ਲੰਕਾ ਵਿੱਚ 20 ਦਿਨ ਦੇ ਮੁਸਲਮਾਨ ਬੱਚੇ ਦਾ ਜਬਰਨ ਦਾਹ ਸਸਕਾਰ ਕਰਨ ਮਗਰੋਂ ਬਵਾਲ ਮੱਚ ਗਿਆ ਹੈ। ਆਲੋਚਕਾਂ ਨੇ ਕਿਹਾ ਕਿ ਸਰਕਾਰ ਦਾ ਇਹ ਹੁਕਮ ਵਿਗਿਆਨ ਆਧਾਰਿਤ ਨਹੀਂ ਹੈ। ਇਸ ਹੁਕਮ ਦਾ ਮਕਸਦ ਸਿਰਫ ਘੱਟ ਗਿਣਤੀਆਂ ਨੂੰ ਨਿਸ਼ਾਨਾਂ ਬਣਾਉਣਾ ਹੈ। ਦੱਸ ਦਈਏ ਕਿ ਸ਼੍ਰੀਲੰਕਾ ਵਿੱਚ ਮੁਹੰਮਦ ਫਹੀਮ