੱਡ ਦਿੱਤੀ ਹੈ।

ਖ਼ਾਲਸਾ ਏਡ ਨੇ ਕਿਸਾਨਾਂ ਲਈ ਲਾਇਆ ਮਸਾਜ਼ ਦਾ ਲੰਗਰ

ਨਵੀਂ ਦਿੱਲੀ : ਆਪਣੀ ਰਵਾਇਤ ਮੁਤਾਬਕ ਖਾਲਸਾ ਏਡ ਕਿਸਾਨਾਂ ਲਈ ਡਟ ਚੁੱਕੀ ਹੈ। ਜਿਵੇ ਅਸੀ ਸਾਰੇ ਜਾਣਕੇ ਹਾਂ ਕਿ ਖਾਲਸਾ ਏਡ ਦੁਨੀਆ ਦੇ ਹਰ ਕੋਨੇ ਵਿਚ ਜਾ ਕੇ ਲੋੜਵੰਦੀ ਦੀ ਮਦਦ ਕਰਦੀ ਹੈ ਇਸੇ ਲੜੀ ਵਿਚ ਹੁਣ ਖਾਲਸਾ ਏਡ ਦੀ ਟੀਮ ਦਿੱਲੀ ਵਿਖੇ ਸੰਘਰਸੀ ਕਿਸਾਨਾਂ ਨਾਲ ਆ ਖਲੋਤੀ ਹੈ। ਖ਼ਾਲਸਾ ਏਡ ਨੇ ਦਿੱਲੀ ਦੇ ਸਿੰਘੂ ਬਾਰਡਰ 'ਤੇ ਬਜ਼ੁਰਗਾਂ ਲਈ ਮੁਫ਼ਤ ਮਸਾਜ ਸੇਵਾ ਸ਼ੁਰੂ ਕੀਤੀ ਹੈ, ਜਿਸ ਲਈ ਸੰਸਥਾ ਵਲੋਂ ਕਈ ਮਸ਼ੀਨਾਂ ਲਗਾਈਆਂ ਗਈਆਂ ਹਨ। ਮੋਰਚੇ ਵਿਚ ਸ਼ਾਮਲ ਬਜ਼ੁਰਗ ਬੀਬੀਆਂ ਵੀ ਇਸ ਸਹੂਲਤ ਦਾ ਲਾਭ ਲੈ ਰਹੀਆਂ ਹਨ। 

ਖਾਲਸਾ ਏਡ ਦੇ ਮੁਖ ਪ੍ਰਬੰਧਕ ਰਵੀ ਸਿੰਘ ਦੀ ਕੋਰੋਨਾ ਰਿਪੋਰਟ ਪੋਸੀਟਿਵ, ਟਵੀਟ ਕਰਕੇ ਦਿਤੀ ਜਾਣਕਾਰੀ

ਖਾਲਸਾ ਏਡ ਦੇ ਰਵੀ ਸਿੰਘ ਖਾਲਸਾ ਨੇ ਟਵੀਟ ਕਰਕੇ ਆਪਣੀ ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਪ੍ਰਭਾਵਿਤ ਹੋਣ ਦੀ ਜਾਣਕਾਰੀ ਦਿਤੀ ਹੈ. ਦਸ ਦਈਏ ਕੇ ਰਵੀ ਸਿੰਘ ਦੇ ਨਾਲ ਓਹਨਾ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਵੀ ਰਿਪੋਰਟ ਪੋਸੀਟਿਵ ਆਈ ਹੈ,

Subscribe