Friday, November 22, 2024
 

Harris

ਅਮਰੀਕਾ ਰੂਸ ਨਾਲ ਖਹਿਬੜਣਾ ਨਹੀਂ ਚਾਹੁੰਦਾ : ਬਾਈਡੇਨ

ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਬੇਸ਼ੱਕ ਅਸੀ ਰੂਸ ਵਿਰੁਧ ਪਾਬੰਦੀਆਂ ਲਾਈਆਂ ਹਨ ਪਰ ਫਿਰ ਵੀ ਅਸੀਂ ਉਸ ਨੂੰ ਸੰਘਰਸ਼ ਨਹੀਂ ਚਾਹੁੰਦੇ। 

ਬਾਈਡਨ ਪ੍ਰਸ਼ਾਸਨ ਨੇ ਤਿੰਨ ਮਹੱਤਵਪੂਰਣ ਅਹੁਦਿਆਂ ’ਤੇ ਭਾਰਤੀਆਂ ਦੀ ਨਿਯੁਕਤੀ ਕੀਤੀ

ਅਮਰੀਕਾ ਦੇ ਜੋਅ ਬਾਈਡਨ ਪ੍ਰਸ਼ਾਸਨ ਨੇ ਤਿੰਨ ਮਹੱਤਵਪੂਰਣ ਅਹੁਦਿਆਂ ’ਤੇ ਭਾਰਤੀਆਂ ਦੀ ਨਿਯੁਕਤੀ ਕੀਤੀ ਹੈ। ਬਾਈਡਨ ਪ੍ਰਸ਼ਾਸਨ ਨੇ ਸੋਨਾਲੀ ਨਿਝਾਵਨ ਨੂੰ ਕਮਿਊਨਿਟੀ

ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ’ਤੇ ਸਹੁੰ ਚੁੱਕਣ ਲਈ ਵਾਸ਼ਿੰਗਟਨ ਡੀ.ਸੀ. ਪਹੁੰਚੇ ਬਾਈਡਨ 😎

ਕਰੀਬ ਚਾਰ ਸਾਲ ਅਪਣੇ ਗ੍ਰਹਿ ਨਗਰ ਡੈਲਾਵੇਅਰ ਵਿਚ ਬਿਤਾਉਣ ਤੋਂ ਬਾਅਦ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ. ਬਾਈਡਨ ਸਹੁੰ ਚੁਕ ਸਮਾਗਮ ਤੋਂ

ਬਾਇਡਨ ਦੀ ਜਿੱਤ ਨੂੰ ਮਿਲੀ ਅਧਿਕਾਰਤ ਪੁਸ਼ਟੀ

ਅਮਰੀਕਾ ਦੇ ਇਲੈਕਟੋਰਲ ਕਾਲਜ ਨੇ ਜੋਅ ਬਾਇਡਨ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਬਹੁਮਤ ਦੇ ਕੇ ਉਨ੍ਹਾਂ ਦੀ ਜਿੱਤ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ। 

ਫੋਰਬਸ ਸੂਚੀ : ਕਮਲਾ ਹੈਰਿਸ ਚੋਟੀ ਦੀਆਂ 5 ਔਰਤਾਂ 'ਚ ਸ਼ਾਮਲ

ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਬਾਇਓਕੌਨ ਦੀ ਸੰਸਥਾਪਕ ਕਿਰਣ ਮਜ਼ੂਮਦਾਰ ਅਤੇ HCL ਇੰਟਰਪ੍ਰਾਈਜ਼ ਦੀ CEO ਰੋਸ਼ਨੀ ਨਾਦਰ ਮਲਹੋਤਰਾ ਵਿਸ਼ਵ ਦੀਆਂ 100 ਤਾਕਤਵਰ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਹੈ।

ਟਰੰਪ ਵੱਲੋਂ ਹਾਰ ਨਾ ਕਬੂਲ ਕਰਨ 'ਤੇ ਬੋਲੇ ਬਾਈਡਨ : ਇਹ ਸ਼ਰਮਿੰਦਗੀ ਭਰਿਆ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਹਾਰ ਨਹੀਂ ਸਵੀਕਾਰਨਾ ਸ਼ਰਮਿੰਦਗੀ ਭਰਿਆ ਹੈ।  ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਟਰੰਪ ਲਗਾਤਾਰ ਅਪਣੀ ਹਾਰ ਨੂੰ ਨਕਾਰ ਰਹੇ ਹਨ। ਇਸ ਨੂੰ ਲੈ ਕੇ ਉਨ੍ਹਾਂ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ।

Subscribe