ਯੂਰੋ ਕੱਪ 2020 ਦੇ ਫ਼ਾਈਨਲ ਮੈਚ ਵਿਚ ਇਟਲੀ ਵਲੋਂ ਇੰਗਲੈਂਡ (Italy vs England) ਨੂੰ ਹਰਾ ਕੇ ਕੱਪ ਤੇ ਕਬਜ਼ਾ ਕਰ ਲਿਆ। ਰੋਮਾਂਚ ਭਰੇ ਮੈਚ ਵਿੱਚ ਇਟਲੀ ਤੇ ਇੰਗਲੈਂਡ 1-1 ਤੇ ਬਰਾਬਰੀ ’ਤੇ ਰਹੇ ਸਨ।
ਵਰਿੰਦਾਵਨ ਵਿੱਚ ਬਸੰਤ ਪੰਚਮੀ ਭਾਵ ਮੰਗਲਵਾਰ ਨੂੰ ਹੋਲੀ ਦੀ ਸ਼ੁਰੂਆਤ ਹੋ ਗਈ ਹੈ।
ਜਾਪਾਨ ਦੀ ਸੁਜ਼ੂਕੀ ਮੋਟਰਜ਼ ਕਾਰਪੋਰੇਸ਼ਨ ਲਈ ਭਾਰਤ ਵਿਚ ਵਾਹਨਾਂ ਦਾ ਨਿਰਮਾਣ ਕਰਨ ਵਾਲੀ ਸੁਜ਼ੂਕੀ ਮੋਟਰ ਗੁਜਰਾਤ ਪ੍ਰਾਈਵੇਟ ਲਿਮਟਿਡ (ਐਸ.ਐਮ.ਜੀ.) ਨੇ ਵੀਰਵਾਰ ਨੂੰ ਕਿਹਾ ਕਿ ਉਹ 10 ਲੱਖ ਵਾਹਨਾਂ ਦੇ ਉਤਪਾਦਨ ਦੇ ਅੰਕੜੇ ਨੂੰ ਪਾਰ ਕਰ ਗਏ ਹਨ।
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਡ (MSIL) ਨੇ ਸੋਮਵਾਰ ਨੂੰ ਆਪਣੀ ਹੈਚਬੈਕ ਸਵਿਫਟ ਕਾਰ ਦਾ ਇੱਕ ਵਿਸ਼ੇਸ਼ ਸੰਸਕਰਣ ਪੇਸ਼ ਕੀਤਾ। ਇਸ ਦੀ ਕੀਮਤ ਬਾਕਾਇਦਾ ਮਾਡਲ ਤੋਂ 24 ਹਜ਼ਾਰ ਰੁਪਏ ਜ਼ਿਆਦਾ ਹੋਵੇਗੀ।
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ) ਦੇ ਸਭ ਤੋਂ ਮਸ਼ਹੂਰ ਮਾਡਲ ਆਲਟੋ ਨੇ ਦੋ ਦਹਾਕੇ ਪੂਰੇ ਕੀਤੇ ਹਨ। ਇਨ੍ਹਾਂ 20 ਸਾਲਾਂ ਵਿੱਚ, ਕੰਪਨੀ ਨੇ ਆਲਟੋ ਦੀਆਂ 40 ਲੱਖ ਤੋਂ ਵੱਧ ਯੂਨਿਟ ਵੇਚੀਆਂ ਹਨ।
ਸ਼ਾਂਤ ਖੇਤਰ ਵਿਚ ਦੂਜੇ ਵਿਸ਼ਵ ਯੁੱਧ ਖ਼ਤਮ ਹੋਣ ਕੀ 75ਵੀਂ ਬਰੀ ਮੌਕੇ ਵੀਰਵਾਰ ਨੂੰ ਚੀਨ ਵਿਚ ਸਮਾਗਮ ਦਾ ਆਯੋਜਨ ਕੀਤਾ ਗਿਆ। ਚੀਨ ਦੀ ਕਮਿਊਨਿਸਟ ਪਾਰਟੀ ਦੇ ਮੁੱਖ ਸਕੱਤਰ ਐ ਰਾਸ਼ਟਰਪਤੀ ਸ਼ੀ ਜਿਲਪਿੰਗ ਦੀ ਅਗਵਾਈ ਵਿਚ ਸਰਕਾਰੀ ਅਧਿਕਾਰੀਆਂ ਨੇ ਇਕ ਮਿੰਟ ਦਾ ਮੌਨ ਰਖਿਆ ਅਤੇ ਇਸ ਸੰਘਰਸ਼ ਵਿਚ ਹਿੱਸਾ ਲੈਣ ਵਾਲੇ ਫ਼ੌਜੀਆਂ