Saturday, November 23, 2024
 

Cyber

ਭਾਰਤੀ ਰੇਲਵੇ ਦਾ ਡਾਟਾ 'ਚ ਲੱਗੀ ਸੰਨ੍ਹ, ਡਾਰਕ ਵੈੱਬ 'ਤੇ ਵੇਚਿਆ ਜਾ ਰਿਹਾ ਹੈ ਯਾਤਰੀਆਂ ਦਾ ਨਿੱਜੀ ਵੇਰਵਾ

ਅਮਰੀਕੀ ਕ੍ਰਿਪਟੋ ਫਰਮ Harmony 'ਤੇ ਸਾਈਬਰ ਹਮਲਾ, 100 ਮਿਲੀਅਨ ਡਾਲਰ ਦਾ ਲਗਾਇਆ ਚੂਨਾ

ਇਵੇਂ ਬਚੋ ਸਾਈਬਰ ਕਰਾਈਮ ਤੋਂ

ਸਾਈਬਰ ਹਮਲੇ ਮਗਰੋਂ ਇੱਕ ਕਰੋੜ ਡਾਲਰ ਦੀ ਦਿੱਤੀ ਫਿਰੌਤੀ

ਬੀਤੇ ਸਾਲ ਮੁੰਬਈ ਵਿਚ ਬਿਜਲੀ ਠੱਪ ਹੋਣ ਦਾ ਮਾਮਲਾ

ਗਲਵਾਨ ਵਿਚ ਭਾਰਤੀ ਫ਼ੌਜ ਨਾਲ ਹੋਈ ਝੜਪ ਤੋਂ ਬਾਅਦ ਚੀਨੀ ਹੈਕਰਾਂ ਨੇ ਪਿਛਲੇ ਸਾਲ 12 ਅਕਤੂਬਰ ਨੂੰ ਮੁੰਬਈ  ਦੇ ਪਾਵਰ ਸਪਲਾਈ ਸਿਸਟਮ ਉਤੇ ਸਾਇਬਰ ਅਟੈਕ ਕੀਤਾ ਸੀ।  

ਸਾਈਬਰ ਹੈਕਰਾਂ ਦੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 6 ਗਿ੍ਰਫਤਾਰ🚨

ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਵਲੋਂ ਵੱਡੀ ਕਾਰਵਾਈ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਫੇਸਬੁੱਕ ਅਕਾਉਂਟ ਨੂੰ ਹੈਕ ਕਰਨ ਵਾਲੇ 6 ਹੈਕਰਾਂ ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਗਿ੍ਰਫਤਾਰ ਕੀਤਾ ਗਿਆ ਹੈ।

ਅਮਰੀਕਾ 'ਚ ਵੱਡਾ ਸਾਇਬਰ ਹਮਲਾ, ਹੈਕਰਾਂ ਨੇ ਉਡਾਏ ਅਹਿਮ ਦਸਤਾਵੇਜ਼

 ਅਮਰੀਕਾ ਵਿੱਚ ਪਰਮਾਣੂ ਹਥਿਆਰਾਂ ਦੇ ਭੰਡਾਰ ਦੀ ਦੇਖਭਾਲ ਕਰਣ ਵਾਲੇ ਰਾਸ਼ਟਰੀ ਪਰਮਾਣੂ ਸੁਰੱਖਿਆ ਪ੍ਰਸ਼ਾਸਨ (NNSA) ਅਤੇ ਊਰਜਾ ਮੰਤਰਾਲਾ (DOE) ਦੇ ਨੈੱਟਵਰਕ 'ਤੇ ਸਾਇਬਰ ਹਮਲਿਆਂ ਦੀਆਂ ਖਬਰਾਂ ਹਨ।

ਗਲੋਬਲ ਮਹਾਂਮਾਰੀ ਦੌਰਾਨ ਸਾਈਬਰ ਅਪਰਾਧਾਂ 'ਚ ਹੋਇਆ ਜਬਰਦਸਤ ਵਾਧਾ

Subscribe